50+ Whatsapp Funny Status in Punjabi 2020

Whatsapp Funny Status in Punjabi


Hello friends. Fun is very important in life .So that is why we collected a lot of Punjabi jokes for you. You can share this Whatsapp Funny Status in Punjabi with your family and friends and make them laugh. Here is all type of jokes which Punjabi jokesPunjabi chutkule etc.

If you like this Whatsapp Funny Status in Punjabi post then don't forget to share and spread the laugh.Also, visit daily to check other Motivational Status.Whatsapp Funny Status in PunjabiHusband aur Wife ki ladai hui.Husband ghar se chala gaya.– (Raat ko phone pe) –
Husband : “khana me kya hai”.
Wife : Zeher.
Husband :Mai der se aaunga tum khakar so jana…
ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਲੱਗਦੇ ?
ਡਾਕਟਰ : 80,000ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ ਦਈਏ ਫਿਰ ?
ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ। … ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਵੀਂ
ਖਰੀਦ-ਦਾਰ : ਤੇਰੀ ਮਝ ਦੀ 1 ਅਖ ਤਾ ਖਰਾਬ ਹੈ ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ?
ਵੇਚਣ ਵਾਲਾ : ਤੇਨੂੰ ਮਝ ਦੁਧ ਪੀਣ ਲੀ ਚਾਹੀਦੀ ਹੈ ਯਾ ਨੈਣ ਮਟੱਕਾ ਕਰਨ ਲਈ
ਇੱਕ ਸ਼ੇਰ ਨੇ ਚਿੜੀਆਘਰ ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ?
ਪਹਿਲਾ ਸ਼ੇਰ ਕਹਿੰਦਾ – ਕੀ ਕਰਦਾ ਕਦੋਂ ਦਾ ਬਕਵਾਸ ਕਰੀ ਜਾ ਰਿਹਾ ਸੀ "ਇੰਨੀ ਵੱਡੀ ਬਿੱਲੀ..."
ਰਾਜੇ ਨੇ ਨਵੀਂ ਨਵੀਂ ਅੰਗਰੇਜ਼ੀ ਸਿੱਖੀ...
RAJA :"ਫਰੂਟ ਵਾਲੇ ਬਾਬੇ , GIVE ME SOME POTATO FEVER "
ਫਰੂਟਵਾਲਾ: "ਪੁੱਤ ਇਹ POTATO FEVER ਕੀ ਹੁੰਦਾ ??? ??
ਰਾਜਾ :"Oh my God, you illiteracy people, POTATO FEVER means "ਆਲੂ ਬੁਖ਼ਾਰਾ "
ਔਰਤਾਂ ਜਾਨਲੇਵਾ ਗਰਮੀਆਂ ‘ਚ ਗੰਨੇ ਦਾ ਰਸ, ਨਿੰਬੂ ਸ਼ਕੰਜਵੀ, ਦਹੀ ਦੀ ਲੱਸੀ, ਰੂਹ-ਅਫਜਾ, ਜਿਨਾਂ ਮਰਜ਼ੀ ਪੀ ਲੈਣ…. ਕੂਲਰ ਜਾਂ A.C. ਦੀ ਜਿੰਨੀ ਮਰਜ਼ੀ ਹਵਾ ਖਾ ਲੈਣ... ਪਰ ਕਲ਼ੇਜੇ ਠੰਡ ਤਾਂ ਪੇਕੇ ਜਾ ਕੇ ਹੀ ਪੈਂਦੀ ਆ ਇਹਨਾਂ ਦੇ...
ਇਕ ਕੁੜੀ ਪਹਿਲੀ ਵਾਰ ਸਕੂਟੀ ਚਲਾ ਕੇ ਪੈਟਰੋਲ ਪੰਪ ਤੇ ਗਈ ਕੁੜੀ – ਪੈਟਰੋਲ ਕਿੰਨੇ ਰੁਪਏ ਲੀਟਰ ਹੈ ? ਪੈਟਰੋਲ ਵਾਲਾ – 75 .70 ਰੁਪਏਕੁੜੀ – ਠੀਕ ਠੀਕ ਲਗਾ ਲਓ ਨਾਲ ਵਾਲੀ ਮਸ਼ੀਨ ਤੇ ਤਾਂ 65 .73 ਰੁਪਏ ਨੂੰ ਮਿਲ ਰਿਹਾ ਪੈਟਰੋਲ ਵਾਲਾ – ਮੈਡਮ ਉਹ ਨਾਲ ਵਾਲੀ ਡੀਜਲ ਦੀ ਮਸ਼ੀਨ ਆ...
Police ਵਾਲੇ ਨੇ ਸ਼ਰਾਬੀ ਨੂੰ ਪੁਛਿਆ – ਏਨੀ ਕਿਉਂ ਪੀਤੀ ਆ ਤੂੰ ??? ਸਰਾਬੀ – ਕੀ ਕਰਾ ਮਜਬੂਰੀ ਸੀ..Police ਵਾਲਾ – ਕੀ ਮਜਬੂਰੀ ਸੀ? ਸਰਾਬੀ – ਬੋਤਲ ਦਾ ਢੱਕਣ ਗਵਾਚ ਗਿਆ ਸੀ...
ਬਚਪਨ ਵਿੱਚ ਡਰਾਇਆ ਜਾਂਦਾ ਸੀ ਕਿ :- ਡੱਡੂ ਨੂੰ ਰੋੜਾ ਮਾਰੋਂਗੇ ਤਾਂ ਗੂੰਗੀ ਘਰਵਾਲੀ ਮਿਲੂਗੀ . ਕਿਨ੍ਹਾਂ ਡਰਦੇ ਸੀ ਉਦੋਂ !!! . . . ਹੁਣ ਸੋਚਦੇ ਆਂ, ਕਿ ਕਾਸ਼ ਮਾਰ ਹੀ ਦਿੱਤਾ ਹੁੰਦਾ
10 ਮੁਲਕਾਂ ਦੇ ਲੋਕ ਹੈਲੀਕਾਪਟਰ ਦੀ ਰੱਸੀ ਨਾਲ ਲਮਕੇ ਸੀ, ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . .ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ, ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ .ਨਹੀਂ ਤਾਂ ਹੈਲੀਕਾਪਟਰ ਥੱਲੇ ਡਿੱਗ ਜਾਵੇਗਾ, ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ .
ਅਖ਼ੀਰ ਪੰਜਾਬੀ ਕਹਿੰਦਾ:- ਮੈਂ ਰੱਸੀ ਛੱਡ ਕੇ ਆਪਣੀ ਜਾਨ ਦਵਾਂਗਾ, ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . .ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ, ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਣ ਵਾਸਤੇ ਆਪਣੀ ਜਾਨ ਦੇਣ ਲੱਗਾ .ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ, ਸਭ ਦੇ ਸਭ ਥੱਲੇ ਜਾ ਪਏ . . ਬੱਸ ਇੱਕ ਪੰਜਾਬੀ ਰਹਿ ਗਿਆ
ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ ਪੁੱਤ :- ਟੈਨਸਨ ਨਾ ਲੈ ਮਾਤਾ ਉਹ #ਸੈਲਫੀ ਲੈ ਰਹੀ ਆ... ਮਾਂ :- ਮਰਜੋ ਕੰਜਰੋ ! ਮੇਰੀ ਤਾਂ ਜਾਨ ਕੱਢ ਦਿੱਤੀ ਸੀ ਚੁਡੇਲ ਨੇ
#ਪੰਜਾਬ ਹੀ ਇੱਕ ਐਸੀ ਥਾਂ ਆ…ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ:-ਤੂੰ ਹੱਥ ਤਾਂ ਲਾ ਕੇ ਦਖਾ !!!ਲੜਨ ਤੋਂ ਬਾਅਦ ਕਹਿੰਦੇ ਆ:-ਤੂੰ ਸਾਲਿਆ ਹੱਥ ਕਿੱਦਾਂ ਲਾਇਆ !!!
ਜੇ ਪੰਜਾਬ ਪੁਲਿਸ Pokemon ਲੱਭਣ ਲੱਗੇ ਤੇ ਇਹਨਾਂ ਨੂੰ #Doraemon ਮਿਲ ਜਾਵੇਤਾਂ ਉਹਨੂੰ ਮਾਰ ਮਾਰ ਕੇ ਕਬੂਲ ਕਰਵਾ ਲੈਣਗੇ ਕੇ ਉਹੀ #Pokemon ਹੈ..
ਕਹਿੰਦੀ ਤੂੰ ਸਾਡੇ ‪#‎ਪਿੰਡ‬ ਨਾ ਆਇਆ ਕਰ, ਤੈਨੂੰ ਮੇਰੇ ਭਰਾਵਾਂ ਨੇ ਫੜ ਲੈਣਾ ਏ... . ਮੈਂ ਕਿਹਾ ‪#‎ਕਮਲੀਏ‬ .. . . ਮੈਨੂੰ ਤਾਂ ਕਦੇ ਸਾਲਾ ‪#‎Temple_Run‬ ਵਾਲਾ ‪#‎ਬਾਂਦਰ‬ ਨੀਂ ਫੜ ਸਕਿਆ, ਤੇ ਤੇਰੇ ‪#‎ਭਰਾ‬ ਕੀ ਚੀਜ ਆ...

punjabi joke status


ਕਹਿੰਦੀ ਮੇਰੇ ਪਾਪਾ ਬਹੁਤ ਗਰਮ ਨੇਮੈ ਕਿਹਾ #ਗਰਮ ਤਾਂ ਆਪੇ ਹੋਣਾ, ਸਾਰੀ ਦਿਹਾੜੀ ਤਾਂ ਵਿਚਾਰਾ ਛੱਲੀਆਂ ਭੁੰਨਦਾ : 
ਹੁਣ 4 ਸਾਲ ਦੇ ਬੱਚੇ ਗਾਉਂਦੇ ਫਿਰ ਰਹੇ ਆ ਚਾਰ ਬੋਤਲ #VODKA ਕਾਮ ਮੇਰਾ ਰੋਜ਼ ਕਾਜਦੋਂ ਅਸੀਂ 4 ਸਾਲ ਦੇ ਸੀ ਤਾਂ ਬਸ ਇੱਕ ਹੀ ਨਾਮ ਯਾਦ ਸੀ: ਸ਼ਕਤੀ ਸ਼ਕਤੀ #ਸ਼ਕਤੀਮਾਨ..
ਅਮਰੀਕਾ ਦੇ ਲੋਕ ਜਿੰਨੀ ਮਰਜ਼ੀ ਤਰੱਕੀ ਕਰ ਲੈਣ !!! ਪਰ #INDIA ਦੇ ਲੋਕਾਂ ਵਾਂਗ......? . . . ਮੋਟਰਸਾਇਕਲ ਚਲਾਉਦੇਂ ਚਲਾਉਂਦੇ ਜਰਦਾ ਨੀ ਮਲ ਸਕਦੇ Lolz
ਕਹਿੰਦੇ ਨੇ ਇੱਕ ਵਾਰ #ਰਜਨੀਕਾਂਤ ਸਵੇਰ ਦੀ ਸੈਰ ਲਈ ਨਿਕਲਿਆਥੋੜੀ ਦੇਰ ਵਿੱਚ ਉਸ ਨੂੰ #ਗ੍ਰਿਫਤਾਰ ਕਰ ਲਿਆ ਗਿਆਕਿਉਕਿ ਬਿਨਾਂ ਵੀਜਾ ਲਏ #ਅਮਰੀਕਾ ਪਹੁੰਚ ਗਿਆ ਸੀ ॥
ਬਾਪੂ : ਪੁੱਤ #ਰੋਟੀ ਲੈ ਕੇ ਆ ਬਾਹਰ ਕੁੱਤੇ ਆਏ ਆ ਪੁੱਤ : ਬਾਪੂ ਰੋਟੀ ਤਾ ਹੈਨੀ !#ਬਾਪੂ : ਫਿਰ ਡਾਂਗ ਹੀ ਲੈ ਆ ਖਾਲੀ ਤਾ ਜਾਣ ਨੀ ਦੇਣੇ
ਇੱਕ ਤੂੰ ਹੀ ਆਂ ਜੋ #ਦਿਲ ਚੋਂ ਨਿੱਕਲ ਦੀ ਨਈ ,ਉਂਝ ਤਾਂ ਅਸੀਂ ਗੰਨੇ ਦੀ #ਟਰਾਲੀ ਕੱਦੂ ਚੋਂ ਕੱਢ ਦੀਏ...
ਆਪਣੀ ਨਜ਼ਰ ਹਮੇਸਾ ਨੀਵੀਂ ਰੱਖੋ ਕਿਉਂਕਿਇਕ ਤੇ #ਲੋਕ ਤੂਹਾਨੂੰ ਸ਼ਰੀਫ਼ ਸਮਝਣਗੇ ਤੇ ਦੂਜਾ. . . . . ਥੱਲੇ ਡਿੱਗੇ #ਪੈਸੇ ਵੀ ਲੱਭ ਸਕਦੇ ਨੇ... :
ਕੱਲ੍ਹ ਇੱਕ #ਕੁੜੀ ਨੇ ਬੁਲਾਇਆ ਮੈਨੂੰ ;) ਮੈਂ ਸੋਚਿਆ ਰੱਬਾ ਇਹਨੂੰ ਮੇਰੀ ਬਣਾ ਦੇਕਹਿੰਦੀ ਵੀਰੇ ਸਾਹਮਣੇ #ਛਬੀਲ ਲੱਗੀ ਆ, ਡੋਲੂ ਚ ਮਿੱਠਾ ਪਾਣੀ ਹੀ ਲਿਆ ਦੇ...

punjabi comedy status


ਬਾਬਾ : ਮਾਈ ਰੋਟੀ ਦੇ ਦੇ ਸਾਧੂ ਕੋ ਲੇਡੀ : ਕੋਈ ਭਜਨ ਭੀ ਸੁਨਾ ਦੋ ਬਾਬਾ ਜੀਬਾਬਾ : ਤੇਰੀ ਤੋਰ ਨੇ ਪੱਟੇ ਮੁਟਿਆਰੇ, #Jattan ਦੇ ਪੁੱਤ ਸਾਧ ਹੋ ਗਏ...
ਟੈਲੀਫੋਨ ਮਹਿਕਮੇ ਦੀਆਂ ਤਾਂ ਰੱਬ ਈ ਜਾਣੇ,ਫੋਨ ਮਿਲਾਇਆ ਭੂਆ ਨੂੰ ਤੇ ਮਿਲ ਗਿਆ ਥਾਣੇ, ਕਹਿੰਦਾ !ਹੈਲੋ, ਮੁਨਸ਼ੀ ਗੁਰਨਾਮ ਸਿੰਘ ਥਾਣਾ ਸਦਰ ਦੱਸੋ ਕਿਸਦੀ ਜਮਾਨਤ ਭਰਨੀ ਆ !!ਮੈਂ ਕਿਹਾ ਜੀ ਮੈਂ ਤਾਂ ਆਪਣੀ ਮੁਰਗੀ- ਖਾਨੇ ਆਲੀ ਭੂਆ ਨਾਲ ਗੱਲ ਕਰਨੀ ਆ !ਕਹਿੰਦਾ ਨਾ ਇਥੇ ਕੋਈ ਮੁਰਗੀ ਆ, ਨਾ ਕੋਈ ਕੁੱਕੜ ਆਇਥੇ ਕੋਈ ਭੂਆ ਨੀ, ਇਥੇ ਤਾਂ ਸਾਰੇ ਈ ਫੁੱਫੜ ਆ ...
ਮੈਨੂੰ ikK ਕੁੜੀ ਕਹਿੰਦੀ : ਮੇਰਾ ਪੇਜ #LIKE ਕਰੋ. "I LOVE U ". ਮੈਂ ਕਿਹਾ :- ਪੇਜ ਬਣਾਉਣ ਦੀ ਕੀ ਲੋੜ ਸੀ, ਸਿਧਾ ਕਹਿ ਦਿੰਦੀ, #ਕਮਲੀ ਜੀ ਨਾ ਹੋਵੇ ਤਾਂ...
NASA ਦਾ ਰਾਕੇਟ ਅੱਧ ਵਿਚਕਾਰ ਈ Blast ਹੋ ਗਿਆਜਪਾਨ : ਟੈਕਨੋਲਜੀ ਪਰੀਖਣ ਕੀਤਾ ਸੀ ..? #NASA : yea..ਰੂਸ : ਕਰੀਟੀਕਲ ਮਾਸ ਵੋਲੀਊਮ ਠੀਕ ਸੀ ...? NASA : yeah..ਭਾਰਤ: ਨਿੰਬੂ - ਮਿਰਚਾਂ ਟੰਗੇ ਸੀ ਮੂਹਰੇ ....? Nasa: Noਭਾਰਤ : ਫੇਰ ਤਾਂ ਹੋਣਾ ਈ ਸੀ, ਨਜ਼ਰ ਲੱਗ ਗਈ ਹੋਣੀ ਆ ...
ਤੋਹਫ਼ੇ ਚ ਨਾ #ਗੁਲਾਬ ਲੈ ਕੇ ਆਈਂ,ਕਬਰ ਤੇ ਨਾ #ਚਿਰਾਗ ਲੈ ਕੇ ਆਈਂ ,ਬਹੁਤ ਤਿਹਾਇਆ ਹਾਂ ਕਈ ਸਾਲਾਂ ਤੋਂਜੇ ਆਈ ਤਾਂ ROYAL STAG ਦੀ ਬੋਤਲ ਤੇ Disposal ਗਲਾਸ ਨਾਲ ਲੈ ਕੇ ਆਈਂ....
ਜੇ #Pen ਗੁੱਮ ਹੋ ਜਾਵੇ ਤਾਂ ਆਪਾ ਨਵਾਂ Pen ਲੈ ਸਕਦੇ ਹਾਂ_ਪਰ ਜੇ ਪੈੱਨ ਦਾ ਕੈਪ ਗੁੱਮ ਹੋ ਜਾਵੇ, ਓਹ ਆਪਾ ਨਈ ਲੈ ਸਕਦੇ.ਏਸ ਲਈ.... ਟਿੱਚਕੂ--ਟਿੱਚਕੂ ਵਾਲਾ ਪੈਨ ਹੀ ਖਰੀਦੋ..!!!Jago ਗਾਹਕ jago...
ਕਹਿੰਦੀ ਤੂੰ ਮੈਨੂੰ ਕਿਨਾਂ ਪਿਆਰ ਕਰਦਾ ਮੈਂ ਕਿਹਾ:- ਬਹੁਤ ਜਿਆਦਾਕਹਿੰਦੀ ਫੇਰ ਵੀ ਕਿੰਨਾਂ ਕੁਮੈਂ ਕਿਹਾ :- ਇਹ #ਪਿਆਰ ਆ ਬੁਖਾਰ ਥੋੜਾ ਜਿਹੜਾ ਥਰਮਾਂਮੀਟਰ ਨਾਲ ਚੈਕ ਕਰਕੇ ਦੱਸ ਦਵਾ ...

punjabi funny video status


ਉਸ #ਬੇਵਫਾ ਦੀ ਯਾਦ ਵਿਚ ਮੈਂ "JAM" ਉਠਾਇਆ....ਫਿਰ ਕੀ ਸੀ #Bread ਤੇ ਲਗਾਇਆ ਤੇ ਖਾ ਲਿਆ,ਹਰ #ਆਸ਼ਿਕ਼ ਪਾਗਲ ਥੋੜੀ ਹੁੰਦਾ, ਜਿਹੜਾ ਖਾਣਾ ਪੀਣਾ ਛੱਡ ਦਵੇਆਖਿਰ ਸੇਹਤ ਦਾ ਵੀ ਧਿਆਨ ਰੱਖਣਾ ਹੁੰਦਾ...
ਉਹਨੇ ਭਰੀਆਂ ਅੱਖਾਂ ਨਾਲ ਸਵਾਲ ਕੀਤਾ ਕਿ ਤੂੰ ਮੈਨੂੰ ਛੱਡ ਤਾਂ ਨਹੀ ਜਾਵੇਂਗਾ ?ਮੈਂ #ਮੁਸਕਰਾ ਕੇ ਕਿਹਾ,#ਕਮਲੀਏ ਮੈਂ ਤੇ ਪਹਿਲੀਆਂ 4 ਨਹੀ ਛੱਡੀਆਂ ਫਿਰ ਤੈਨੂੰ ਕਿਵੇਂ ਛੱਡ ਦੂੰਗਾ_
ਮੈਂ ਆਪਣੀ #GirlFriend ਨੂੰ ਆਪਣਾ #iphone ਵਰਤਣ ਲਈ ਕਦੇ ਨੀ ਦਿੰਦਾ ।ਕਿਉਂਕਿ1 ਮੇਰੀ ਕੋਈ GirlFriend ਨੀ ਹੈਗੀ ।2 ਮੇਰੇ ਕੋਲ Iphone ਵੀ ਨੀ ਹੈਗਾ !!!
ਤਕੜਾ ਮਾੜੇ ਨੂੰ ਅੱਗੇ ਆਉਣ ਨੀ ਦਿੰਦਾ,#ਬੰਦਾ ਬੰਦੇ ਨੂੰ ਜਿਊਣ ਨੀ ਦਿੰਦਾ...ਉੱਤੋ ਸਾਲੀ #ਠੰਡ ਵੀ ਅੱਤ ਦੀ ਆ #ਬਾਪੂ ਪੈੱਗ ਲਾਉਣ ਨੀ ਦਿੰਦਾ...
ਰੱਬ ਨੇ ਕਿਹਾ: ਸਮਝਦਾਰ #ਕੁੜੀਆਂ ਧਰਤੀ ਦੇ ਕੋਨੇ-ਕੋਨੇ ਵਿਚ ਮਿਲਣਗੀਆਂ...ਪਰ ਇਹ ਆਖ ਕੇ #ਰੱਬ ਨੇ #ਧਰਤੀ ਹੀ ਗੋਲ ਬਣਾ ਦਿੱਤੀ...ਲੱਭੀ ਜਾਓ ਹੁਣ .....
ਮੇਰਾ #ਬਾਪੂ ਤੇ ਮੈਨੂੰ #ਰਾਤ ਨੂੰ ਵੀ ਨੀ ਸੌਣ ਦਿੰਦਾMiss Callan ਮਾਰ ਮਾਰ ਚੈੱਕ ਕਰਦਾ ਰਹਿੰਦਾਕਿਤੇ ਕੁੜੀਆਂ ਨਾਲ ਨਾ ਗੱਲਾਂ ਕਰਦਾ ਹੋਵੇ !!!
ਮੈ ਪੁੱਛਿਆ ਇੰਨੇ #BoyFRienD kYun ਬਣਾਏ ਨੇ ?keHnDi ਕਮਲਿਆਔਖੇ ਵੇਲੇ #ਯਾਰ ਖੜਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ....

punjabi funny status for whatsapp


ਉਹ ਕਹਿੰਦੀ ਮੈਨੂੰ #ਚੰਡੀਗੜ ਆ ਕੇ ਮਿਲ ਕੇ ਜਾ..ਹੁਣ ਉਹਨੂੰ ਕਿੱਦਾ ਦੱਸਾਂ ਕੇ ਮੇਰਾ #ਬਾਪੂ ਤਾਂ..ਪੱਠੇ ਵੱਢਣ ਗਏ ਦੇ ਪਿੱਛੇ ਵੀ 10 ਗੇੜੇ ਮਾਰਦਾ..ਬਈ ਕਿਤੇ ਕੰਜਰ ਕਿਸੇ ਪਾਸੇ ਖਿਸਕ ਤਾਂ ਨੀ ਗਿਆ..
ਬੜੇ ਦਿਨਾਂ ਬਾਅਦ ਅੱਜ ਫੋਨ ਤੇ ਉਸਦੀ ਅਵਾਜ਼ ਸੁਣੀ ਤਾਂ,ਦਿਲ ਨੇ ਧੜਕਦੇ ਹੋਏ ਕਿਹਾ ਜਲਦੀ ਯਾਦ ਕਰ,ਕੰਜਰਾ ਆਹ ਕਿਹੜੀ ਆ।
#ਦੁਨੀਆ ਨੂੰ ਬਦਲਣ ਦਾ ਖਿਆਲ ਭੁੱਲ ਜਾਓ..ਇਕ ਵਾਰੀ ਤੁਹਾਡਾ #ਵਿਆਹ ਹੋ ਜਾਵੇਤਾਂ ਤੁਸੀਂ ਆਪਣੇ ਘਰ ਵਿਚ ਟੀ.ਵੀ. ਦਾ ਚੈਨਲ ਵੀ ਬਦਲ ਨੀ ਸਕਦੇ...
ਛੋਟਾ ਰਸਤਾ ਵੀ ਲੰਬਾ ਲੱਗਣ ਲੱਗ ਜਾਂਦਾ ਹੈ, ਜਦੋਂ ਕੋਈ ਨਾਲ ਨੀ ਹੁੰਦਾ...!ਅਤੇ ਲੰਬਾ ਰਸਤਾ ਵੀ ਛੋਟਾ ਲੱਗਣ ਲੱਗ ਜਾਂਦਾ ਹੈ, ਜਦੋਂ ਪਿੱਛੇ ਕੁੱਤਾ ਪੈ ਜਾਂਦਾ ਹੈ..
ਜਿਹੜੇ ਕਰਦੀ ਸੀ ਉਮਰ ਭਰ ਸਾਥ ਨਿਭਾਉਣ ਦੇ ਵਾਅਦੇ .....ਕਮਲੀ ..!!!ਅੱਜ ਗੋਲ ਗੱਪੇ ਪਿੱਛੇ ਲੜ ਪਈ ...!!
ਬੜਾ ਰੌਲਾ ਪਾਇਆ ਸੀ ਕੀ ਠੰਡ ਨਹੀਂ ਪਈ ਠੰਡ ਨਹੀਂ ਪਈ ਲੈ ਲਓ ਸਵਾਦ ਹੁਣ
ਮੈਨੂੰ ਕਲ ਮੋਦੀ ਦਾ ਮੈਸੇਜ ਆਇਆ ਕਹਿੰਦਾ 100 ਬੂਟੇ ਲਗਾਓ ਤੇ 10,000 ਰੁਪਏ ਮਿਲਣਗੇਮੈ ਭੰਗ ਦੇ 250 ਬੂਟੇ ਲਗਾ ਦਿੱਤੇ ਤੇਹੁਣ ਥਾਣੇ ਵਾਲੇ ਮੈਨੂੰ 20,000 ਜ਼ੁਰਮਾਨਾ ਭਰਨ ਨੂੰ ਕਹਿ ਰਹੇ ਅਾ ।ਏਦੇ ਚ ਮੇਰੀ ਕੀ ਗਲ਼ਤੀ ਅਾ ਦੱਸੋ ਯਾਰ???????
ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ,ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ.R@i

funny status in punjabi for whatsapp


ਸੜੇ ਤੇਲ ਚ ਤਲੇ ਭਟੂਰੇ, ਸਮੋਸੇ, ਪਕੌੜੇ, ਕੁਲਚੇ, ਡਿਟਰਜੈਂਟ ਪਾਊਡਰ ਵਾਲਾ ਦੁੱਧ, ਧੂੜ ਵਾਲੀ ਸੜਕ ਤੇ ਖੁੱਲ੍ਹੇ ਕੱਟੇ ਫਲਾਂ ਦੀ ਚਾਟ, ਨਾਲੇ ਦੇ ਪਾਣੀ ਨਾਲ ਧੋਤੀਆਂ ਸਬਜੀਆਂ,ਮਰੇ ਮੱਛਰਾਂ,ਮੱਖੀਆਂ ਨਾਲ ਜੱਫੀਆਂ ਪਾਉਂਦੇ ਰਸਗੁੱਲੇ , ਇਹ ਸਭ ਭਾਰਤ ਵਾਸੀਆਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ?????ਇਹ ਸਭ ਹਜਮ ਕਰ ਜਾਣ ਵਾਲੇ GYM ਆ ਕੇ ਪੁੱਛਦੇ ਆ PROTEIN ਦਾ ਕੋਈ ਸਾਈਡ ਇਫ਼ੈਕਟ ਤਾਂ ਨੀ ￰ਪੈਦਾ ਭਾਜੀ.??
ਦੁਨੀਆ ਦਾ ਸਭ ਤੋਂ ਵੱਡਾ ਆਤੰਕ ਵੇਖਣਾ ਹੈ ਤਾਂ..ਕਿਸੇ ਦਾ ਮੋਬਾਈਲ ਲਵੋ..contact ਲਿਸਟ ਚ ਜਾਕੇ..“Delete All ” ਕਰ ਦੋ..ਫਿਰ ਉਸਦੇ ਵਲ ਦੇਖ ਕੇ ਹੱਸੋ
ਰਾਜਾ ਹਰੀਸ਼ਚੰਦਰ ਨੇ ਆਜੀਵਨ ਸੱਚ ਬੋਲਿਆ ਕਦੇ ਵੀ ਝੂਠ ਨਹੀਂ ਬੋਲਿਆਇਸਦਾ ਮੁੱਖ ਕਾਰਨ ਇਹ ਸੀਉਨ੍ਹਾਂ ਦੀ ਪਤਨੀ ਨੇ ਕਦੇ ਇਹ 3 ਗੱਲਾਂ ਨਹੀਂ ਪੁੱਛੀਆਂ(1) ਕਿੱਥੇ ਹੋ ?(2) ਮੈਂ ਕਿਦਾਂ ਦੀ ਲੱਗ ਰਹੀ ਹਾਂ ?(3) ਕਿਹਦਾ ਫੋਨ ਆ ?????????? ?????????
ਚਲਾਨ ਜਿੰਨੇ ਮਰਜ਼ੀ ਮਹਿੰਗੇ ਕਰ ਦਿਓਸਰਕਾਰ ਦੀ ਜੇਬ ਚ ਫਿਰ ਵੀ ਇੱਕ ਪੈਸਾ ਨਹੀਂ ਪੈਣਾਬਸ ਪੁਲਿਸ ਦੀ ਜੇਬ ਚ ਹੁਣ 100 ਦੀ ਜਗ੍ਹਾ 500ਪਿਆ ਕਰੂ
ਫੇਸਬੁੱਕ ਤੇ ਕਈ ਲੋਕਾਂ ਦੀ ਫ੍ਰੈਂਡ requestਫ੍ਰੈਂਡ request ਨਹੀਂ ਸਗੋਂcctv ਕੈਮਰਾ ਹੁੰਦੀ ਹੈ
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ
ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….

punjabi chutkule status


ਕੰਮ ਕਾਰ ਤੋ ਵੇਹਲੇ ਆ babbu mann ਦੇ ਚੇਲੇ ਆ
ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ
ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ ਜਿੰਨੀ . . . ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ
ਮੁੰਡਿਆ ਦੀ ਯਾਰੀ ਜਿਵੇ H.D.F.C da ‪loan ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।
ਐਨੀ ਗਰਮੀ ਆ ਕਿ..ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..
ਦਿਨੇ ਮਾਸ਼ੂਕ ਲੜ ਦੀ …. ਰਾਤ ਨੂ ਸਾਲਾ ਮਛਰ ਲੜ ਦਾ
i20 ਵਿਚ ਬੇਹ ਕੇ ਕਹਿੰਦੀ i20 ਵਾਲਾ ਯਾਰ ਆ ENDeAvouR ਵਿਚ ਬੇਹ ਕੇ ਕਹਿੰਦੀ i20 ਵੀ ਕੋਈ car ਆ

punjabi funny status for boyfriend


ਬਾਹਮਣੀ ਨੇ ਜੱਟ ਪੱਟਿਆ, ਪੱਟਿਆ ਸਕੀਮਾ ਲਾ ਕੇ..
ਲੈ ਲਓ ਨਜ਼ਾਰੇ ਜਿੰਨਾ ਚਿਰ ਕੁਆਰੇ
WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu
ਸੁਖ Wele ਫੋਟੋ, ਦੁੱਖ Wele Status, ਹਰ Wele Online
ਪਤਾ ਨੀਂ ਕਿਹੜਾ Virus ਹੈ ਤੇਰੀਆਂ ਯਾਦਾਂ ਵਿੱਚ, ਤੇਰੇ ਬਾਰੇ ਸੋਚਦਾ ਤਾਂ Hang ਹੋ ਜਾਈਦਾ
ਫੋਟੋਆਂ ਹੀ Like ਕਰੀਂ ਜਾਵੀਂ, ਮੈਨੂੰ ਨਾਂ Like ਕਰੀਂ ਮਾਂ ਦੀਏ ਧੀਏ!
ਤੇਰੀ ਲੁੱਕ ਨੇ ਪਵਾੜੇ ਪਾਏ ਨੀਂ, ਜੱਟਾਂ ਦੇ ਸਾਊ ਪੁੱਤ ਪੜਨੋਂ ਹਟਾਏ ਨੀਂ
ਏਨੀਆਂ ਸ਼ਰਾਰਤਾਂ ਨਾ ਕਰਿਆ ਕਰ, ਕੁੱਟ ਬਹੁਤ ਪਊਗੀ

punjabi funny comments


ਲਾ ਕੇ ਇਸ਼ਾਰਿਆਂ ਤੇ ਬੀਬਾ ਪੁੱਤ ਮਾਂ ਦਾ, ਹੁਣ ਕਿਹਨੀਂ ਏ ਸ਼ੁਦਾਈ ਕਿਸੇ ਥਾਂ ਦਾ
ਪਤਾ ਨਹੀਂ ਯਾਰੋ ਮੇਰੀ ਵਾਲੀ ਕਿਹੜੇ ਘਰ ਰੋਟੀਆਂ ਪਕਾਉਂਦੀ ਹੋਣੀ Aa
ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ, ਤੇਰੇ ਆਪਣੇ ਤੇਨੂੰ ਠੱਗਣਗੇ.....ਘਰਦਿਆਂ ਤੇ ਯਕੀਨ ਰੱਖੀ ਬਾਈ.... ਉਹ ਕਿਹੜਾ ਮਾੜੀ ਲੱਭਣਗੇ
ਸਾਵਧਾਨ :-ਪਿਆਰ ਤੇ ਚਲਾਨਕਿਸੇ ਵੀ ਮੋੜ ਤੇ ਹੋਸਕਦਾ..
ਮੇਰੇ ਖਵਾਬਾ ਵਿੱਚ ਆਣਾ ਤੇਰਾ ਨਿੱਤ ਦਾ ਏ ਕੰਮ ॥ ਹੁਣ ਆ ਗਿਆ ਤਾ ਸੌਜਾ ਮੈਨੂੰ ਤੰਗ ਨਾ ਤੂੰ ਕਰ ॥
ਮੈ ਪੁੱਛਿਆ ਇੰਨੇ BoyFRienD kYun ਬਣਾਏ ਨੇ ? keHnDi ਕਮਲਿਆ ਔਖੇ ਵੇਲੇ #ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ
ਪੰਜਵੀ ਚ ਜਿਹੜੀਅਾਂ ਕੁੜੀਅਾਂ ਪਾਗਲ ਲੱਗਦੀਅਾਂ ਸੀ ੳੁਹੀ ਅੱਜ ਕੱਲ ਮੁੰਡੇ ਪਾਗਲ ਕਰੀ ਫਿਰਦੀਅਾ..
ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ

Whatsapp Funny Status in Punjabi


ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ
ਕਹਿਦੀ +2 ਤੋ ਬਾਅਦ ਮੈ ਕੀ ਰੱਖਾ, ਮੈ ਕਿਹਾ ਕੁੱਤਾ ਰੱਖ ਲਾ
ਕਹਿੰਦੀ , "ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ , ਮੈਂ ਕਿਹਾ, "ਜਿੰਨਾ ਠੰਡ ਚ ਰਜਾਈ ਨੂੰ"
ਉਸ ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ,ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ
ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ, ਜਿਹੜੀ ਮੇਰੇ ਤੇ ਮਰਦੀ ਆ ,ਪਰ ਇਹ ਸੋਚ ਕੇ Cancel ਕਰਤਾ,ਕੇ ਸਾਰੀ ਮੰਡੀਰ ਤਾਂ ਮੇਰੇStatus Copy ਕਰਦੀ ਆ
ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ,ਪਿੰਡਾ ਵਾਲੀ ਹੁੰਦੀ ਆ ਮੁੰਡੀਰ ਚੱਕਵੀ
ਇਸਕ ਦੇ ਚਰਚੇ ਬਹੁਤ ਨੇ ਹੁਸਨ ਤੇ ਪਰਚੇ ਬਹੁਤ ਨੇ, ਵੇਖ ਲਿਆ ਮੈ ਦਿਲ ਲਾ ਕੇ ਸਾਲੇ ਖਰਚੇ ਬਹੁਤ ਨੇ
ਤੇਰੀ ਗਲੀ ਵਿਚੋਂ ਲੰਘਣਾ ਸੀ ਮੈ ਟੌਹਰ ਕੱਢ ਕੇ, ਬੀਬਾ ਚੰਗੀ ਨੀ ਕੀਤੀ ਤੂੰ ਕੁੱਤਾ ਖੁੱਲਾ ਛਡਕੇ

Whatsapp Funny Status in Punjabi


? ਗੱਡੀ ਸੜਕਾਂ ਤੇ ਜਾਵੇ ਮੇਲਦੀ , ਦਿਨੇ ਸਾਨੂੰ ਮਾਮੇ ਘੇਰਦੇ , ? ਰਾਤੀ ਸੁਪਨੇ ਚ ਤੂੰ ਘੇਰਦੀ
"ਤੇਰੇ ਨਾਲੋ ਤਾਂ ਸਾਡਾ “ANTIVIRUS” ਚੰਗਾ … ਜੇਹੜਾ ਸਾਡੀ Care ਤਾਂ ਕਰਦਾ"
ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ???
ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ ?? ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ ??
ਕਹਿੰਦੀ ? ਤੈਨੂੰ ਪਤਾ ਨੀ ਲੱਗਦਾ .ਕਮਲਿਆ ? ਮੈਂ ਤੇਰਾ ਕਿੰਨ੍ਹਾ ਕਰਦੀ ਆ.. ਨਿਰਨੇ ਕਾਲਜੇ ? ਉੱਠ ਕੇ ਸਬ ਤੋਂ ? ਪਹਿਲਾਂ ਤੇਰੀਆਂ ?✍ ਪੋਸਟਾਂ ਪੜ੍ਹਦੀ ਅਾ.
ਖੁਸ਼ੀ-ਖੁਸ਼ੀ ਕਾਲਜ ਓਹੀ ਜਾਂਦੇ ਆ ਜੀਹਨਾਂ ਦਾ ਓਥੇ ਕੋਈ ਚੱਕਰ ਚੱਲ ਰਿਹਾ ਹੋਵੇ, ਮੇਰੇ ਵਰਗੇ ਤਾਂ ਰੋ ਰੋ ਕੇ ਸਿਰਫ Attendance ਹੀ ਲਗਵਉਣ ਜਾਂਦੇ ਨੇ ।
ਵਿਆਹ ਉਹ ਜ਼ਖ਼ਮ ਹੈ ਜਿਸ ਚ ਸੱਟ ਲੱਗਣ ਤੋਂ ਪਹਿਲਾ ਹਲਦੀ ਲਗਾਈ ਜਾਂਦੀ ਹੈ
ਰੱਬ ਦਾ ਦਿੱਤਾ ਸਭ ਕੁਝ ਹੈ ਕਮੀ ਹੈ ਤਾਂ ਬਸ ਵਿਟਾਮਿਨ SHE ਦੀ
ਇਕ ਕੁੜੀ MATH ਦੇ ਪੇਪਰ ਵਿਚ ਉੱਠ ਕੇ ਗਿੱਧਾ ਪਾਉਣ ਲੱਗ ਗਈ.. ਮੁੰਡਾ ਕਹਿੰਦਾ "ਆਹ ਕੀ??" ਕੁੜੀ "ਮੇਰੀ ਸਹੇਲੀ ਨੇ ਦੱਸਿਆ ਸੀ MATH ਵਿਚ ਹਰ step ਦੇ ਨੰਬਰ ਮਿਲਦੇ ਆ..
ਕਹਿੰਦੀ ਸੀ ਪਿਆਰ ਚ ਹਰ ਦਰਦ ਸਹਿ ਲਉ ਮੈਂ ਚਿਮਟਾ ਤੱਤਾ ਕਰਕੇ ਲਾਤਾ.. 2 ਦਿਨ ਤੋਂ ਬੋਲਚਾਲ ਬੰਦ ਆ

Visit our website for more new  Whatsapp Funny Status in Punjabi. Follow and share us.

Post a Comment

0 Comments