100+ Best Sad Status in Punjabi for facebook 2020

Hello Friends. Thanks for visiting again . Today we bring lots of new Best Sad Status in Punjabi  .So for your better status fan following we collect Sad Status in Punjabi  to share with you. Check all the Famous Sad Status in Punjabi   . Visit daily to check new Best Sad Status in Punjabi  .

If you like Best Sad Status in Punjabi  then please share it with your friends and family.Also, visit daily to check other Motivational Status.

100+ Best Sad Status in Punjabi for facebook 2020

Best Sad Status in Punjabi


ਤੇਰੇ ਕੋਲ ਬਹਿਣ ਵਾਲੇ ਹੋਰ ਬੜੇ ਹੋ ਗਏਅਸੀਂ ਚੰਗੇ ਵੇਲੇ ਯਾਰਾ ਤੈਥੋਂ ਪਰੇ ਹੋ ਗਏ
ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕਤ ਦੀਆਂ ਯਾਦਾਂ,,-ਪਤਾ ਨਹੀ ਕਿੳੁ ਮਤਲਬ ਲਈ ਮੇਹਰਬਾਨ ਹੁੰਦੇ ਨੇਲੋਕ ..!
ਤੂੰ ਸਾਨੂੰ ਧੋਖਾ ਦੇ ਕੇ ਵੀ ਖੁਸ ਨਹੀ .ਪਰ ਅਸੀ ਧੋਖਾ ਖਾ ਕੇ ਜਿਉਣਾ ਸਿੱਖ ਗਏ..
ਮੈਨੂੰ ਸਾਹ ਵੀ ਨਾ ਆਵੇ ..... ਮੈਂ ਸੱਚ ਕਹਿਣੀ ਆ, ਦਿਲ❤ ਧੁਖਦਾ ਏ ਮੇਰਾ ........ ਮੈਂ ਰੋ ਪੈਣੀ ਆ
ਗੁੜੀਆ ਪ੍ਰੀਤਾ ਪਾ ਕੇ, ਮੁਖ ਲਿਅਾ ਮੋੜ ਵੇ ???
ਦੋ ਗੱਲਾਂ ਰਿਸ਼ਤਿਆਂ ਵਿੱਚ ਫਰਕ ਪੈਦਾ ਕਰ ਦਿੰਦੀਆਂ ਨੇ,? ਇੱਕ ਤੁਹਾਡਾ ਅਹਿਮ ਤੇ ਦੂਜਾ ਤੁਹਾਡਾ ਵਹਿਮ ?

Best Sad Status in Punjabi

ਕੌਣ ਭੁਲਾ ਸਕਦਾ ਹੈ ਕਿਸੇ ਨੂੰ , ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ !
ਅੱਜ ਕੱਲ ਕੋੲੀ ਨਹੀ ਸਮਝਦਾ ਕਿਸੇ ਨੂੰ. ਸਭ ਅਾਪੋ ਅਾਪਣੇ ਰੋਣੇ ਰੋ ਕੇ ਤੁਰ ਜਾਂਦੇ ਨੇ
ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਅਾਰ ਸੱਚਾ ..ਤੈਨੂੰ ਫੇਰ ਪਤਾ ਲੱਗੂ ਅਸੀ ਹਾਸੇ ਕਿੳੁ ਗਵਾ ਲੲੇ !!
ਉਮਰ ਤਾਂ ਹਾਲੇ ✍ ਕੁਝ ਵੀ ਨਹੀ ਹੋਈ,,,,, ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ
ਭਰਕੇ ਜਾਮ ਮੁਹੱਬਤ ਵਾਲਾ ਬਖ਼ਸ਼ੀਂ ਮੁਰਸ਼ਦ ਸਾਈਆਂ ,,ਪਹਿਲੋਂ ਇਸ਼ਕ ਦਿਖਾਵੇ ਜਲਵੇ ਪਿਛੋਂ ਦਰਦ ਰੁਸਵਾਈਆ ..
ਜਦੋ ਤੇਰਾ ਜੀਅ ਕੀਤਾ ਰੱਖ ਲਿਆ ਜਦੋ ਜੀਅ ਕੀਤਾ ਬਾਹਰ ਸੁੱਟਤਾ, ਉਏ ਬੇਵਕੂਫ ਸੱਜਣਾ ਇਹ ਮੇਰਾ ਦਿਲ ਏ ਕੋਈ ਵਿਕਾਊ ਚੀਜ ਨਹੀ

Best Sad Status in Punjabi


ਤੇਰੇ ਬਿਨਾਂ ਇੱਕ ਪਲ ਵੀ ਦੂਰ ਹੋਣ ਦਾ ਸੋਚਿਆ ਨਹੀ ਸੀ, ਪਰ ਕਿਸਮਤ ਦੇ ਇੱਕਤਰਫੇ ਫੈਸਲੇ ਨੇ ਸੱਭ ਕੁੱਝ ਮਿੱਟੀ ਵਿੱਚ ਮਿਲਾ ਦਿੱਤਾ॥
ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ?
ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ, ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ
ਜੇ ਤੇਰੇ ਬਿੰਨਾ .....ਸਰਦਾ ਹੁੰਦਾ ......ਕਾਤੋ ਮੀਨਤਾ .....ਤੇਰੀਆ ਕਰਦੇ.....???
ਰੱਬ ਦੇ ਰੰਗ ਵੀ ਨਿਆਰੇ ਆ, ਕਈ ਕਰਦੇ ਨਫਰਤ ਸਾਨੂੰ ਰੱਜ ਕੇ , ਕਈਆ ਨੂੰ ਅਸੀ #JaaN ਤੋਂ ਪਿਆਰੇ ਆ.
ਜਿਹਨਾ ਨੂੰ ਪਿਆਰ ਨਹੀ ਰੁਵਾਉਦਾ ਉਹਨਾ ਨੂੰ ਪਿਆਰ ਦੀਆਂ ਨਿਸ਼ਾਨੀਆਂ ਰੁਵਾ ਦਿੰਦੀਆਂ ਨੇ....!

Best Sad Status in Punjabi


ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,? ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ .....?
ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ...ਰਹਿ ਜਾਦੀਆਂ ਨੇ ਯਾਦਾਂ ਤੇ ਿੲਨਸਾਨ ਵਿੱਛੜ ਜਾਂਦੇ ਨੇ....!!! ?
ਕੁਝ ਰਾਸਤਿਆ ਤੇ ਪੈਰ ਨਹੀ...ਦਿਲ ਥੱਕ ਜਾਂਦਾ ਹੈ...!
ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ ਉੱਥੇ ਖਾਮੋਸੀ ਨਾਲ ਖੁੱਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ ।
ਆਪਣੀ ਨਿਅਤ ਤੇ ਜ਼ਰਾ ਗ਼ੌਰ ਕਰਕੇ ਦੱਸ, ਮੁੱਹਬਤ ਕਿੰਨੀ ਸੀ ਤੇ ਮਤਲਬ ਕਿੰਨਾ....!
ਕਿੱਥੇ ਮਿਲਦਾ ਅੱਜ ਦੇ ਜ਼ਮਾਨੇ ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜਾਂਦਾ !!

Best Sad Status in Punjabi


ਜੇ ਹੋ ਸਕਿਆ ਤਾਂ ਮੁਆਫ ਕਰੀ ਮੈ ਤੇਰਾ ਦਿਲ ਤੋੜ ਦਿੱਤਾ, ਤੇਰੇ ਨਾਲ ਵਾਅਦਾ ਕਰਕੇ ਖੁਸ਼ੀਆ ਦਾ ਤੈਨੂੰ ਦੁੱਖਾ ਵਿੱਚ ਜੋੜ ਦਿੱਤਾ॥
ਅਖੀਆਂ ਦੇ ਕੋਲ ਸਦਾ ਰਹੀ ਸੱਜਣਾ ਅਸੀਂ ਲਖ ਵਾਰੀ ਤਕ ਕੇ ਵੀ ਨਹੀ ਰਜਨਾ , ਮੁਖ ਨਾ ਮੋੜੀ ਸਾਡਾ ਜ਼ੋਰ ਕੋਈ ਨਾ ਸਾਨੂ ਛੱਡ ਕੇ ਨਾ ਜਾਈ ਸਾਡਾ ਹੋਰ ਕੋਈ ਨਾ
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
ਜਦੋਂ ਜ਼ਿੰਦਗੀ ਵਿੱਚੋਂ ਕੋਈ ਆਪਣਾ ਚਲਾ ਜ਼ਾਂਦਾ ਹੈ, ਤਾਂ ਇਸ ਤਰਾਂ ਲੱਗਦਾ ਹੈ ਜਿਵੇਂ ਸ਼ਬਦਾਂ ਵਿੱਚੋਂ ਅਰਥ ਨਿਕਲ ਗਏ ਹੋਣ |
ਵਕਤ ਬੜਾ ਬੇਈਮਾਨ ਹੈ ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ..
ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ ?੫ਰ ਤੈਨੂੰ ਜਿੰਦਗੀ ਚੋਂ ਨਾ ਦੇਂਦੇ ਜਾਨ ਯਾਰਾ???
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ.. ਪਰ ਯਾਦ ਬਹੁਤ ਆਉਦੇ ਨੇ..ਜਿਹਨਾ ਨੂੰ ਹਾਸਲ ਨਾ ਕਰ ਸਕੇ

Best Sad Status in Punjabi

ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ , ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ...???
ਇੱਕ ਪੱਤਾ ਟੁੱਟਾ ਟਾਹਣੀ ਤੋਂ...ਜਿਵੇ ਮੈਂ ਵੱਖ ਹੋਈ ਹਾਣੀ ਤੋਂ....ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ...ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ...
ਬਿਲਕੁਲ ਇਹੋ ਸੱਚਾਈ ਆ , ਪਹਿਲਾਂ ਜੰਮਣ ਨੀ ਦਿੱਤਾ ਜਾਂਦਾ ਫਿਰ ਜਿਉਣ?
ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ , ਤੂੰ ਤਾਂ ਕਮਲਿਏ ਅੱਗ ਹੀ ਲਗਾਤੀ
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ , ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ, ਦੂਜਾ ਤੇਰੇ ਨਾਲ ਕਰ ਲਈ, ਤੀਜਾ ਬੇ-ਹਿਸਾਬ ਕਰ ਲਈ

Best Sad Status in Punjabi

ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ... ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ
ਸ਼ਿਵ ਨੂੰ ਇਕ ਗ਼ਮ ਤੇ ਹੀ ਭਰੋਸਾ ਸੀ, ਗ਼ਮ ਤੋਂ ਕੋਰਾ ਜਵਾਬ ਲੈ ਬੈਠਾ...
ਸੋਹ ਤੇਰੀ ਤੇਰਾ ਆਖਿਆ ਅਲਵਿਦਾ ਮੇਰੇ ਹਾਸਿਆਂ ਦੀ ਉੱਮਰ ਨੂੰ ਸੁਨਸਾਨ ਕਰ ਗਿਆ
ਕਹਿੰਦੀ ਲਿਖਦਾ ਬਹੁਤ ਸੋਹਣਾ ਮਿੱਤਰਾ ਕਿੱਥੋਂ ਸਿੱਖਿਆ ਏ ਮੈ ਕਿਹਾ ਤੇਰੇ ਵਰਗੀ ਸੀ ਇਕ ਜੋ ਮੈਨੂੰ ਆਪਣਾ ਪਿਆਰ ਲਫਜ਼ਾ ਵਿਚ ਦੇ ਗਈ
ਕੁਝ ਚੀਜ਼ਾਂ ਹੋਲੀ ਹੋਲੀ ਖਤਮ ਹੁੰਦੀਆਂ ਹਨ ਤੈਨੂੰ ਥੋੜਾ ਜਿਹਾ ਰੋਜ ਗਵਾ ਦਿੰਦਾ ਹਾਂ
ਕਿਵੇਂ ਦੇਵਾਂ ਸਾਵਣ ਮਹੀਨੇ ਦੀਆਂ ਵਧਾਈਂਆ ਇਹ ਕੱਚੇ ਘਰਾਂ ਵਾਲਿਆਂ ਨੂੰ ਬੇਘਰ ਕਰ ਦਿੰਦਾ ਹੈ
ਮੁੱਦਤਾਂ ਬਾਅਦ ਸੀ ਕਿਸੇ ਤੇ ਯਕੀਨ ਕੀਤਾ ਅੱਜ ਫਿਰ ਸਭ ਕੁਝ ਖਿਲਰ ਗਿਆ
ਪਿਆਰ ਨਾ ਕਰ ਕਿਸੇ ਨਾਲ ਤੂੰ ਗਰੀਬ ਹੈ ਇਥੇ ਲੋਕ ਵਿਕਦੇ ਨੇ ਤੇ ਖਰੀਦਣਾ ਤੇਰੇ ਵਸ ਚ ਨਹੀਂ

Best Sad Status in Punjabi

ਆਪੇ ਡੋਬ ਕੇ ਆਪ ਲਹਿਰਾਂ ਤੋਂ ਪੁੱਛਦੀ ਏਂ ... ਸੁਣਿਆ ਸਾਡਾ ਹਾਲ ਗੈਰਾਂ ਤੋਂ ਪੁੱਛਦੀ ਏਂ ...
ਤੇਰਾ ਇਸ਼ਕ ਜ਼ਹਿਰ ਬਣ ਚੜ ਜਾਵੇ ਸਾਨੂੰ ਯਾਦਾਂ ਦਾ ਸੱਪ ਲੜ ਜਾਵੇ..
ਰਾਂਝੇ ਨਾਲ ਜਿਹੜੀਆਂ ਹੋਈਆਂ ਸੀ ਸਾਡੇ ਨਾਲ ਹੋਇਆਂ ਉਹ ਠੱਗੀਆਂ ਕੀ ਕਰੀਏ ਮਾਣ ਪ੍ਰੀਤਾਂ ਦਾ ਜਿਹੀਆਂ ਲੱਗੀਆਂ ਜਿਹੀਆਂ ਨਾ ਲੱਗੀਆਂ..
ਸਾਰੀਆਂ ਬੀਤੀਆਂ ਗੱਲਾਂ ਓਹਦੇ ਲਈ ਇਕ ਕਿੱਸਾ ਹੈ ਪਰ ਉਹ ਅੱਜ ਵੀ ਇਸ ਟੁੱਟੇ ਦਿਲ ਦਾ ਹਿੱਸਾ ਹੈ
ਜਿਸਨੂੰ ਅੱਜ ਸਾਡੇ ਵਿੱਚ ਹਜਾਰਾਂ ਗ਼ਲਤੀਆਂ ਨਜ਼ਰ ਆਉਂਦੀਆਂ ਹਨ ਕਦੀ ਉਸਨੇ ਕਿਹਾ ਸੀ ਤੁਸੀ ਜਿਸ ਤਰ੍ਹਾਂ ਦੇ ਵੀ ਹੋ ਸਿਰਫ ਮੇਰੇ ਹੋ
ਹਾਲਾਤਾਂ ਨੇ ਖ਼ੋਹ ਲਈ ਚਿਹਰੇ ਦੀ ਮੁਸਕਾਨ ਨਹੀ ਤਾਂ ਜਿਥੇ ਬੈਠ ਜਾਈਦਾ ਸੀ ਉੱਥੇ ਰੌਣਕਾਂ ਲੱਗ ਜਾਂਦੀਆਂ ਸੀ
ਰੱਖ ਬਣਾ ਕੇ ਦੂਰੀ ਫਿਰ ਕਿਤੇ ਚਾਹੁਣ ਨਾ ਲੱਗ ਜਾਵਾਂ ਮੈਂ ਇਸ ਲਈ ਬਾਹਲਾ ਹੱਸਦਾ ਆ ਕਿਤੇ ਰੋਣ ਨਾ ਲੱਗ ਜਾਵਾਂ

Best Sad Status in Punjabi

ਤੂੰ ਬੱਸ ਆਪਣਾ ਖਿਆਲ ਰੱਖੀ ਮੇਰਾ ਕੀ ਪਤਾ ਮੈਂ ਕੱਲ ਹੋਵਾਂ ਜਾਂ ਨਾ
ਮੈਨੂੰ ਤਾ ਉਡੀਕ ਵੀ ਚੰਗੀ ਲੱਗਦੀ ਹੈ ਪਤਾ ਕਿਉਂ ਕਿਉਂਕਿ ਉਹ ਤੇਰੀ ਹੈ
ਸੁੱਕੇ ਖ਼ੁਆਬ ਸਾਡੇ ਸੁੱਕੇ ਅਸੀਂ ਰੁੱਖ ਹੋ ਗਏ ਤੂੰ ਹੋਰਾਂ ਦਾ ਨਸੀਬ ਸੱਜਣਾ ਤਾਈਉ ਅਸੀਂ ਚੁੱਪ ਹੋ ਗਏ
ਬਹੁਤ ਯਾਦ ਕਰਦੇ ਹੋਣਗੇ ਉਹ ਮੈਨੂੰ ਇਹ ਵਹਿਮ ਮੇਰੇ ਦਿਲ ਚੋ ਜਾਂਦਾ ਹੀ ਨਹੀਂ
ਮੰਨਿਆ ਅਸੀਂ ਚੰਗੇ ਨਹੀਂ ਪਰ ਤੂੰ ਦੱਸ ਤੈਨੂੰ ਕਿਹੜੀ ਗਲੋਂ ਨਹੀਂ ਲੱਗਦੇ
ਅੱਜ ਬਰਸਾਤ ਨੂੰ ਫਿੱਕੜਾ ਪਾ ਦਿੱਤਾ ਮੇਰੇ ਹੰਝੂਆ ਨੇ
ਇਕ ਦਰਦ ਲੁਕਿਆ ਹੁੰਦਾ ਜਦੋ ਕੋਈ ਕਹਿੰਦਾ Alone Me

Best Sad Status in Punjabi

ਮੇਰੀ ਬਰਬਾਦੀ ਦਾ ਜਸ਼ਨ ਹਰ ਵਾਰ ਹੋਵੇਗਾ ਜ਼ਮਾਨਾ ਖੜ ਕੇ ਵੇਖਦਾ ਰਹੇਗਾ ਜੋ ਲਾਚਾਰ ਹੋਵੇਗਾ
ਕਾਸ਼ ਤੂੰ ਕਬਰ ਹੁੰਦੀ ਤਾਂ ਮੈਂ ਮਰ ਜਾਂਦਾ ਤੈਨੂੰ ਪਾਉਣ ਲਈ
ਓਹਨੇ ਮੈਨੂੰ ਬਹੁਤ ਕੁਛ ਦਿੱਤਾ ਬੱਸ ਇਕ ਸਾਥ ਨੂੰ ਛੱਡ ਕੇ
ਤੈਨੂੰ ਚਾਹੁਣ ਦਾ ਜੁਰਮ ਕੀਤਾ ਸੀ ਬਸ ਤੂੰ ਤਾਂ ਪਲ ਪਲ ਮਰਨ ਦੀ ਸਜ਼ਾ ਦੇ ਦਿੱਤੀ
ਕਿਤੇ ਤਾਂ ਕਮੀ ਆ ਤੇਰੇ ਨਜ਼ਰਅੰਦਾਜ਼ ਕਰਨ ਚ ਮੇਰਾ ਮੋਹ ਤੇਰੇ ਤੋਂ ਜਿਹੜਾ ਘੱਟ ਨਹੀਂ ਰਿਹਾ
ਤੇਰੇ ਤੋਂ ਬਾਅਦ ਜਿਸਦੇ ਵੀ ਹੋਵਾਂਗੇ ਉਸ ਰਿਸ਼ਤੇ ਦਾ ਨਾਮ ਮਜਬੂਰੀ ਹੋਏਗਾ
ਕਦੇ ਵੀ ਕਿਸੇ ਨਾਲ ਟਾਈਮ ਪਾਸ ਨਾ ਕਰੋ ਤੁਹਾਡੇ ਟਾਈਮ ਪਾਸ ਦੇ ਚੱਕਰ ਚ ਕਿਸੇ ਦੀ REAL SMILE ਹਮੇਸ਼ਾ ਲਈ ਜਾਂਦੀ ਹੈ

Best Sad Status in Punjabi

ਦਿਲ ਕਿ ਬਾਤ ਦਿਲ ਹੀ ਸਮਝੇਗਾ ਜਿਸਨੇ ਹਮੇ ਨਾ ਸਮਝਾ ਵੋ ਹਮਾਰੀ ਖਾਮੋਸ਼ੀ ਕੋ ਕਯਾ ਸਮਝੇਗਾ
ਇਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ਚ ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ
ਜ਼ਿੰਦਗੀ ਚ ਸਭ ਕੁਝ ਮਿਲਜੇ ਇਹ ਤਾਂ ਕਦੇ ਹੋ ਨਹੀਂ ਸਕਦਾ ਜਿਨ੍ਹਾਂ ਮਰਜੀ ਜ਼ੋਰ ਲੈ ਲਵੋ ਕੁਝ ਨਾ ਕੁਝ ਰਹਿ ਜਾਂਦਾ ਜਿਵੇਂ ਮੇਰੀ ਜ਼ਿੰਦਗੀ ਚ ਤੇਰਾ ਸਾਥ ਅਧੂਰਾ ਰਹਿ ਗਿਆ
ਦੁਨੀਆਂ ਤੇ ਚਿਹਰੇ ਤਾਂ ਬਹੁਤ ਸੋਹਣੇ ਨੇ ਪਰ ਸੱਚ ਦੱਸਾਂ ਤੇਰੇ ਵਰਗੀ ਮੋਹਬਤ ਅਸੀਂ ਖੁਦ ਨਾਲ ਵੀ ਨਹੀਂ ਕਰ ਸਕੇ
ਉਲਟਾ ਕਰਕੇ ਵੀ ਪੜ ਲਿਆ ਤੇ ਸਿੱਧਾ ਕਰਕੇ ਵੀ ਪਰ ਦਰਦ ਦਰਦ ਹੀ ਰਿਹਾ
ਜੇ ਖੇਡਣ ਦਾ ਸ਼ੋਂਕ ਸੀ ਤਾ ਦੱਸ ਦਿੰਦੀ ਕਮਲੀਏ ਤੈਨੂੰ ਚਾਰ ਖਿਡੌਣੇ ਹੀ ਲੈ ਦਿੰਦਾ
ਤੂੰ ਕਿਹੜਾ ਸੱਚ ਮੇਰੇ ਤੋਂ ਵਾਂਝਾ ਰੱਖਿਆ ਏ ਜੋ ਝੂਠ ਬਣ ਬਣ ਮੈਨੂੰ ਮਾਰ ਰਿਹਾ

Best Sad Status in Punjabi

ਬਸ ਲਫ਼ਜ਼ ਫਰਮਾਉਣ ਦਾ ਤਰੀਕਾ ਹੀ ਪੱਲੇ ਆ ਸੱਜਣਾ ਵੈਸੇ ਤਾ ਜ਼ਿੰਦਗੀ ਸਾਡੀ ਵੀ ਖ਼ਾਕ ਐ
ਨੋਚ ਨੋਚ ਵਿਸ਼ਵਾਸ਼ ਦਾ ਮਾਸ ਲੈ ਜਾਵੇ ਪਿਆਰ ਕਾਵਾਂ ਦੀ ਡਰ ਵਰਗਾ
ਉਦਾਸੀ ਇਕ ਬਹੁਤ ਹੀ ਨਿੱਜੀ ਮਾਮਲਾ ਹੈ ਉਦਾਸੀ ਕਿਸੇ ਦੇ ਤਰਸ ਦੀ ਮੁਹਤਾਜ ਨਹੀਂ ਹੁੰਦੀ
ਇਸ਼ਕ ਬੱਸ ਇਕ ਸ਼ਬਦ ਸੀ ਜਦ ਤੱਕ ਤੂੰ ਅਰਥ ਬਣ ਕੇ ਨਹੀਂ ਆਈ ਸੀ
ਇਹ ਕਹਿ ਕੇ ਮੇਰੇ ਦੁਸ਼ਮਣ ਮੈਨੂੰ ਹੱਸਦਾ ਛੱਡ ਗਏ, ਕੇ ਤੇਰੇ ਆਪਣੇ ਹੀ ਕਾਫੀ ਨੇ ਤੈਨੂੰ ਰਵਾਉਂਣ ਲਈ ।
ਪਿਆਰ ਨਾ ਹੀ ਹੋਵੇ ਤਾਂ ਚੰਗਾ ਹੈ ਹੱਸਦੇ ਹੋਏ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ
ਸਾਡੀ ਤਾਂ ਪਹਿਲੀ ਹੀ ਅਧੂਰੀ ਰਹਿ ਗਈ ਰੱਬਾ ਕੁਛ ਤਾਂ ਪੂਰਾ ਲਿਖ ਦੇ ਸਾਡੇ ਵੀ ਲੇਖਾ ਚ
ਅੱਜ ਉਹ ਵੀ ਦੁਖੀ ਹੋ ਗਏ ਸਾਡੇ ਤੋਂ ਜਿਹੜਾ ਕਹਿੰਦੇ ਸੀ ਤੇਰੇ ਹੁੰਦਿਆਂ ਦੁੱਖ ਮਹਿਸੂਸ ਨਹੀਂ ਹੁੰਦਾ

Best Sad Status in Punjabi

ਇਕ ਹੀ joke ਤੇ ਆਂਪਾ ਬਾਰ ਬਾਰ ਹੱਸ ਨਹੀਂ ਸਕਦੇ ਫਿਰ ਕਿਉਂ ਇਕ ਹੀ ਇਨਸਾਨ ਨੂੰ ਯਾਦ ਕਰ ਕਰ ਕੇ ਰੋਂਦੇ ਹੋ
ਛੱਡ ਦੇ ਸੱਜਣਾ ਕਿਸੇ ਤੋਂ ਵਫ਼ਾ ਦੀ ਆਸ ਕਰਨੀ ਕਿਉਂਕਿ ਜਿਹੜਾ ਰਵਾ ਸਕਦਾ ਏ ਉਹ ਭੁਲਾ ਵੀ ਸਕਦਾ
ਆ ਚੱਕ ਆਪਣਾ ਛੱਲਾ ਵੇ ਜਾ ਪਾ ਦੇ ਜਾ ਕੇ ਗੈਰਾਂ ਨੂੰ
ਤੇਰੀ ਨਰਾਜ਼ਗੀ ਸਹੀ ਹੈ ਮੇਰੇ ਨਾਲ ਮੈਂ ਖੁਦ ਤੋਂ ਵੀ ਖੁਸ ਨਹੀਂ ਅੱਜ ਕੱਲ
ਮੁਸਕਰਾਇਆ ਕਰਦੇ ਸੀ ਅਸੀਂ ਵੀ ਕਦੇ ਬੇਪਰਵਾਹ ਅੰਦਾਜ਼ ਵਿਚ ਅੱਜ ਦੇਖਿਆ ਖੁਦ ਨੂੰ ਕੁੱਜ ਪੁਰਾਣੀਆਂ ਤਸਵੀਰਾਂ ਵਿਚ
ਚਿਹਰੇ ਦੀ ਚੁੱਪ ਤੇ ਦਿਲ ਆ ਦੁੱਖ ਹਰ ਕੋਈ ਨਹੀਂ ਸਮਜ ਸਕਦਾ
ਡਰ ਸਾਨੂੰ ਸਮੁੰਦਰਾਂ ਦਾ ਸੀ ਡੋਬ ਦਿੱਤਾ ਸਾਨੂੰ ਕਿਨਾਰਿਆਂ ਨੇ ਧੁੱਪ ਤੋਂ ਡਰਦਿਆਂ ਅਸੀਂ ਰਾਤ ਲੱਭੀ ਜ਼ਖਮੀ ਕਰ ਦਿੱਤਾ ਸਾਨੂੰ ਤਾਰਿਆਂ ਨੇ
ਛੱਡਣਾ ਬਹੁਤ ਆਸਾਨ ਹੈ ਪਰ ਨਿਭਾਉਣਾ ਬਹੁਤ ਮੁਸ਼ਕਿਲ

Best Sad Status in Punjabi

ਲੋਕ ਪਿਆਰ ਦੇ ਚੱਕਰ ਵਿਚ ਪੈਂਦੇ ਆ ਤੇ ਮੈਂ ਮੁਸਬੀਤਾਂ ਦੇ
ਕਈ ਵਾਰ ਇਨਸਾਨ ਕੋਲੇ ਐਨੀਆ ਦੁੱਖ ਤਾਕ਼ਲੀਫ਼ਾ ਹੁੰਦੀਆ ਨੇ ਕੇ ਉਹ ਆਪਣੇ ਖਾਸ ਨੂੰ ਵੀ ਨਹੀਂ ਦੱਸਦਾ ਬੱਸ ਚੁੱਪ ਚਾਪ ਬੁਰਾ ਬਣ ਕੇ ਦੂਰ ਜੋ ਜਾਂਦਾ ਹੈ
ਬੇਗਾਨੇ ਜੁੜਦੇ ਰਹੇ ਆਪਣੇ ਛੱਡਦੇ ਗਏ ਦੋ ਚਾਰ ਨਾਲ ਖੜੇ ਬਾਕੀ ਮਤਲਬ ਕੱਢਦੇ ਗਏ
ਉਸਨੂੰ ਖੁਸ਼ ਰੱਖੀ ਰੱਬਾ ਚਾਹੇ ਉਸਦੇ ਜ਼ਖਮਾਂ ਦੀ ਕੀਮਤ ਮੇਰੀ ਜ਼ਿੰਦਗੀ ਦੇ ਵਿਚੋਂ ਕੱਟ ਲੈਣਾ
ਜੋ ਸਾਡੇ ਤੇ ਗੁਜਰੀ ਹੈ ਬੀਤੇ ਤੇਰੇ ਤੇ ਵੀ ਕਦੇ ਫਿਰ ਤੈਨੂੰ ਪਤਾ ਲੱਗੇ
ਤੁਸੀ ਕਿਸੇ ਦਾ ਕਿੰਨਾ ਵੀ ਕਰ ਲਵੋ ਪਰ ਆਖਿਰ ਨੂੰ ਉਸਨੇ ਦੁਖੀ ਹੀ ਕਰਨਾ ਹੁੰਦਾ
ਉਸ ਦੀ ਗੱਲ ਨਾ ਕਰਨ ਦੀ ਆਦਤ ਮੈਨੂੰ ਅੰਦਰ ਤੋਂ ਨਿਚੋੜ ਕੇ ਰੱਖ ਦਿੰਦੀ ਹੈ
ਅੱਜ ਕੱਲ ਲੋਕ ਦਿਮਾਗ ਨਾਲ ਦਿਲ ਤੇ ਸੱਟ ਮਾਰਦੇ ਨੇ

Best Sad Status in Punjabi

ਸੁਣਿਆ ਸੀ ਜ਼ਿੰਦਗੀ ਕਦੇ ਕਦੇ ਦੁੱਖ ਦਿੰਦੀ ਆ ਪਰ ਮੇਰੀ ਤਾ ਸਾਰੀ ਦੁੱਖਾਂ ਵਿਚ ਹੀ ਲੰਘੀ ਆ
ਕਾਸ਼ ਤੂੰ ਗਲੇ ਲੱਗ ਕੇ ਕਹੇ ਕਿ ਬਸ ਬਹੁਤ ਹੋ ਗਿਆ ਹੁਣ ਨਹੀਂ ਰਿਹਾ ਜਾਂਦਾ ਤੇਰੇ ਬਿਨਾ
ਦਿਲ ਹੀ ਟੁੱਟਿਆ ਫਿਕਰ ਨਾ ਕਰ ਸਾਹ ਚਲਦੇ ਨੇ ਹਲੇ
ਜੇ ਆਪਾ ਮਿਲਣਾ ਹੀ ਨਹੀਂ ਸੀ ਤਾਂ ਫਿਰ ਮਿਲੇ ਹੀ ਕਿਉਂ ਸੀ
ਤੂੰ ਜਦੋਂ ਵੀ ਕੋਈ ਹਾਏ ਸੁਣੇ ਤਾ ਸਮਜ ਲਵੀਂ ਰੱਬ ਅੱਗੇ ਰੋਈ ਹਾਂ ਤੈਨੂੰ ਯਾਦ ਕਰਕੇ
ਪਾਗਲਾਂ ਵਾਂਗ ਪਿਆਰ ਕੀਤਾ ਸੀ ਤੈਨੂੰ ਕਮਲਿਆ ਪਰ ਤੂੰ ਅਹਿਸਾਸ ਕਰਾ ਦਿੱਤਾ ਕੇ ਤੇਰੀ ਜ਼ਿੰਦਗੀ ਚ ਮੇਰੀ ਕੋਈ ਥਾਂ ਨਹੀਂ
ਹੁਣ ਤਾ ਜ਼ਿੰਦਗੀ ਵੀ ਤਾਹਨੇ ਮਾਰ ਰਹੀ ਏ ਕਿ ਤੂੰ ਸੋਚਦਾ ਹੀ ਰਹਾਂਗਾ ਜਾਂ ਕੁਝ ਕਰੇਗਾ ਵੀ
ਦੱਸੀ ਸੱਜਣਾ ਨਾਮ ਤੇਰਾ ਹੁਣ ਲਵਾ ਜਾਂ ਨਾਂ ਮੈਨੂੰ ਸਾਰੇ ਪੁੱਛਦੇ ਨੇ ਤੈਨੂੰ ਕੌਣ ਛੱਡ ਗਿਆ

Best Sad Status in Punjabi

ਅਸੀਂ ਕੱਚੇ ਹੀ ਚੰਗੇ ਹਾਂ ਜਾ ਤੂੰ ਪੱਕਿਆਂ ਨਾਲ ਦੁਨੀਆਂ ਵਸਾ ਲਵੀਂ
ਮੇਰਾ ਦਰਦ ਜੋ ਦਿਲ ਵਿੱਚ ਹੀ ਰੜਕ ਰਿਹਾ ਉਹ ਕਿਉਂ ਨਹੀ ਆਉਂਦੇ ਮੈਂ ਨਿੱਤ ਜਿਨ੍ਹਾਂ ਨੂੰ ਤਰਸ ਰਿਹਾ
ਕੱਖਾਂ ਵਾਂਗੂ ਉੱਡ ਗਏ ਸਾਡੇ ਸੱਜਰੇ ਦਿਲ ਦੇ ਚਾਅ ਸੱਜਣਾ ਵੇ ਅਸੀਂ ਵਗਦੇ ਹੋਏ ਹੰਝੂਆਂ ਦੇ ਦਰਿਆ
ਸ਼ਿਵ ਨੂੰ ਇਕ ਗ਼ਮ ਤੇ ਹੀ ਭਰੋਸਾ ਸੀ, ਗ਼ਮ ਤੋਂ ਕੋਰਾ ਜਵਾਬ ਲੈ ਬੈਠਾ...
ਤੇਰਾ ਛੱਡ ਜਾਣਾ , ਮੇਰਾ ਟੁੱਟ ਜਾਣਾ, ਬਸ ਜਜ਼ਬਾਤਾਂ ਦਾ ਧੋਖਾ ਸੀ,ਇਕ ਹੋਰ ਸਾਲ ਬੀਤ ਗਿਆ, ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ ,
Visit our website daily for more new Best Sad Status in Punjabi for facebook.Follow and share us.

Post a Comment

0 Comments