50+ Shayari in Punjabi for Friends 2020

Hello Friends. Thanks for visiting again . Today we bring lots of new Punjabi Shayari status .Everyone loves music .So for your better status fan following we collect Shayari  status in Punjabi  to share with you. Check all the Famous Shayari in Punjabi for Friends  . Visit daily to check new Shayari in Punjabi .

If you like Shayari in Punjabi for Friends then please share it with your friends and family.Also, visit daily to check other Motivational Status.

50+ Shayari status in punjabi 2019
50+ Shayari status in punjabi 2019

Shayari in Punjabi for Friends


ਸੂਰਤ ਸੀਰਤ ਤੇ ਸੁਭਾਅ ਦੀ ਗੱਲ ਛੱਡੋ ਇਹ ਮੁਹੱਬਤ ਹੈ ਜਨਾਬ ਕਦੇ ਕਦੇ ਆਵਾਜ਼ ਨਾਲ ਵੀ ਹੋ ਜਾਂਦੀ ਹੈ
ਚਲੋ ਬਿਖਰਨੇ ਦਿਤੇ ਹੈਂ ਜ਼ਿੰਦਗੀ ਕੋ ਸੰਭਲਨੇ ਕੀ ਭੀ ਏਕ ਹਦ ਹੋਤੀ ਹੈ
ਸਦੀਆਂ ਤੋਂ ਮੁਹੱਬਤ ਦਾ ਏਹੀ ਅਫਗਾਨਾ ਹੈ ਹਰ ਹੱਥ ਵਿਚ ਪੱਥਰ ਹੈ ਮਜਨੂੰ ਤੇ ਨਿਸ਼ਾਨਾ ਹੈ
ਸੋਹਣਿਆਂ ਅੱਖਾਂ ਦਾ ਪਾਣੀ ਵੀ ਬੜਾ ਹੁੰਦਾ ਏ ਡੁੱਬਣ ਵਾਲੇ ਦਰਿਆਵਾਂ ਨੂੰ ਲੱਭਦੇ ਨਈ
ਤੁਮਹੇ ਚਾਹਨੇ ਕੀ ਵਜਹਾ ਕੁਛ ਭੀ ਨਹੀਂ ਬੱਸ ਇਸ਼ਕ਼ ਕੀ ਫਿਤਰਤ ਹੈ ਬੇ ਵਜਹਾ ਹੋਨਾ

Shayari in Punjabi for Friends

ਕਹਿੰਦੀ ਤੂੰ ਬਦਲ ਗਿਆ ਮੈਂ ਕਿਹਾ ਟੁੱਟੇ ਪੱਤੇ ਹੁਣ ਰੰਗ ਵੀ ਨਾ ਬਦਲਣ
ਫੈਸਲੇ ਤੇਰੇ ਸੀ ਸਾਡੇ ਤਾ ਸਮਝੌਤੇ ਸੀ
ਟਾਹਣੀਆਂ ਤੇ ਲੱਗਿਆ ਦੇ ਮੁੱਲ ਪਾਉਂਦੇ ਲੱਖਾਂ ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈਦੇ
ਦਿਲਚਸਪੀ ਮੁਕਾ ਦਿੰਦੇ ਹਾਂ ਅਸੀਂ ਵੀ ਜਿਥੇ ਇਕ ਵਾਰ ਨਜ਼ਰਅੰਦਾਜ਼ ਕੀਤੇ ਜਾਈਏ
ਮੇਰਾ ਚਿਰਾਗ ਬੁਜਾ ਕੇ ਹਵਾ ਨੇ ਰੋਣਾ ਸੀ ਤਮਾਸ਼ਾ ਇਹ ਵੀ ਮੇਰੇ ਹੀ ਨਗਰ ਚ ਹੋਣਾ ਸੀ
ਮੇਰੇ ਹੁੰਦਿਆਂ ਬਹਾਰ ਦੀ ਰੁੱਤੇ ਤੇਰੇ ਟਾਹਣਾਂ ਤੋਂ ਪੱਤੇ ਝੜਦੇ ਨੇ
ਜਿਸਦੀ ਭਾਲ ਰਹੀ ਉਹ ਮੰਜ਼ਿਲ ਹੀ ਨਾ ਮਿਲੀ ਹੁਣ ਤਾ ਬਸ ਰਸਤਾ ਵੀ ਮੁੱਕਣ ਲਗਾ ਏ
ਮੇਰੇ ਹੀ ਵਾਂਗ ਤਨਹਾ ਗੁੰਮਸ਼ੁਦਾ ਬੇਸਹਾਰਾ ਹੋਣਾ ਪਤਾ ਏ ਰਾਸ ਉਸਨੂੰ ਵੀ ਨਹੀਂ ਆਇਆ ਜੁਦਾ ਹੋਣਾ
ਉਸਦੀ ਮੁਹੱਬਤ ਚੋ ਅਜਬ ਹੀ ਆਸਰਾ ਮਿਲਿਆ ਉਹ ਜਦੋ ਵੀ ਮਿਲਿਆ ਹੈ ਬਣ ਕੇ ਖੁਦਾ ਮਿਲਿਆ
ਮੈਂ ਫਿਰ ਤੋਂ ਸਾਰੀ ਸਾਰੀ ਰਾਤ ਜਾਗਣ ਲੱਗ ਪਿਆ ਹਾਂ ਜੋ ਇਹ ਮੇਰੇ ਸੁਪਨਿਆਂ ਤੇ ਕਿਸ ਦੀਆਂ ਯਾਦਾਂ ਦਾ ਪਹਿਰਾ ਏ
ਚਿਹਰਾ ਉਦਾਸ ਤੇਰਾ ਕਰ ਜਾਏ ਖ਼ਾਕ ਮੈਨੂੰ ਇੱਕ ਤੇਰਾ ਮੁਸਕਰਾਉਣਾ ਜੀਵਨ ਦੀ ਆਸ ਹੋਵੇ
ਮੁਹੱਬਤ ਤਾਂ ਪਾਣੀ ਵਰਗੀ ਹੁੰਦੀ ਹੈ ਜਿਸ ਭਾਂਡੇ ਪੈ ਜਾਵੇ ਬਸ ਉਸੇ ਵਰਗੀ
ਹਵਾ ਦੇ ਵਾਂਗ ਹੁੰਦੀ ਹੈ ਮੁਹੱਬਤ ਜਿਨ੍ਹਾਂ ਮਰਜੀ ਲੁਕੋ ਰੱਖੋ ਬਾਹਰ ਆ ਹੀ ਜਾਂਦੀ ਹੈ
ਉਹ ਸੀ ਪਰਲੇ ਪਾਰ ਦੀ ਤੇ ਮੈਂ ਹਾਂ ਉਰਲੇ ਪਾਰ ਦਾ ਮੈਨੂੰ ਚਾਹਤ ਉਸਦੀ ਹੱਦਾਂ ਟਪਾ ਕੇ ਲੈ ਗਈ
ਉਹ ਮੈਨੂੰ ਫੁੱਲ ਆਖਦੀ ਤੇ ਆਪ ਮਹਿਕ ਹੋ ਜਾਂਦੀ
ਕਦੇ ਮਿਲ ਕੇ ਸੁਣਾਵਾਗੇ ਕਿਵੇਂ ਬੀਤੀ ਕਿਵੇਂ ਝੱਲੀ ਸਫਰ ਦਾ ਹਾਲ ਹੁਣ ਲਿਖਿਆ ਨਹੀਂ ਜਾਂਦਾ ਖ਼ਤਾ ਅੰਦਰ
ਤੂੰ ਮੁਹੱਬਤ ਸੇ ਕੋਈ ਚਾਲ ਤੋਂ ਚਲ ਹਾਰ ਜਾਣੇ ਕਾ ਹੋਂਸਲਾ ਹੈ ਮੁਝੇ
ਜੋ ਵੀ ਕੋਈ ਸੀ ਦੇ ਗਿਆ ਮੈਨੂੰ ਕਬੂਲ ਹੈ ਸਾਂਭਾ ਕਿਵੇਂ ਮੈਂ ਪਿਆਰ ਦੇ ਖਿਲਰੇ ਪਸਾਰ ਨੂੰ
ਨਿਗਾਹਾਂ ਵੀ ਤੜਫਣ ਤੇ ਰੀਝਾਂ ਵੀ ਤਰਸਣ ਕਦੋ ਯਾਰ ਹੋਵੇਗਾ ਦੀਦਾਰ ਤੇਰਾ
J jism den nal hi pyaar da ijhaar hunda Ta ik weswa hajaara loka di mehbooba hundi..
Teriya'n Akhiya'n Cho Pyaar Vaja Marda, Tere Husan Da Ho Gya Mureed Main. Lag Seene Naal Sun Dukh Yaar Da, Tu Hi Bne Meri Karda Umeed Main❤
Jis din da mil geya tu sajjana Sb kuj hi mileya mileya lagda hai Zindagi haseen jhi lagdi hai hun Dil khideya khideya lagda hai.
Kini sohni sohne di surat banaai aa Jis jis ne takkeya Oh ho geya shudai aa Lakh shukara kra us rubb da Parriya wargi kudi mere lekha wich aayi aa
Dhadkan De V Kujh Asool Hunde Ne..Saab Ji Har Kise Da Naam Sun Ke Ta Eh V Teez Ni Hundi
Na Shakal Te Marya C, Na Figure Dekh Ke, Tu Meri Kadar Kiti c Sache Dil Ton, Main Ta Tere Sohne Dil Te Mareya c
ehna aakhian vich c pyar bda, ohne kade aakhian vich takiya e nahi es dil vich c srif tasveer ohdi main apne dil vich hor kuj rakeya ee nahi

Shayari in Punjabi for Friends

Vichdeyan muddatan HO gyiyan, NA tain khabran NA main lyiyan, Bujh GYi dhooni Aas da kola maghda rehnda, Saade dil de banere te Teri YAAD da dEEva Sohniye jAg da reHNda...
Har Mod uTTe yAAd TaaZa hOyi honI A. LaaHi kAAli aeNk Nhi KhooB rOyi hoNi A, mUd K nHi aUna keHnde Sauhn Kha K gYi A, "piChe jEhE miTTran de pINd aa K gYi A..."

Shayari in Punjabi for Friends

Sab To Sohna Pherawa Tera Tu Maan Es Te Kreya Kar,, Chunni Ta Bakhshi izaat Hai.Ehnu Har Dum Sir Te Rakheya Kar
Ik main te ik tu💑 JiNd dowe ik duje de"" Hun wakh howange Na👫 aakhri saah tak"" Tu #JiNd Mahi👨 mera main Teri #heer saleti"" Tu sath dewi mera👧 moat nu jande raah tak""
Bheda takan nhi dau tere val nu kise panga pen to ni #gabru ni drda ik tere naina wali #juliot_bodka munda ohda hi ae ##nsha_patta krda

Shayari in Punjabi for Friends

#Mana k wekh leya #hansa K wekh leya... #khel ishqe da bahut main khed leya... #Rabb janda h aage ki #howega.. Ode vaste #khud nu mita k dekh leya..
Do Pal Da Hai Saath Pata Nahi Kado Vichad Jana; Rishteya Da Kee Pata Kado Tut Jana; Puch Liya Karo Kade Haal-Chaal Sade Dil Da; Zindgi Da Kee Pata Asi Kado Muk Jana!
Yaari Vich Naffe Nuksan Nahio Vekhide, Manzila De Sahmne Tuffan Nahio Vekhide, Yaaran De Gunnaha Da Hisaab Nahio Jorrida, Apne Pyareya Da Dil Nahio Todi da...

Shayari in Punjabi for Friends

Kise Nu Shonk Kudiyan Naal Hassan Hasaaun Da, Kise Nu Shonk Kudiyan Fassaun Da, Par Saade Shonk Awalle Ne, Saadi Nigaah ch Kudiyan Yaaran To Thalle Ne
Palko Main Kaid Kuch Sapnay Hai, Kuch Bayganay Aur Kuch Apnay Hai Na Janay Kya Kashish Hai In Khyalon Main Kuch Log Dur Ho Kay Vi Kitnay Apnay Hai
Kujh Yaaran Nu Parkheya Main, Kujh Meri Yaari Parakh Gaye. Lakh Bura Keha Kayi Russe Na, Kujh Bina Kahe Hi Russ Gaye. Kujh Vaarde C Jaan Mere Ton, Kujh Aayi Musibat Sarak Gaye. Kujh Mere Ton Vichhad K Khush Hoye, Kujh Mera Mukh Vekhan Nu Taras Gaye.

Shayari in Punjabi for Friends

Dullan Na Dinde Kade Akhaan Wicho Neer Bai, Ik Hunde Yaar Beli Duje Hunde Veer Bai.
Eh Dukki-Tikki Ki Karni Yakka Hona Chahida, Yaar Bhave Ik Hove Par Pakka Hona Chahida.
Nikke Nikke Chaa Ne Saade, Nikke Supne Lainde Haan. Nikki Jehi Dunia Saadi, Ose Wich Khush Rehnde Haan.
Amrinder Yaar Vichon Rabb De Darshan, Aksar He Kar Lainde Haan. Dil Ta Saade Vadde Ne, Ki Hoya Je Chhote Gharan Ch Rehnde Haan.

Shayari in Punjabi for Friends

ਸੂਰਜ ਕਾ ਸਫ਼ਰ ਖਤਮ ਹੂਆ ਰਾਤ ਨਾ ਆਈ ਹਿੱਸੇ ਮੇਂ ਮੇਰੇ ਖ਼ਾਬੋਂ ਕੀ ਸੌਗਾਤ ਨਾ ਆਈ
ਯਾਦਾਂ ਦਾ ਪਾਣੀ ਸੋਚਾਂ ਦੀ ਬੇੜੀ ਨਾ ਚੁੱਪ ਨਾ ਕਿਨਾਰਾ ਮੁਹੱਬਤ ਸਮੁੰਦਰ ਤੋਂ ਵੀ ਗਹਿਰੀ ਤੈਰਨਾ ਵੀ ਆਉਂਦਾ ਸੀ ਪਰ ਡੁੱਬਣਾ ਚੰਗਾ ਲੱਗਿਆ ਮੈਨੂੰ
ਜ਼ਰੁਰੀ ਤਾ ਨਹੀਂ ਇਕ ਦੂਜੇ ਦੇ ਸਾਹਵੇਂ ਰਹੀਏ ਮੇਰੇ ਲਫ਼ਜ਼ਾਂ ਚੋਂ ਨੂੰ ਮਹਿਸੂਸ ਕਰਿਆ ਕਰ ਇਹ ਵੀ ਪਿਆਰ ਹੀ ਹੁੰਦਾ ਹੈ
ਮੈਂ ਵਿਕਦੇ ਜ਼ਮੀਰ ਇੱਥੇ ਆਮ ਦੇਖੇ ਨੇ ਹੁੰਦੇ ਦਿਲਾਂ ਦੇ ਵਪਾਰ ਸ਼ਰੇਆਮ ਦੇਖੇ ਨੇ
ਹਮ ਵਹਾਂ ਦੋਸਤੀ ਕਰਤੇ ਹੈਂ ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ
ਸਮੁੰਦਰੋਂ ਮੋਤੀ ਲੱਭਣੇ ਦਾ ਵੱਲ ਮੈਂ ਸਿੱਖ ਲਿਆ ਪਰ ਤੇਰੇ ਦਿਲ ਦੀ ਗਹਿਰਾਈ ਦਾ ਨਾ ਭੇਤ ਪਾ ਸਕੀ ਮੈਂ

Visit our website daily for more new Punjabi Shayari Status.Follow and share us


Post a Comment

0 Comments