50+ Jokes of Santa Banta in Punjabi 2020

Hello Friends.Thanks for visiting again. We have something new for you to make your day special. You can check below Jokes of Santa Banta in Punjabi 2020  to spread fun among friends and relatives. We have also funny WhatsApp status to share with your family and friends. Check all the Jokes of Santa Banta in Punjabi and visit daily for new Jokes of Santa Banta.



50+  Jokes of Santa Banta in Punjabi 2020
50+  Jokes of Santa Banta in Punjabi 2020



Santa Banta jokes in Punjabi



Santa Banta jokes in Punjabi


ਬੰਤਾ ਅਮਲੀ ਸੰਤੇ ਅਮਲੀ ਨੂੰ ਪੁੱਛਦੈ, ਕੱਲ ਤੈਨੂੰ ਐਨੀ ਮਾਰ ਕਿਓਂ ਪਈ ? 
ਸੰਤਾ :- ਯਾਰ ਕੱਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ
 ਬੰਤਾ :- ਕਿਹੜੀ ? ਸੰਤਾ :- ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦੀ ਤਾਰ, ਭੰਗੜਾ ਤਾਂ ਸੱਜਦਾ ਜੇ ਨੱਚੇ ਕੁੜੀ ਦਾ ਯਾਰ, 
ਬੰਤਾ :- ਫੇਰ ਤਾਂ ਮਾਰ ਪੈਣੀ ਹੀ ਸੀ, ਸੰਤਾ :- ਮੈਨੂੰ ਤਾਂ ਸਿਰਫ ਮਾਰ ਹੀ ਪਈ ਏ, ਜਿਹੜਾ ਨੱਚਿਆ ਸੀ ਉਸਦਾ ਪਰਸੋਂ ਭੋਗ ਹੈ
Santa Banta jokes in Punjabi


ਦਰਵਾਜੇ ਚੋਂ ਠਕ-ਠਕ ਦੀ ਆਵਾਜ ਆਈ,, 
ਸੰਤਾ----ਕੌਣ ਆ,,,? ਅਵਾਜ ਆਈ,,,,! , , ਪੁਲਸ ਆ,,! ਦਲਵਾਜਾ ਖੋਲ ਕੋਈ ਜਰੂਰੀ ਗਲ ਕਰਨੀ ਆ,,, ? 
ਸੰਤਾ--ਕਿੰਨੇ ਬੰਦੇ ਹੋ,,,? ਪੁਲਿਸ---3 ਬੰਦੇ ਆ,, ਸੰਤਾ--- ਤਾਂ ਸਾਲਿਓ ਆਪਸ ਵਿਚ ਗਲ ਕਰੋ,,,ਮੈਨੂੰ ਕਿਉਂ ਸਦਦੇ ਹੋ ?????
ਸੰਤੇ ਨੇ ਸਵਾਲ ਪੁੱਛਿਆ .. 
ਹਾਥੀ ਦੇ ਉਤੇ ਤੋਤਾ ਬੇਠਾ ਤੇ ਹਾਥੀ ਮਾਰ ਗਿਆ ..ਕਿੱਦਾ .?? 
ਅਗਰੇਜ � I don�t Know .. 
ਪਾਕਿਸਤਾਨ :ਪਤਾ ਨਹੀ .... 
ਪੰਜਾਬੀ � ਹਾਥੀ ਦਾ ਨਾ ਤੋਤਾ ਸੀ � ਤੇ � ਤੋਤੇ ਦਾ ਨਾ ਹਾਥੀ ਸੀ
Santa Banta jokes in Punjabi


Santa ਨੂੰ #Mughal ਸਿਪਾਹੀ ਨੇ ਫੜ ਲਿਆ ਤੇ ਅਕਬਰ ਕੋਲ ਲੈ ਗਏ 
Akbar: ਕੌਣ ਹੈ ਤੂੰ ?
 Santa: ਜਹਾਂਪਨਾਹ, ਮੈਂ ਸੰਤਾ ਹੂੰ 
Akbar: ਇੰਨੀ ਰਾਤ ਨੂੰ ਤੂੰ ਸਾਡੇ ਮਹਲ ਕੋਲ ਕੀ ਕਰ ਰਿਹਾ ਸੀ? 
Santa, ਘਬਰਾਂਦੇ ਹੋਏ..ਜੀ..ਮੈਂ..ਓਹ ਕੁਝ ਖਾਸ ਨਹੀਂ.. 
Akbar: ਸਿਪਾਹਿਊ , ਇਸਨੂੰ ਬੰਦੀ ਬਣਾ ਦਵੋ 
Santa: ਨਹੀਂ ਜਹਾਂਪਨਾਹ , ਇੰਝ ਨਾ ਕਰੋ ..ਰੱਬ ਕਰਕੇ ਮੇਨੂ ਬੰਦਾ ਹੀ ਰਹਿਣ ਦਵੋ
Custmer: Teri Majh Di 1 Akh Ta Khrab Hai, Fer V Tu Isde 25 Hzar Rupye Mang Reha Hai. Santa: Tenu Majh Dudh Peen Layi Chahidi Hai Ya Nain-Matakka Karn Layi..
Santa: Oye Tenu Pta Hai Sarkaar Ne Chaar Aane Band Kar Dite Hai? 
Banta: O Kyun Santa Oye Sarkaar Kolo Ek Anna (Hazzare) Nhi Sambhalya Jaa Rhea Te O Chaar Aane Kivein Sambhalegi..
If you like our post Jokes of Santa Banta in Punjabi. then share it with your friends and family.

Post a Comment

0 Comments