100+ Famous Song Status in Punjabi for Facebook 2020

Hello Friends. Thanks for visiting again . Today we bring lots of new Punjabi song status .Everyone loves music .So for your better status fan following we collect song status in Punjabi  to share with you. Check all the Famous Punjabi song status  . Visit daily to check new song status in Punjabi  .

If you like Famous Song Status in Punjabi  then please share it with your friends and family.Also, visit daily to check other Motivational Status.

New punjabi song status collection 2019
Song Status in Punjabi for Facebook

Song Status in Punjabi for Facebookਅੱਜ ਕੱਲ ਦੇ ਬੱਚੇ ਤਾਂ EarPhone ਲਗਾ ਕੇ ਤੁਰਦੇ ਆਇੱਕ ਅਸੀਂ ਸੀ ਜੋ ਸਕੂਲ ਤੋਂ ਪੱਥਰ ਨੂੰ ਠੁੱਢ ਮਾਰ ਕੇਘਰ ਤੱਕ ਲੈ ਆਉਂਦੇ ਸੀ
ਸਾਡਾ ਕੀ ਏ ਆਪਾ ਤਾਂ ਦਿਨ ਕੱਟੀ ਜਾਨੇ ਆ
ਜਦ ਤੱਕ ਸਰਦਾ ਸਾਰ ਲਵੋ ਜੇ ਲੋਡ਼ ਪਈ ਤਾਂ ਅੜਜਾਂਗੇ ।। ਜੇ ਦੁਨੀਆਂ ਬਾਹਲੀ ਭੂਤਰ ਗਈ ਫੇਰ ਹਿੱਕ ਤਾਣ ਕੇ ਖੜਜਾਂਗੇ
ਨੀ ਤੂਂ HashaR ਦੇ ਜਹੀ ਸੋਹਣੀਏ ਮੇਰੇ ਯਾਰ BaaZ ਦੇ traiLer ਜਹੇ
ਮੌਤ ਵਿਆਹ ਕੇ ਲੈਜੂ ਗੀ ਅਸੀ ਛੜੇ ਨੀ ਮਰਦੇ ਧੋਖੇ ਤੋ ਦਿਲ਼ ਡਰਦਾ ਏ ਤਾਹੀ ਪਿਆਰ ਨੀ ਕਰਦੇ
ਪਾਲ ਲੀ ਕਬੂੁਤਰ ਨਾ ਵੈੇਮ ਪਾਲ ਇੱਲਾਂ ਕੋਲੋਂ ਸੱਜਨਾ ਨਾ ਮਾਸ ਭਾਲ ਲੀ "ਹੰਦੇ ਅਾ ਬੇਗਾਨੇ ਪੱਤ ਪਰੇ ਤੋਂ ਪਰੇ ਹੱਕਾ ਨਾਲ ਿਹੱਕ ਜੋੜ ਅੜ ਜਾਦੇ ਅਾ
ਜਿੱਤ ਦਾ ਜ਼ਸਨ ਮਨਾਉਣ ਵਾਲੀ ਜਿੱਤ ਕੇ ਵੀ ਅੱਜ ਤੂੰ ਹਾਰੀ
ਨੋਟ ਨੂਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ (Attitude)ਤਾਂ ਰੱਖਣ ਰਕਾਨਾ ਚੋਬਰ ਰੱਖਦੇ ਜੇਰੇ ਨੀ
ਨਾ ਸੁੱਟ ਗਾਟੀਆਂ ਗੁਲਾਬੀ ਗੱਲਾਂ ਵਾਲੀਏ ਜੱਟ ਟਾਲ ਦੇ ਜੇ ਟਾਲ ਹੁੰਦੇ ਨੇ
ਯਾਰੀਆ ਵਿੱਚ ਫਿਕ ਤੂੰ ਪਵਾਊਦੀ ਰਹਿੰਦੀ ਸੀ ਛੱਡਿਆ ਯਾਰਾ ਨੇ ਤੈਨੂੰ ਤਾ ਕਰਕੇ
ਬਰਾਬਰ ਦੇ ਨਾਲ ਜਦੋਂ ਫਸਦੇ ਆ ਸਿੰਗ ਜਾਂਦਾ ਸਾਂਬਿਆ ਨਾ ਚਾਹ ਮਿੱਠੀੲੇ ਲੋਕੀ ਕਹਿਣਗੇ ਜਵਾਕ ਕੁਟਤੇ ਅਸੀ ਬੋਲਦੇ ਨੀ ਤਾਂ ਮਿੱਠੀਏ
ਨੀਂ ਤੂੰ ਚੌਂਕ ਵਿੱਚ ਮੁੰਡਿਆਂ ਦਾ Time ਚੱਕਦੀ ਮੁੰਡਾ Online Net ਤੇ ਸ਼ਿਕਾਰ ਭਾਲਦਾ

Song Status in Punjabi for Facebook

ਅੈਵੇਂ ਪਾਲੀ ਨਾ ਤੂੰ ਵਹਿਮ ਅਸੀਂ ਕਰਦੇ ਨੀ ਰਹਿਮ ਚੁੱਪ ਕਰ ਟੈਮ ਤੂੰ ਟਪਾਲਾ ਭਲਿਅਾ
ਜ਼ਿੰਦਗੀ ਦਾ ਕੀ ਏ ਲੰਘ ਜਾਉਗੀ ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ
ਆਲਸੀ ਸੁਭਾਅ ਦੇ ਸਾਥੋਂ ਫੁਰਤੀ ਨੀ ਉੱਘਦੀ ਯਾਰਾਂ ਦੀ ਵਗਾਰ ਅੱਧੀ ਰਾਤ ਨੂੰ ਵੀ ਪੁਗਦੀ
ਜਿੱਥੇ ਯਾਰੀ ਲੱਗ ਜਾਵੇ ਫੇਰ ਕੀ ਰੌਲੇ ਜਾਤਾ ਪਾਤਾ ਦੇ
ਕੰਮ ਮਿੱਤਰਾਂ ਦੇ ਵੱਡੇ ਬੱਲੀਏ ਨਹੀਓੋਂ ਕਰਦੇ ਨਜੈਜ ਗੱਲਾਂ ਵੱਡੀਆਂ
ਤੂੰ ਹੁਕਮ ਤਾਂ ਕਰਦਾ ਵੇ ਅਸੀ ਦਿੰਦੇ ਜਾਨ ਯਾਰਾ ਪਰ ਤੈਨੂੰ ਜਿੰਦਗੀ ਚੋ ਨਾ ਦਿੰਦੇ ਜਾਣ ਯਾਰਾ

Song Status in Punjabi for Facebook

ਦੱਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਏ
ਛੱਡ ਕੇ ਜਹਾਨ ਅਸੀਂ ਮੁੜ ਕੇ ਨੀ ਆਉਣਾ ਫਿਰ ਤੇਰੀ ਦੁਨੀਆ ਤੇ ਫੇਰਾ ਨਹੀਂ ਪਾਉਣਾ ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ ਫੇਰ ਤੈਨੂੰ ਸੱਜਣਾ ਜ਼ਰੂਰ ਚੇਤੇ ਆਵਾਂਗੇ
ਮੈ ਮਾੜਾ ਨਈ ਕਹਿੰਦਾ ਸਭ ਖਰੀਆਂ ਤੋ ਖਰੀਆਂ ਨੇ ਜੇ ਮੇਰੇ ਵਰਗੇ 36 ਨੇ ਤੇਰੇ ਵਰਗੀਆਂ ਬੜੀਆ ਨੇ
ਵਾਧੇ ਘਾਟੇ ਯਾਰੀਆਂ ਚ ਸਿਰ ਮੱਥੇ ਏ ਮਾਫ਼ੀ ਨੀ ਗਰੁੱਪ ਵਿਚ ਯਾਰ ਮਾਰ ਨੂੰ
ਮਿਹਨਤਾਂ ਦੇ ਪੈਂਦੇ ਸਦਾ ਮੁੱਲ ਬੱਲਿਆ ਤੁੱਕਿਆਂ ਨਾਲ ਬਣਦੇ ਸਟਾਰ ਨੀ ਹੁੰਦੇ...

Song Status in Punjabi for Facebook

ਕਦੇ ਜੀਣਾ ਚਾਉਦਾ ਸੀ ਹੁਣ ਰੋਜ਼ ਮੈਂ ਮਰਦਾ ਹਾਂ ਨਿਤ ਤਾਰਿਆਂ ਛਾਵੇਂ ਬਹਿ ਮੈਂ ਤੈਨੂੰ ਚੇਤੇ ਕਰਦਾ ਹਾਂ
ਰਹੀਏ ਹਰ ਵੇਲੇ ਤੇਰਿਆਂ ਖਿਆਲਾਂ ਵਿਚ ਖੋਏ, ਤੈਨੂੰ ਪਾ ਕੇ ਸਾਨੂੰ ਲੱਗੇ ਅਸੀਂ ਭਾਗਾਂ ਵਾਲੇ ਹੋਏ..
ਅੰਬਰ ਵੇਲੀ ਸੁੱਟੀ ਦੀ ਫ਼ਲਹਾਰੇ ਬੂਟੇ ਤੇ, ਪੁੱਤ ਕਿਸੇ ਦਾ ਨਸ਼ੇ ਨਾ ਲਾਈਏ ਸੁਲਫੇ ਸੂਟੇ ਤੇ
ਇਹ ਦੁਨੀਆ ਭੱਜੀ ਫਿਰਦੀ ਆ, ਜ਼ਿੰਦਗੀ ਵਿਚ ਬੜੀਆਂ ਥੋੜਾਂ ਨੇ, ਬੰਦਾ ਤੇ ਮੁਕਦਾ ਮੁੱਕ ਜਾਂਦਾ ਪਰ ਮੁੱਕਦੀਆਂ ਨਾ ਕਦੇ ਲੋੜਾਂ ਨੇ..
ਮੇਰੀ ਵਾਰੀ ਤੇ ਲਗਦਾ ਤੂੰ ਰੱਬਾ ਸੁੱਤਾ ਹੀ ਰਹਿ ਗਿਆ
ਕੋਠੇ ਚੜ੍ਹ ਕੇ ਲੁੱਟ ਨਹੀਂ ਹੋਣੀ ਚੜ੍ਹ ਗਈ ਗੁੱਡੀ ਉੱਚੀ ਹੈ

Song Status in Punjabi for Facebook

ਅੱਜ ਕੱਲ ਕੋਠੇ ਉੱਤੇ ਕੱਲਾ ਕੱਲਾ ਚੰਨ ਮਿਲਦਾ
ਅੱਖੀਏਂ ਦੇ ਅੱਥਰੂ ਤੇਰਾ ਨਾਮ ਲੈਂਦੇ ਆ
ਤੂੰ ਤੋਂ ਕਹਿਤਾ ਹੈ ਕੇ ਮੈਂ ਰੇਤ ਕੀ ਤਰਹ ਬਿਖਰ ਗਿਆ ਉਸਕਾ ਕਿਆ ਹਊਆ ਜੋ ਸਮੁੰਦਰ ਮੇੰ ਉਤਰ ਗਿਆ
ਹੌਲੀ ਹੌਲੀ ਪਹੁੰਚ ਵਿਚੋਂ ਦੂਰ ਹੁੰਦੀ ਗਈ ਮੇਰੀ ਉਹਨੂੰ ਪਾਉਣ ਦੀ ਔਕਾਤ ਮੁੱਕ ਗਈ
ਦਿਨ ਢਲਨੇ ਦੇ ਪਿੱਛੇ ਓ ਸਵੇਰ ਤਾਂ ਹੋਣੀ ਏ ਸੂਰਜ ਨੂੰ ਡੱਕ ਲੈਨ ਔਕਾਤ ਕੀ ਰਾਤਾਂ ਦੀ
ਗੱਲਾਂ ਵੀ ਓਨਾਂ ਦੀਆਂ ਹੀ ਹੁੰਦੀਆਂ ਜਿਨਾ ਵਿੱਚ ਕੋਈ ਗੱਲਬਾਤ ਹੁੰਦੀ ਆ

Song Status in Punjabi for Facebook

ਮੈਂ ਜਦੋਂ ਤੇਰੇ ਖਾਬਾਂ ਵਾਲੇ ਰਾਹ ਤੁਰਿਆ ਮੈਂ ਤੁਰਿਆ ਬੜਾ ਨਾ ਮੇਤੋਂ ਜਾਵੇ ਮੁੜਿਆ
ਦੇਖੀ ਛੱਡ ਨਾ ਜਾਂਵੀਂ ਵੇ ਜਿੳੁਂਦੇ ਆ ਮਰ ਮਰ ਕੇ
ਚਿੱਟੀਏ ਨੀਂ ਚਿੱਟੇ ਵਾਂਗੂ ਮਾੜੀ ਨਿੱਕਲੀ ਤੂੰ ਰੋਗੀ ਕਰ ਦਿੱਤਾ ਪੁੱਤਰ ਗੁਲਾਬ ਵਰਗਾ
ਹਵਾ ਦਿਆਂ ਵਰਕਿਆਂ ਤੇ ਤੇਰਾ ਨਾਮ ਲਿੱਖ ਲਿਆ ਪਾਉਣ ਲਈ ਮੈਂ ਤੈਨੂੰ ਕਰਨਾ ਪਿਆਰ ਸਿੱਖ ਲਿਆ
ਹੱਲ ਫੋਨ ਤੇ ਮੱਸਲੇ ਨੇ ਕੀ ਕੰਮ ਬਦਮਾਸੀ ਦਾ
ਸਾਡੀ ਵਾਲੀ ਤੈਨੁ ਨਹੀ ਚੜਨੀ ਭਾਵੇ ਖਾਲੀ ਕਰਦੇ ਠੇਕੇ ਡੇਰੇ ਚ ਫਕੀਰ ਨੱਚਦਾ ਰੱਬ ਸਾਹਮਣੇ ਬੈਠ ਕੇ ਦੇਖੇ

Song Status in Punjabi for Facebook

ਹੋਣ ਮਿੱਠੀਏ ਨੀ ਜੈਕ ਜਿੱਥੇ ਯਾਰ ਦੇ ਸ਼ਪਾਰਸ਼ਾ ਨੀ ਕੰਮ ਆਉਦੀਆ
ਮੌਤ ਸਾਮਣੇ ਹੈ ਕਯਾ ਖੂਬ ਨਜ਼ਾਰਾ ਹੈ ਭੀਗੀ ਪਲਕੋ ਪਰ ਨਾਮ ਤੁਮ੍ਹਾਰਾ ਹੈ
ਆਟਾ ਗੁੰਨਦੇ ਨੂੰ ਬੜਾ ਯਾਦ ਆਉਂਦੀ ਬੇਬੇ ਤੇਰੀ ਆਟੇ ਦੀ ਚਿੜੀ
ਹੋ ਭੁੱਖ ਤੇ ਨਾ ਅੱਖ ਲੱਗੇ ਡਾਕਟਰ ਜੀ BODY ਵੱਖੋ ਵੱਖ ਲੱਗੇ ਡਾਕਟਰ ਜੀ ਜੜੀ ਬੂਟੀ ਕੋਈ ਤਾਂ ਬਣਾ ਕੇ ਦੇ ਦਵੋ ਚਾਹੇ ਮੇਰਾ ਲੱਖ ਲੱਗੇ ਡਾਕਟਰ ਜੀ

Visit our website daily for more new Famous Song Status in Punjabi for Facebook.Follow and share us.  

Post a Comment

0 Comments