100+ Motivational Status in Punjabi for Whatsapp,Facebook 2020

Hello Friends. We are back today with lots of Motivational Status in Punjabi  to make you motivated . Motivation is very important to do any work with full spirit and power without listening  the other interruption thoughts. Check all the Motivational Status in Punjabi for WhatsApp, Facebook to bring motivation.

If you like our then definitely share it with your friends and family. Also, visit daily to check new Motivational Status in Punjabi for WhatsApp, Facebook 2020.


100+ Motivational Status in Punjabi for Whatsapp,Facebook 2020
New Punjabi Motivational status 2019 

Punjabi Motivational status 


ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ
"ਮਾੜੀ ਕਿਸ਼ਮਤ ਦਾ ਮੁਕਾਬਲਾ ਸਿਰਫ਼ ਇੱਕ ਹੀ ਚੀਜ਼ ਨਾਲ ਹੋ ਸਕਦਾ ਹੈ,ਅਤੇ ਉਹ ਚੀਜ਼ ਹੈ ਸਖ਼ਤ ਮਿਹਨਤ "
ਗੁਣ ਅਤੇ ਔਗੁਣ ਦੀ ਪਹਿਚਾਣ ਐਂਥੋਂ ਹੀ ਹੁੰਦੀ ਹੈ,ਕਿ ਜਿਹੜਾ ਪਾਣੀ ਗਾਂ ਪੀਂਦੀ ਹੈ ਉਹ ਦੁੱਧ ਬਣਦਾ ਹੈ,ਅਤੇ ਜਿਹੜਾ ਪਾਣੀ ਸੱਪ ਪੀਂਦਾ ਹੈ ਉਹ ਜ਼ਹਿਰ ਬਣਦਾ ਹੈ
"ਜੇਕਰ ਰਸਤਾ ਖ਼ੂਬਸੂਰਤ ਹੈ, ਤਾਂ ਪਤਾ ਕਰੋ ਕਿਸ ਮੰਜ਼ਿਲ ਤੱਕ ਜਾਂਦਾ ਹੈ,ਪਰ ਜੇ ਮੰਜ਼ਿਲ ਖ਼ੂਬਸੂਰਤ ਹੈ, ਤਾਂ ਰਸਤੇ ਦੀ ਪਰਵਾਹ ਨਾ ਕਰੋ"...
"ਸਫ਼ਲਤਾ ਨੂੰ ਸਿਰ ਤੇ ਚੜ੍ਹਨ ਨਾ ਦਿਓ,ਅਤੇ ਅਸਫ਼ਲਤਾਂ ਨੂੰ ਦਿਲ ਵਿੱਚ ਉੱਤਰਨ ਨਾ ਦਿਓ" !
"ਦਿਲ ਨਾਲ ਕੀਤੇ ਗਏ ਫ਼ੈਸਲੇ, ਤਕਦੀਰ ਬਦਲ ਦਿੰਦੇ ਨੇ I"
"ਸਫ਼ਲਤਾ ਇੱਕ ਯਾਤਰਾ ਹੈ, ਨਾ ਕਿ ਇੱਕ ਮੰਜ਼ਿਲ ਹੈ"...
ਗ਼ਲਤੀ ਉਸ ਤੋਂ ਹੀ ਹੁੰਦੀ ਆ ਜੋ ਕੰਮ ਕਰਦਾ ਹੈ,ਨਿਕੰਮੇ ਦੀ ਜ਼ਿੰਦਗੀ ਤਾਂ ਦੂਸਰਿਆਂ ਦੀ ਬੁਰਾਈ ਖੋਜਣ ਵਿੱਚ ਹੀ ਲੰਘ ਜਾਂਦੀ ਹੈ
"ਸੰਸਾਰ ਵਿੱਚ ਮੁਸ਼ਕਲ ਕੰਮਾਂ ਵਿੱਚੋਂ ਇੱਕ ਕੰਮ ਹੈ,ਕਰੋਧ ਤੇ ਜਿੱਤ ਹਾਸਲ ਕਰਨਾ I"
"ਇਸ ਤੋਂ ਪਹਿਲਾ ਕਿ ਪ੍ਰਸਥਿੱਤੀਆਂ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਬਦਲ ਦੇਣ,ਉਠੋ ਹੌਂਸਲਾ ਕਰੋ ਅਤੇ ਆਪਣੀਆਂ ਪ੍ਰਸਥਿੱਤੀਆਂ ਨੂੰ ਹੀ ਬਦਲ ਦਓ
ਦੂਜਿਆਂ ਦੀ ਨਕਲ ਕਰਨ ਵਾਲੇ ਵਿਅਕਤੀ ਥੋੜੇ ਸਮੇਂ ਲਈ ਸਫ਼ਲਤਾ ਤਾਂ ਪ੍ਰਾਪਤ ਕਰ ਸਕਦੇ ਨੇ,ਪਰ ਜੀਵਨ ਵਿੱਚ ਬਹੁਤ ਅੱਗੇ ਨਹੀਂ ਵੱਧ ਸਕਦੇ

Punjabi Motivational status 

"ਆਲਸੀ ਬੰਦੇ ਦਾ ਨਾਂ ਤਾਂ ਵਰਤਮਾਨ ਹੁੰਦਾ, ਤੇ ਨਾਂ ਹੀ ਭਵਿੱਖ
"ਜੁੰਮੇਵਾਰੀਆਂ ਉਹਨਾਂ ਵਿਅਕਤੀਆਂ ਦੇ ਵੱਲ ਖਿੱਚੀਆਂ ਚਲੀਆਂ ਜਾਂਦੀਆਂ ਹਨ,ਜੋ ਉਹਨਾਂ ਨੂੰ ਉਠਾ ਸਕਦੇ ਹਨ"...
"ਸੱਚ ਉਹ ਦੌਲਤ ਹੈ ਜਿਸ ਨੂੰ ਪਹਿਲਾਂ ਖ਼ਰਚ ਕਰੋ ਅਤੇ ਜ਼ਿੰਦਗੀ ਭਰ ਆਨੰਦ ਪਾਓ,ਝੂਠ ਉਹ ਕਰਜ਼ ਹੈ ਜਿਸ ਨਾਲ ਕੁੱਝ ਪਲ਼ ਸੁੱਖ ਪਾਓ ਪਰ ਜ਼ਿੰਦਗੀ ਭਰ ਚਕਾਉਂਦੇ ਰਹੋ
"ਵਰਖਾ ਦੀਆਂ ਬੂੰਦਾਂ ਭਾਵੇਂ ਛੋਟੀਆਂ ਹੋਣ, ਪਰ ਉਹਨਾਂ ਦਾ ਲਗਾਤਾਰ ਵਰਸਣਾ ਵੱਡੀ ਨਦੀਆਂ ਦਾ ਵਹਿਣ ਬਣ ਜਾਂਦਾ ਹੈ,ਉਸੇ ਤਰ੍ਹਾਂ ਹੀ ਛੋਟੇ-ਛੋਟੇ ਲਗਾਤਾਰ ਯਤਨ ਵੀ ਜ਼ਿੰਦਗੀ ਵਿੱਚ ਬੜਾ ਪਰਿਵਰਤਨ ਲਿਆ ਸਕਦੇ ਹਨ
"ਸਾਹਸ ਦਾ ਅਰਥ ਹੈ ਡਰ ਦੇ ਅੱਗੇ ਦੀ ਖੋਜ਼"..
"ਜ਼ਿੰਦਗੀ ਵਿੱਚ ਜੋ ਚਾਹੋ ਹਾਸਿਲ ਕਰ ਲਓ, ਬਸ ਇਨ੍ਹਾਂ ਕਿ ਖ਼ਿਆਲ ਰੱਖਣਾ,ਕਿ ਤੁਹਾਡੀ ਮੰਜ਼ਿਲ ਦਾ ਰਸਤਾ ਕਦੀ ਲੋਕਾਂ ਦੇ ਦਿਲਾਂ ਨੂੰ ਤੋੜਦੇ ਹੋਏ ਨਾ ਗੁਜ਼ਰੇ
"ਡਰ ਬਿਨ੍ਹਾਂ ਉਮੀਦ ਦੇ ਨਹੀਂ ਹੋ ਸਕਦਾ,ਅਤੇ ਉਮੀਦ ਬਿਨ੍ਹਾਂ ਡਰ ਦੇ"..
"ਆਪ ਪ੍ਰੇਰਨਾ ਦਾ ਇੰਤਜ਼ਾਰ ਨਹੀਂ ਕਰ ਸਕਦੇ,ਆਪਨੂੰ ਖੁਦ ਇਸ ਦੇ ਪਿੱਛੇ ਜਾਣਾ ਪਏਗਾ
"ਸਫ਼ਲਤਾ ਆਪਣੇ ਆਪ ਚੱਲ ਕੇ ਨਹੀਂ ਆਉਂਦੀ,ਸਾਨੂੰ ਉਸ ਤੱਕ ਪਹੁੰਚਣਾ ਪੈਂਦਾ ਹੈ"
ਜਦੋਂ ਤੁਸੀਂ ਇਕੱਲੇ ਚਲਦੇ ਹੋ ਤਾਂ ਇਸ ਨੂੰ ਦੌੜ ਕਿਹਾ ਜਾਂਦਾ ਹੈ,ਜਦੋਂ ਰੱਬ ਤੁਹਾਡੇ ਨਾਲ ਚੱਲਦਾ ਹੈ ਤਾਂ ਇਸ ਨੂੰ ਕ੍ਰਿਪਾ ਕਿਹਾ ਜਾਂਦਾ ਹੈ
"ਇਨਸਾਨ ਜੀਵਨ ਵਿੱਚ ਗਲ਼ਤੀਆਂ ਕਰਕੇ ਉਨ੍ਹਾਂ ਦੁਖੀ ਨਹੀਂ ਹੁੰਦਾ,ਜਿਨ੍ਹਾਂ ਉਹ ਬਾਰ-ਬਾਰ ਉਹਨਾਂ ਗਲ਼ਤੀਆਂ ਦੇ ਬਾਰੇ ਵਿੱਚ ਸੋਚ ਕਿ ਹੁੰਦਾ ਹੈ
"ਇਨਸਾਨ ਜੀਵਨ ਵਿੱਚ ਗਲ਼ਤੀਆਂ ਕਰਕੇ ਉਨ੍ਹਾਂ ਦੁਖੀ ਨਹੀਂ ਹੁੰਦਾ,ਜਿਨ੍ਹਾਂ ਉਹ ਬਾਰ-ਬਾਰ ਉਹਨਾਂ ਗਲ਼ਤੀਆਂ ਦੇ ਬਾਰੇ ਵਿੱਚ ਸੋਚ ਕਿ ਹੁੰਦਾ ਹੈ
"ਸਫ਼ਲ ਲੋਕ ਖੁਦ ਨੂੰ ਦੋਸ਼ੀ ਮੰਨਦੇ ਹਨ,ਅਤੇ ਅਸਫ਼ਲ ਲੋਕ ਦੂਜਿਆਂ ਨੂੰ ਦੋਸ਼ ਦਿੰਦੇ ਹਨ"
"ਅਪਣਾ ਚੇਹਰਾ ਸੂਰਜ਼ ਦੀ ਰੋਸ਼ਨੀ ਦੇ ਵੱਲ ਰੱਖੋ,ਤੁਹਾਨੂੰ ਕੋਈ ਪਰਛਾਂਵਾਂ ਦਿਖਾਈ ਨਹੀਂ ਦੇਵੇਗਾ

Punjabi Motivational status 2020


"ਬੱਚਾ ਹਨੇਰੇ ਤੋਂ ਡਰਦਾ ਹੋਵੇ ਤਾਂ ਉਸਨੂੰ ਸੰਭਾਲਿਆ ਜਾ ਸਕਦਾ ਹੈ,ਦੁੱਖ ਤਾਂ ਉਸ ਵੇਲੇ ਲੱਗਦਾ ਹੈ ਜਦ ਮਨੁੱਖ ਰੋਸ਼ਨੀ ਤੋਂ ਹੀ ਡਰਨ ਲੱਗ ਜਾਵੇ
"ਗਲਤੀਆਂ ਹਮੇਸ਼ਾ ਮਾਫ਼ ਕਰੀਆਂ ਜਾ ਸਕਦੀਆਂ ਹਨ,ਜੇਕਰ ਤੁਹਾਡੇ ਕੋਲ ਉਹਨਾਂ ਨੂੰ ਸਵੀਕਾਰ ਕਰਨੇ ਦਾ ਸਾਹਸ ਹੋਵੇ"
"ਚੱਲਦਾ ਹੋਇਆ ਪਾਣੀ ਕਦੇ ਗੰਦਾ ਨਹੀਂ ਹੁੰਦਾ,ਇਸ ਲਈ ਹਮੇਸ਼ਾ ਚਲਦੇ ਰਹੋ".!
"ਅਗਰ ਤੁਸੀਂ ਬਾਰ-ਬਾਰ ਅਸਫ਼ਲ ਹੋ ਰਹੇ ਹੋ,ਤਾਂ ਕਦੇ ਵੀ ਆਪਣਾ ਆਤਮਵਿਸ਼ਵਾਸ ਨਾ ਖੋਵੋ,ਇਕ ਬਾਰ ਤਾਂ ਆਪ ਜਰੂਰ ਕਾਮਯਾਬ ਹੋਵੋਗੇ
"ਜੀਵਨ ਦਾ ਮਤਲਬ ਆਪਣੇ ਆਪ ਨੂੰ ਖੋਜਣਾ ਨਹੀਂ,ਜਦਕਿ ਖੁਦ ਦਾ ਨਿਰਮਾਣ ਕਰਨਾ ਹੈ
"ਜ਼ਿੰਦਗੀ ਦਾ ਰਾਜ਼ ਇਹ ਨਹੀਂ ਹੈ ਕਿ ਤੁਸੀਂ ਕੀ ਪਸੰਦ ਕਰਦੇ ਹੋ,ਪਰ ਤੁਸੀਂ ਜੋ ਕੁਝ ਕਰਦੇ ਹੋ ਉਸ ਨੂੰ ਪਸੰਦ ਕਰੋ I"
"ਸਫ਼ਲਤਾ ਦੇ ਲਈ ਯਤਨ ਦੇ ਨਾਲ ਨਾਲ ਇੰਤਜ਼ਾਰ ਕਰਨਾ ਵੀ ਆਉਂਣਾ ਚਾਹੀਦਾ ਹੈ,ਬੂਟੇ ਤੋਂ ਇਕ ਦਿਨ ਵਿੱਚ ਫ਼ਲ ਦੀ ਇੱਛਾ ਕਰਨਾ ਮੂਰਖਤਾ ਤੋਂ ਘੱਟ ਨਹੀਂ ਹੈ
"ਜਿੱਤ ਹਾਸਲ ਕਰਨੀ ਹੈ ਤਾਂ ਕਾਬਿਲੀਅਤ ਵਧਾਓ,ਵਰਨਾ ਕਿਸ਼ਮਤ ਦੀ ਰੋਟੀ ਤਾਂ ਕੁੱਤੇ ਨੂੰ ਵੀ ਮਿਲੀ ਜਾਂਦੀ ਹੈ
"ਉਤਸ਼ਾਹ ਤੋਂ ਬਿਨ੍ਹਾਂ ਕੁਝ ਵੀ ਚੰਗਾ ਹਾਸਿਲ ਨਹੀਂ ਹੋ ਸਕਦਾ
"ਸੋਚ ਨੂੰ ਬਦਲੋ, ਸਿਤਾਰੇ ⭐️ ਆਪੇ ਬਲਦ ਜਾਣਗੇ,ਨਜ਼ਰ ਨੂੰ ਬਦਲੋ, ਨਜ਼ਾਰੇ ਆਪੇ ਬਦਲ ਜਾਣਗੇ,ਕਿਸ਼ਤੀਆਂ ⛵️⛵️ ਬਦਲਨ ਦੀ ਜ਼ਰੂਰਤ ਨਹੀਂ,ਦਿਸ਼ਾਵਾਂ ਨੂੰ ਬਦਲੋ, ਕਿਨਾਰੇ ਆਪੇ ਬਦਲ ਜਾਣਗੇ"..
"ਦੂਸਰਾ ਵਿਅਕਤੀ ਕੀ ਕਰਦਾ ਹੈ ਉਸ ਤੇ ਤੁਹਾਡਾ ਨਿਯੰਤਰਣ ਨਹੀਂ ਹੁੰਦਾ,ਤੁਹਾਡੇ ਕੋਲ ਕੇਵਲ ਇਨ੍ਹਾਂ ਨਿਯੰਤਰਣ ਹੈ ਕਿ ਤੁਸੀਂ ਕੀ ਕਰਦੇ ਹੋ
"ਸ਼ੱਕ ਨਾਲ ਵੀ ਅਕਸ਼ਰ ਖ਼ਤਮ ਹੋ ਜਾਂਦੇ ਨੇ ਰਿਸ਼ਤੇ,ਕਸੂਰ ਹਰ ਵਾਰ ਗਲ਼ਤੀਆਂ ਦਾ ਨਹੀਂ ਹੁੰਦਾ
"ਪ੍ਰਸਿੱਥੀਆਂ ਚਾਹੇ ਕੁਝ ਵੀ ਹੋਣ, ਖੁਸ਼ ਰਹਿਣ ਲਈ ਪ੍ਰਤੀਬੰਧ ਰਹੇ ਕਰੋ,ਦੁੱਖ-ਸੁੱਖ ਸਾਡੀ ਸੋਚ ਤੇ ਨਿਰਭਰ ਕਰਦੇ ਹਨ, ਨਾਂ ਕਿ ਸਾਡੀਆਂ ਪ੍ਰਸਿੱਥੀਆਂ ਤੇ
"ਕਿਸੇ ਵੀ ਚੀਜ਼ ਦਾ ਪਛਤਾਵਾ ਨਾ ਕਰੋ,ਜੇਕਰ ਉਹ ਚੰਗਾ ਹੈ ਤਾਂ "ਵਧੀਆ" ਹੈ,ਜੇਕਰ ਉਹ ਬੁਰਾ ਹੈ ਤਾਂ "ਅਨੁਭਵ" ਹੈ
"ਜਿਸ ਦੇ ਕੋਲ ਉਮੀਦ ਹੈ, ਉਹ ਲੱਖ ਵਾਰੀ ਵੀ ਹਾਰ ਕਿ ਨਹੀਂ ਹਾਰਦਾ
ਦੁਨੀਆਂ ਵਿੱਚ ਕੋਈ ਵੀ ਕਿਸੇ ਨੂੰ ਰਸਤਾ ਦਿਖਾ ਸਕਦਾ ਹੈ..ਮੰਜ਼ਿਲ ਨਹੀਂ,ਮੰਜ਼ਿਲ ਤਾਂ ਖੁਦ ਦੇ ਚੱਲਿਆਂ ਹੀ ਮਿਲਣੀ ਹੈ,ਪਰ ਚੱਲਣ ਤੋਂ ਪਹਿਲਾਂ ਰਸਤਾ ਪਰਖ ਲੈਣਾਂ ਜ਼ਰੂਰੀ ਹੈ
ਜੇ ਅਸੀਂ ਆਪਣੇ ਮਨ ਨੂੰ ਜਿੱਤ ਲਿਆ,ਤਾਂ ਸਮਝੋ ਕਿ ਅਸੀਂ ਸਾਰੀ ਦੁਨੀਆਂ ਨੂੰ ਹੀ ਜਿੱਤ ਲਿਆ
"ਤੁਹਾਨੂੰ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਹਾਰਾਂ ਦਾ ਸਾਹਮਣਾ ਕਰਨਾ ਪਵੇਗਾਪਰ ਕਦੇ ਵੀ ਆਪਣੇ ਆਪ ਨੂੰ ਹਾਰਨ ਨਾ ਦਿਉ "
"ਸਮਰਥਨ ਅਤੇ ਵਿਰੋਧ ਕੇਵਲ ਵਿਚਾਰਾਂ ਦਾ ਹੋਣਾ ਚਾਹੀਦਾ ਹੈ, ਕਿਸੇ ਵਿਅਕਤੀ ਦਾ ਨਹੀਂ I"
"ਸਬਰ ਕਰ ਬੰਦੇ ਤੂੰ ਮੁਸੀਬਤ ਦੇ ਦਿਨ ਵੀ ਗੁਜ਼ਰ ਜਾਣਗੇ,ਹੱਸੀ-ਮਜ਼ਾਕ ਉਡਾਉਣ ਵਾਲਿਆਂ ਦੇ ਚਿਹਰੇ ਵੀ ਉੱਤਰ ਜਾਣਗੇ I"

Punjabi Motivational status 


"ਤਿਆਗ ਅੰਨ ਦਾ ਨਹੀਂ, ਤਿਆਗ ਬੁਰੇ ਵਿਚਾਰਾਂ ਦਾ ਕਰੋ"
"ਸਫ਼ਲਤਾ ਹਮੇਸ਼ਾ ਚੰਗੇ ਵਿਚਾਰਾਂ ਨਾਲ ਮਿਲਦੀ ਹੈ,ਅਤੇ ਚੰਗੇ ਵਿਚਾਰ ਚੰਗੇ ਲੋਕਾਂ ਤੋਂ ਹੀ ਮਿਲਦੇ ਹਨ I"
"ਸਫ਼ਲਤਾ ਸਾਡੀ ਪਹਿਚਾਣ ਦੁਨੀਆਂ ਨੂੰ ਕਰਾਉਂਦੀ ਹੈ,ਅਤੇ ਅਸਫ਼ਲਤਾਂ ਸਾਨੂੰ ਦੁਨੀਆ ਦੀ ਪਹਿਚਾਣ ਕਰਾਉਂਦੀ ਹੈ"
"ਜੋ ਮੰਜਿਲਾਂ ਨੂੰ ਪਾਉਣ ਦੀ ਚਾਹਤ ਰੱਖਦੇ ਨੇ,ਉਹ ਸਮੁੰਦਰਾਂ ਤੇ ਵੀ ਪੱਥਰਾਂ ਦੇ ਪੁੱਲ ਬਣਾ ਲੈਂਦੇ ਨੇ"..
ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ, ਹਰ ਕੰਮ ਲਈ ਮਿਹਨਤ ਜਰੂਰੀ ਹੁੰਦੀ ਏ... ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ...
ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ..?
ਪਾਣੀ ਤੋ ਕੋਈ ਸੁੱਚਾ ਨਹੀ, ? ਮਾਂ-ਬਾਪ ? ਤੋ ਕੋਈ ਉਚਾ ☝ ਨਹੀ..
ਸੋਹਣੇ ਨਾ ਬਣੋ, ਚੰਗੇ ਬਣੋ… ਸਲਾਹ ਨਾ ਦਿਓ, ਮਦਦ ਕਰੋ
ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਨਾ ਸਿਖੋ
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….!ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ...!
ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ ....ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ......
ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ...ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ
ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ...ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ
ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ, ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ
ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ |
ਦੁੱਖ ਦੇ ਆਉਣ ਤੇ ਜੋ ਮੁਸਕਰਾ ਨਹੀਂ ਸਕਦਾ , ਓਹ ਆਪਣੇ ਆਪ ਨੂੰ ਸੁਖੀ ਬਣਾ ਨਹੀਂ ਸਕਦਾ |
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ , ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ |
ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।

Motivational status in Punjabi


ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ
ਜੇ ਪਿਅਾਰ ਹੀ ਕਰਨਾ ਤਾ ਰੱਬ ਨਾਲ ਕਰੋ , ਇਹ ਤੂਹਾਨੂੰ ਕਦੀ ਵੀ ਥੋਖਾ ਨੀ ਦੳੁਗਾ
ਕੋਈ ਤੁਹਾਡਾ ਸਾਥ ਨਾ ਦੇਵੇ,,ਤਾਂ ਉਦਾਸ ਨਾਂ ਹੋਇਉ , ਕਿਉਂਕਿ ਪ੍ਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ
ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ..ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ
ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ ❤......... ਜੇ ਇਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ
ਚੰਗੇ ਦਿਨ ਲਿਆਉਣ ਲਈ ਮਾੜੇ ਦਿਨਾਂ ਨਾਲ ਲੜਨਾ ਪੈਂਦਾ
ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ ਨੂੰ ,, ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ !!
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ
ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀ...ਕਦੋ ਕੀ ਦੇ ਜਾਣ.....
ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ....ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ
ਮਜ਼ਾਕ ਅਤੇ ਪੈਸਾ ਕਾਫੀ ਸੋਚ, ਸਮਝ ਕੇ ਉਡਾਉਣਾ ਚਾਹੀਦੈ।
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ....ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ....!
ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ..ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ..
ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ...ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ..!!
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ... ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
ਠੋਕਰ ਬੰਦੇ ਨੂੰ ਰਸਤੇ ਦਿਖਾਉਂਦੀ ਐ ਮਾੜੀ ਘੜੀ ਬੰਦੇ ਨੂੰ ਅਕਲ ਸਿਖਾਉਂਦੀ ਐ ਹਿੰਮਤ ਬੰਦੇ ਨੂੰ ਡਿੱਗ ਡਿੱਗ ਉੱਠਣਾ ਸਿਖਾਉਂਦੀ ਐ
ਤੁਹਾਡਾ ਆਤਮ ਵਿਸਵਾਸ਼ ਅਸੰਭਵ ਨੂੰ ਸੰਭਵ ਕਰਨ ਦੀ ਸ਼ਮਤਾ ਰੱਖਦਾ ਹੈ
ਅਗਰ ਤੁਸੀ ਸਹੀ ਹੋ ਤਾਂ ਕੁੱਝ ਵੀ ਸਾਬਿਤ ਕਰਨ ਦੀ ਕੋਸ਼ਿਸ਼ ਨਾ ਕਰੋ ਬਸ ਸਹੀ ਬਣੇ ਰਹੋ ਗਵਾਹੀ ਖੁਦ ਵਕ਼ਤ ਦੇਵੇਗਾ
ਵਕ਼ਤ ਨੇ ਫਸਾਇਆ ਹੈ ਪਰ ਪਰੇਸ਼ਾਨ ਨਹੀਂ ਹਾਂ ਹਾਲਾਤਾਂ ਤੋਂ ਹਾਰ ਜਾਵਾਂ ਮੈਂ ਉਹ ਇਨਸਾਨ ਨਹੀਂ ਹਾਂ

Post a Comment

0 Comments