50+ Best Punjabi Status for Whatsapp 2020

Hello friends. Thanks for coming again. Everyone wants to be the best in the world and spread their knowledge and best thoughts in society. Today we bring lots of new Best Punjabi Status for Whatsapp.So for your better status fan following we collect Best Punjabi Status to share with you. Check all the Famous Best Punjabi Status for Whatsapp. Visit daily to check new Best Punjabi Status for Whatsapp.

If you like Best Punjabi Status for Whatsapp then please share it with your friends and family.Also, visit daily to check other Motivational Status.

Best Punjabi Status for Whatsapp

Best Punjabi Status for Whatsapp


ਅੜਬ ਜਿਹਾ #ਸੁਭਾਅ ਬਗਾਵਤੀ #ਿਜਹਾ ਖੂਨ ਏ ???#ਆਪਣੇ ਅਸੂਲ #ਤੇ ਆਪਣੇ #ਕਨੂਨ ਨੇ✨✨✨
ਜੋ ਹਵਾਵਾਂ ਨਾਲ ਹੀ ਡਿੱਗ ? ਪਏ ਉਹ ਹਨੇਰੀ ਕੀ ਝੱਲਣਗੇ..ਜਿੰਨਾ ਦੀ ਚਾਲ ਹੀ ?ਜਨਾਨੀਆ ਵਾਲੀ ਉਹ ਰਾਹ ??ਯਾਰਾ ਦਾ ਕੀ ਮੱਲਣਗੇ.
ਜਿਹੜੇ ਤੇਨੂੰ ਲਗਦੇ CutE ਬੱਲੀੲੇ , O ਵੀ ਮਾਰDe ਅਾ ਯਾਰਾਂ nU SaLutE ਬੱਲੀੲੇ ,C
ਕਿਸਮਤ ਹਾਰ ਜਾਏ ਤਾ ਗੱਲ ਵੱਖਰੀ ਬੱਲਿਆ!! ਉੱਝ ਗਲੇਲਾਂ ਨਾਲ ਕਦੇ ਬਾਜ? ਨੀ ਮਰਦੇ??
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ,ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ.
ਕੋਰੇ ਸਫੇ ਜੇਹਾ ਆਸ਼ਿਕ ਤੇਰਾ, ਜੋ ਜੀ ਚਾਹੇ ਲਿਖਦੇਜੋ ਸੀਰਤ ਆ ਸਾਡੀ ਬੱਲੀਏ , ਉਹੀ ਬਾਹਰੋਂ ਦਿਖਦੇ !
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ...
ਮੇਰੀ ਫੋਟੋ ਨੂੰ ਇੰਨੀ Zoom ਕਰਕੇ ਨਾ ਦੇਖਿਆ ਕਰ ਕਮਲੀਏ.....ਐਵੇ ConFusE ਹੋ ਜਾਏਂਗੀ ਕਿ ProFiLe Pic ਲਾਵਾ ਜਾਂ SAvE ਕਰਾਂ...!!
ਮਤਲਬ ਦਾ ਵਜਨ ਬਹੁਤ ਜਿਆਦਾ ਹੁੰਦਾਇਸੇ ਲਈਜਦੋਂ ਮਤਲਬ ਨਿਕਲ ਜੇ ਰਿਸ਼ਤੇ ਹਲਕੇ ਪੈ ਜਾਂਦੇ ।।
ਬਹੁਤ ਦੇਖਿਅਾ ਜਿੰਦਗੀ ਚ ਸਿਅਾਣੇ ਬਣ ਕੇਪਰ ਅਸਲ ਨਜਾਰਾ ਨਿਅਾਣ ਪੁਣੇ ਚ ਹੀ ਅਾ
ਦੋ ਤਰਾਂ ਨਾਲ ਚੀਜ਼ਾਂ ਦੇਖਣ ਨਾਲ ਚੀਜ਼ਾਂ ਛੋਟੀਆ ਨਜ਼ਰ ਆਉਦੀਆ ਹਨਇੱਕ ਦੂਰ ਤੋਂ ਦੂਜਾ ਗਰੂਰ ਤੋਂ........
ਉੱਤੋਂ ਕੋਹਰਾ ਵਰਦਾ, ਕੋਈ ਆਸ਼ਕ ਠਰਦਾ,ਦੇਖ ਜਿਗਰਾ ਜੱਟ ਦਾ, ਤੈਨੂੰ ਚੇਤੇ ਕਰਦਾ.
ਨਾ ਮੈਂ ਡਿੱਗਿਆ ਨਾ ਉਮੀਦਾਂ ਦੇ ਮੀਨਾਰ ਡਿੱਗੇ,ਲੋਕੀ ਮੈਨੂੰ ਗਿਰਾਉਣ ਲਈ ਕਈ ਕਈ ਵਾਰ ਡਿੱਗੇ..
ਅਮੀਰੀ ਦਿਲ ਦੀ ਹੋਵੇ ਤਾਂ ਬੰਦਾ CYCLE ਤੇ ਖੁਸ਼ੀ ਮਨਾ ਲੈਂਦਾ,ਨਹੀਂ ਤਾਂ ਕਾਰਾਂ ਵਿਚ ਵੀ ਬੰਦੇ ਰੋਂਦੇ ਦੇਖੇ ਮੈਂ ..
ਖੁਸ਼ ਰਹਿਣ ਵਾਲੇ ਲੋਕਾਂ ਨਾਲ ਵਪਾਰ ਕਰੋ ਢੇਰ ਮੁਨਾਫਾ ਹੋਵੇਗਾ...
ਯਾਰ ਤਾਂ ਬਹੁੱਤ ਅੱਤ ਸੀ ਬੱਸ ਤੇਰੀ ਨਿਗਾ ਘੱਟ ਸੀ..
ਕਿਹੜੇ ਕਿਹੜੇ ਕਹਿੰਦੇ ਸੀ ਮੀਹ ਨੀ ਪੈਂਦਾ....
ਯਾਦਸ਼ਤ ਦਾ ਕਮਜ਼ੋਰ ਹੋਣਾ ਬੁਰੀ ਗੱਲ ਨਹੀਬੜੇ ਬੇਚੈਨ ਰਹਿੰਦੇ ਨੇ ੳੁਹ ਲੋਕ ਜਿਹਨਾਂ ਨੂੰ ਹਰ ਗੱਲ ਯਾਦ ਰਹਿੰਦੀ ਹੈ...
ਦਿਲ ਦਾ ਸੋਹਣਾ ਯਾਰ ਹੋਵੇ …ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ …ਉਮਰ , ਵਕਤ ਤੇ ਮੌਸਮ ਬਦਲਦੇ,,,ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..
ਤੇਰੇ ਹਿੱਸੇ ਦਾ ਵਕ਼ਤਅਜੇ ਵੀ ਮੈਂ ਕਿਸੇ ਨੂੰ ਨਹੀਂ ਦਿੱਤਾ..
ਸ਼ਖਸ਼ੀਅਤ ਹੋਵੇ ਤਾਂ ਹੀ ਦੁਸ਼ਮਣ ਬਣਦੇ ਨੇ..ਨਹੀਂ ਤਾਂ ਅੱਜ ਕੱਲ ਮਾੜੇ ਬੰਦੇ ਵੱਲ ਕੌਣ ਵੇਖਦਾ..
ਕਿਸੇ ਨੇ ਫੁੱਲ ਨੂੰ ਪੁੱਛਿਆ ਸਾਰਿਆਂ ਨੂੰ ਖੁਸ਼ਬੂ ਦੇ ਕੇ ਤੈਨੂੰ ਕੀ ਮਿਲਦਾ ਹੈ??ਫੁੱਲ ਨੇ ਕਿਹਾ ਲੈਣਾ ਦੇਣਾ ਤੇ ਵਪਾਰ ਹੁੰਦਾ ਹੈ .ਜੋ ਦੇ ਕੇ ਕੁਝ ਵੀ ਨਾ ਮੰਗੇ ਓਹੀ ਤਾਂ ਸੱਚਾ ਪਿਆਰ ਹੁੰਦਾ ਹੈ..
ਮਿੱਟੀ ਦਾ ਮਟਕਾ ਅਤੇ ਪਰਿਵਾਰ ਦੀ ਕੀਮਤ ਸਿਰਫ ਬਣਾਉਣ ਵਾਲੇ ਨੂੰ ਪਤਾ ਹੁੰਦੀ ਹੈ ਤੋੜਨ ਵਾਲੇ ਨੂੰ ਨਹੀਂ..
ਪਰਿਵਾਰ ਇਹੋ ਜਿਹਾ ਤੋਹਫ਼ਾ ਹੈ ਜੋ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ
ਅਸੀਂ ਜਜ਼ਬਾਤੀ, ਲੋਕੀਂ ਫਾੲਿਦਾ ਚੱਕ ਜਾਦੇਂ ਨੇਸਾਹਾਂ ਤੋਂ ਵੀ ਨੇੜੇ ਹੋ ਕੇ ਪਾਸਾ ਵੱਟ ਜਾਦੇਂ ਨੇਬੜੇ ਧੋਖੇ ਸਹਿ ਲੈ, ਹੁਣ ਹੋਰ ਅਸੀਂ ਸਹਿਣਾ ਨੀਂਕੋੲੀ ਬੰਦਾ ਦਿਲ ਦੇ ਕਰੀਬ ਅਾੳੁਣ ਦੇਣਾ ਨਹੀਂ
ਸਭ ਕੁਝ ਛੱਡ ਦੇਣਾ ਪਰ ਮੁਸਕੁਰਾਉਣਾ ਤੇ ਉਮੀਦ ਕਦੇ ਨਾ ਛੱਡਣਾ..
ਸਭ ਕੁਝ ਛੱਡ ਦੇਣਾ ਪਰ ਮੁਸਕੁਰਾਉਣਾ ਤੇ ਉਮੀਦ ਕਦੇ ਨਾ ਛੱਡਣਾ..
ਮੈਨੂੰ ਉਹ ਮਹਿਮਾਨ ਬਹੁਤ ਪਸੰਦ ਨੇਜਿਹੜੇ ਜਾਣ ਲੱਗੇ ਜ਼ਬਰਦਸਤੀ ਪੈਸੇ ਦੇ ਜਾਂਦੇ ..
ਸੱਜਣਾ ਦੇ ਨਾਮ ਬਿਨਾ ਕੁਝ, ਸਾਥੋਂ ਨਾ ਪੜ੍ਹ ਹੋਇਆ..
ਆਉਂਦੈ ਮੈਨੂੰ ਰੋਜ਼ ਸਵੇਰੇ ਸੁਪਨਾ ਤੇਰੇ ਪੈਰਾਂ ਦਾ..
ਵੱਡੇ ਘਰ ਦੀੲੇ ਰਕਾਨੇ ਲਾ ਲੲੇ ਸਾਡੇ ਨਾ ਯਾਰਾਨੇਨੀ ਤੂੰ ਪਾੳੁਣੀ ੲੇਂ #Brand ਮੈਂ ਪਾਵਾਂ #ਕੁੜਤੇ ਪਜ਼ਾਮੇ।
ਜਦੋ ਤੱਕ ਬੇਵਫਾਈ ਵਾਲੀ ਠੋਕਰ ਨਾ ਲੱਗੇਉਦੋਂ ਤੱਕ ਸਾਰਿਆ ਨੂੰ ਆਪਣੀ ਪਸੰਦ ਤੇ ਨਾਜ ਹੁੰਦਾ ਹੈ !
ਸਮਝਣੀ ਹੈ ਜਿੰਦਗੀ ਤਾਂ ਪਿੱਛੇ ਦੇਖੋ,ਜੇ ਜਿਉਣੀ ਹੈ ਜਿੰਦਗੀ ਤਾਂ ਅੱਗੇ ਦੇਖੋ..
ਆਹ ਲੈ ਚੱਕ ਮੈਂ ਆ ਗਿਆ..
ਆਪ ਤੋਂ ਤੁਸੀਂ, ਤੁਸੀਂ ਤੋਂ ਤੂੰ ਹੋ ਗਏ,ਹੋਲੀ ਹੋਲੀ ਸੱਜਣ ਫਿੱਟੇ ਮੂਹ ਹੋ ਗਏ..
ਮਾੜੇ ਬੰਦੇ ਵਿਚ ਵੀ ਕੋਈ ਗੁਣ ਚੰਗਾ ਹੋਵੇਗਾ,ਜਿਓਂ ਹੁੰਦਾ ਗੁਣਕਾਰੀ ਬਦਬੂ ਲਸਣ ਦੀ ਗੰਢੀ ਦਾ ..
ਮਹਿਫ਼ਿਲ ਮਿੱਤਰਾਂ ਦੀਲੱਗਦੀ ਰੋਜ਼ ਚੁਬਾਰੇ...
ਕਦੇ ਵੀ ਓਹਨਾ ਨੂੰ ਨਫਰਤ ਨਾ ਕਰੋ ਜੋ ਤੁਹਾਡੇ ਤੋਂ ਜਲਦੇ ਹਨ,ਸਗੋਂ ਓਹਨਾ ਦੀ ਜਲਣ ਦੀ ਵੀ ਕਦਰ ਕਰੋ.ਕਿਓਂਕਿ ਓਹੀ ਲੋਕ ਸੋਚਦੇ ਹਨ ਕਿ ਤੁਸੀਂ ਓਹਨਾ ਤੋਂ ਵਧੀਆ ਹੋ..
ਜਦੋਂ ਕੋਈ ਵਾਰ ਵਾਰ ਕਿੱਲ੍ਹ ਬਣ ਕੇ ਚੁਭੇ,ਹਥੌੜਾ ਬਣ ਕੇ ਠੋਕ ਦੇਣਾ ਹੀ ਠੀਕ ਹੈ..
ਜਿਸ ਤਰਾਂ ਨੀਂਬੂ ਦੇ ਰਸ ਦੀ ਇਕ ਬੂੰਦ ਹਜ਼ਾਰਾਂ ਲੀਟਰ ਦੁੱਧ ਨੂੰ ਖਰਾਬ ਕਰ ਦਿੰਦੀ ਹੈ,ਉਸੇ ਤਰਾਂ ਹੰਕਾਰ ਵੀ ਚੰਗੇ ਤੋਂ ਚੰਗੇ ਸਬੰਧਾਂ ਨੂੰ ਖਰਾਬ ਕਰ ਦਿੰਦਾ ਹੈ..
ਰੌਲਾ ਤਾਂ ਭਾਨ ਪਾਉਂਦੀ ਆ..ਨੋਟਾਂ ਦਾ ਕਦੇ ਕੋਈ ਖੜਕਾ ਨਹੀਂ ਹੁੰਦਾ...
ਰੌਲਾ ਤਾਂ ਭਾਨ ਪਾਉਂਦੀ ਆ..ਨੋਟਾਂ ਦਾ ਕਦੇ ਕੋਈ ਖੜਕਾ ਨਹੀਂ ਹੁੰਦਾ...
ਗੱਲਾਂ ਖਰੀਆਂ ਸੁਭਾ ਦੇ ਥੋੜੇ ਕੌੜੇ ਮਿੱਤਰਾ,ਮਿੱਠੇ ਬਣ ਕੇ ਸੱਜਣ ਨਈਓਂ ਠੱਗਦੇ..
ਅਸੀ ਤਾਂ ੳੁਹ ਸਮੁੰਦਰ ਹਾ ਬੀਬਾਜਿੱਥੇ ਸ਼ੇਰ ਵੀ ਸਿਰ ਝੁਕਾ ਕੇ ਪਾਣੀ ਪੀਦਾ...
ਸੱਚੋ ਸੱਚ ਦੱਸਿਓ..ਤੁਹਾਨੂੰ ਕੀ ਲੱਗਦਾ ਗੁੱਤਾਂ ਕੱਟਣ ਵਾਲੀ ਗੱਲ ਸੱਚ ਆ??
ਮੈਂ ਰਿਸ਼ਤਿਆਂ ਨੂੰ ਸੰਭਾਲਦਾਂ ਹਾਂ ਮੋਤੀਆਂ ਦੀ ਤਰਾਂਜੇ ਕੋਈ ਡਿਗ ਵੀ ਜਾਵੇ ਤਾਂ ਝੁਕ ਕੇ ਚੱਕ ਲੈਂਦਾ ਹਾਂ..

Best Punjabi Status for Whatsapp


ਜੇਕਰ ਆਪਣੀ ਜ਼ਿੰਦਗੀ ਦਾ ਪੂਰਾ ਆਨੰਦ ਉਠਾਉਣਾ ਹੈ, ਤਾਂ ਇਸ ਨੂੰ ਕਿਸੇ ਨਾਲ COMPARE ਨਾ ਕਰੋ..
ਅਕਸਰ ਨੀਵੀ ਪਾ ਕੇ ਤੁਰਨ ਵਾਲਿਆਂ ਦੀ ਸੋਚ ਬਹੁਤ ਉੱਚੀ ਹੁੰਦੀ ਹੈ...
ਹਰ #_ੲਿਨਸਾਨ ਆਪਣੀ_ਆਪਣੀ #_ਅਹਿਮੀਅਤ ਰੱਖਦਾ ਏਭਾਵੇ ਉਹ #_ੲਿਨਸਾਨ ਤੁਹਾਡੇ ਲਈ ਬੁਰਾ ਏ,ਪਰ ਕਿਸੇ ਨਾ ਕਿਸੇ ਲਈ ਜਰੂਰ ਚੰਗਾ ਹੋਵੇਗਾ
ਤੇਰਾ ਨੂੰ ਕਸੂਰ ਭੁੱਲਾਂ ਸਾਡੀਆਂ ਸੀ ਸਾਰੀਆਂਤੂੰ ਲਾਈਆਂ ਹੀ ਨਹੀਂ ਸੀ ਦਿਲੋਂ ਸਾਡੇ ਨਾਲ ਯਾਰੀਆਂ..
ਸਾਨੂੰ ਬੜਾ ਕੁਝ ਸਿਖਾਤਾ ਹਾਲਾਤਾਂ ਨੇਠੰਡ ਰੱਖ ਮਿੱਤਰਾ ਰੱਬ ਦੀ ਕਿਰਪਾ ਨਾਲ ਅਜੇ ਤਾਂ ਸ਼ੁਰੂਆਤਾਂ ਨੇ..
ਸਿੱਖ ਨਹੀ ਪਾ ਰਿਹਾ ਮਿੱਠਾ ਬੋਲਣ ਦਾ ਹੁਨਰ ....!!!ਕੌੜੇ ਸੱਚ ਨੇ ਸਾਡੇ ਤੋਂ ਪਤਾ ਨਹੀ ਕਿੰਨੇ ਆਪਣੇ ਖੋਹ ਲਏ....!!!
ਸ਼ੀਸ਼ੇ ਦੇ ਅੱਗੇ ਖੜਕੇ ਖੁਦ ਤੋਂ ਹੀ ਮਾਫੀ ਮੰਗ ਲਈ ਮੈਂਸਭ ਤੋਂ ਜਿਆਦਾ ਆਪਣਾ ਹੀ ਦਿਲ ਦੁਖਾਇਆ ਦੂਜਿਆਂ ਨੂੰ ਖੁਸ਼ ਕਰਦੇ ਕਰਦੇ...
ਹਾਲੇ ਮੈਂ ਸੋਚਦਾ ਹਾਂ ਕਦੇ ਕਦੇ ਉਸਨੂੰ ਯਾਦ ਕਰ ਲਿਆ ਕਰਾਂ..ਬਥੇਰੀ ਉਮਰ ਪਈ ਹੈ ਉਹਨੂੰ ਫੇਰ ਕਦੇ ਭੁੱਲਜਾਂਗੇ ..
ਉਹ ਖਤ ਜੋ ਤੂੰ ਲਿਖਿਆ ਹੀ ਨਹੀ....ਮੈ ਰੋਜ਼ ਉਸਦਾ ਜਵਾਬ ਲਿਖਦਾ ਹਾਂ..
ਸਿਰੇ ਦਾ ਮੈਂ ਸ਼ੌਕੀ ਬਿੱਲੋ ਅੱਥਰਾ ਸੁਭਾਅ ਏਦੁਨੀਆ ਤੇ ਆਏ ਆਂ ਪਾਉਣਾ ਪੂਰਾ ਗਾਹ ਏ
ਟਾਇਮ ਟਾਇਮ ਦੀ ਗੱਲ ਏ ਸੱਜਣਾਕਦੇ ਕਦੇ ਉੱਡਣ ਵਾਲਿਆਂ ਨੂੰ ਵੀ ਸਹਾਰਾ ਲੈਣਾ ਪੈ ਜਾਂਦਾ .
ਗੱਡੀਆ ਵੱਡੀਆ ਤੇ ਦਿਲ ਭੀੜੇ ਦੇਖੇ ਜਾਂਦੇ ਨੇ..ਮਹਿਫਲਾਂ ਦੇ ਵਿੱਚ ਹੁਣ ਕਿਰਦਾਰ ਨਹੀ ਲੀੜੇ ਦੇਖੇ ਜਾਂਦੇ ਨੇ..,..
ਜਿਹਨਾਂ ਨੂੰ ਦੁਆਂਵਾਂ ਵਿਚ ਮੰਗਿਆ ਜਾਂਦਾ ਹੈਉਹਨਾਂ ਨੂੰ ਭੁੱਲਣਾ ਬਹੁਤ ਮੁਸ਼ਕਿਲ ਹੁੰਦਾ ਹੈ..
ਕਿਸੇ ਨੂੰ #ਖਰੀਦਣਾ ਨਹੀਂ ,ਕਿਸੇ ਅੱਗੇ #ਵਿਕਣਾ ਨਹੀਂਏਹੋ ਜਿਹੇ ਰੱਖ ਕੇ #ਅਸੂਲ ਚੱਲੀਏ....
ਹਿਮੰਤ ਇਹਨੀ ਕਿ ਸਮੁੰਦਰ ਵੀ ਪਾਰ ਕਰ ਸਕਦੇ ਸੀ....ਪਰ ਮਜਬੂਰ ਇਹਨੇ ਹੋਏ ਕਿ ਦੋ ਬੂੰਦ ਹੁੰਝੂਆਂ ਵਿੱਚ ਹੀ ਡੁੱਬ ਗਏ....!!!
ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ....!!!
ਗਲਤੀ ਕਬੂਲ ਕਰਨ ਤੇ ਗੁਨਾਹ ਛੱਡਣ ਵਿਚ ਕਦੇ ਦੇਰ ਨਾ ਕਰਨਾ,ਕਿਉਂਕਿ ਸਫਰ ਜਿੰਨਾ ਲੰਬਾ ਹੋਵੇਗਾ, ਵਾਪਸੀ ੳਨੀ ਹੀ ਮੁਸ਼ਕਿਲ ਹੋ ਜਾਂਦੀ ਹੈ।
ਬਹੁਤ ਦਿਨਾਂ ਬਾਅਦ ਦੇਖਿਆ ਅੱਜ ਉਹਨਾ ਨੂੰ...ਦਿਲ ਭਰਿਆ ਨਹੀ ਪਰ ਅੱਖ ਭਰ ਆਈ......!!!
ਕੁਝ ਲੋਕ ਹੁੰਦੇ ਨੇਹੰਝੂਆ ਦੀ ਤਰਾ,ਪਤਾ ਈ ਨੀ ਲੱਗਦਾ ਸਾਥ ਦੇ ਰਹੇ ਨੇ ਯਾ ਛੱਡ ਕੇ ਜਾ ਰਹੇ ਨੇ .
ਇਨਸਾਨ ਦਾ ਪਤਾ ਉਸਦੀ ਛੋਟੀਆ ਛੋਟੀਆ ਗੱਲਾ ਤੋ ਲੱਗਦਾ ਹੁੰਦਾ..ਵੱਡੀਆ ਗੱਲਾ ਤਾ ਸਾਰੇ ਸੋਚ ਕੇ ਹੀ ਬੋਲਦੇ ਹਨ..
ਖੋਟੇ ਸਿਕੇ ਹੀ ਸਮਝ ਕੇ ਚੱਕ ਲੈ..ਨੀ ਕਿਤੇ ਕੰਮ ਆਜਾਂਗੇ
ਠੁਕਰਾੳੁਣ ਵਾਲੇ ਵੀ ਖੁਸ਼ ਰਹਿਣ..ਮੈਨੂੰ ਚਾਹੁਣ ਵਾਲੇ ਵੀ ਜਿੳੁਂਦੇ ਰਹਿਣ..ਰੱਬਾ ਜੋ ਸਾਡੀਅਾਂ ਹਾਰਾਂ ਤੋਂ ਖੁਸ਼ ਨੇ...ਸਾਨੂੰ ਹਰਾੳੁਣ ਵਾਲੇ ਵੀ ਖੁਸ਼ ਰਹਿਣ.. ...
ਲੁਹਾਰ ਦਾ ਚੰਡਿਆ ਲੋਹਾਅਤੇਵਕਤ ਦਾ ਚੰਡਿਆ ਇਨਸਾਨਅਕਸਰ ਕਠੋਰ ਹੋ ਹੀ ਜਾਂਦੇ ਨੇ ।।।

Best Punjabi Status for Whatsapp


ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀਕਰੇਗੀ ਹੱਥ ਯਾਰ ਦੇ ਖੜੇ
ਅਾਪਣੇ ਗਮ ਦੇ ਬਾਵਜੂਦ ਮੈ ਦੂਜਿਅਾ ਨੂੰ ਹਸਾ ਦਿੰਦਾ ਅਾਮੇਰੇ ਕੋਲ ਅਾਪਣੇ ਵਰਗੇ ਲੋਕ ਦੇਖੇ ਨੀ ਜਾਦੇ .. 
ਨਵਾਂ ਕਰਨਾ BRAND ਕੋਈ LAUNCH aaPHOTO ਮੰਗੀ ਐ SNAPDEAL ਵਾਲਿਆਂ..
ਜੁੱਤੀ ਕਸੂਰੀ ਪੈਰੀਂ ਨਾ ਪੂਰੀਹਾਇ ਰੱਬਾ ਵੇ ਸਾਨੂੰ ਤੁਰਨਾ ਪਿਆ
ਜਦੋਂ ਲੋਕ ਕਿਸੇ ਨੂੰ ਪਸੰਦ ਕਰਦੇ ਨੇ ਤਾਂ ਉਸਦੇ ਬੁਰੇ ਕੰਮ ਭੁੱਲ ਜਾਂਦੇ ਨੇ,ਜਦੋਂ ਲੋਕ ਕਿਸੇ ਨੂੰ ਨਫਰਤ ਕਰਦੇ ਨੇ ਤਾਂ ਉਸਦੇ ਸਾਰੇ ਚੰਗੇ ਕੰਮ ਭੁੱਲ ਜਾਂਦੇ ਨੇ..
ਲੱਭੋਗੇ ਤਾਂ ਰਾਸਤਾ ਮਿਲੇਗਾ....ਮੰਜਿਲਾਂ ਦੀ ਤਾਂ ਫਿਤਰਤ ਹੈ ਕਿ ਉਹ ਖ਼ੁਦ ਚੱਲ ਕੇ ਨਹੀਂ ਆਉਦੀਆਂ...!!
ਸੌਖੀਆਂ ਜਿੱਤਾਂ ਦਾ ਮਾਣ ਸਤਿਕਾਰ ਨਹੀਂ ਹੁੰਦਾ !
ਅੱਜ ਦਾ ਟਾਈਮ ਐਸਾ ਆ ਗਿਆ ਕਿ ਕਿਸੇ ਦਾ ਯਕੀਨ ਹੀ ਨਹੀ ਰਿਹਾਕੋਈ ਪਤਾ ਨੀ ਲੱਗਦਾ ਕਿ ਕਦੋ ਦਿਲ❤ ਦੇ ਨੇੜੇ ਵਾਲੇ ਦੂਰ ਤੇ ਦੂਰ ਵਾਲੇ ਨੇੜੇ ਹੋ ਜਾਂਦੇ ਆ
ਜਿੰਦਗੀ ਵਿੱਚ ਮੈਨੂੰ ਕਿਸੇ ਘਾਟੇ ਨਾਲ ਕੋਈ ਫਰਕ ਨਹੀ ਪੈਂਦਾ ਕਿਉਂਕਿ,ਮੈਂ ਇਮਾਨਦਾਰੀ ਨਾਲ ਆਪਣੇ ਹਿੱਸੇ ਦੇ ਫਰਜ਼ ਨਿਭਾਉਂਦਾ..
ਕੱਚੇ ਚਾਹੇ ਪੱਕੇ ਆਖਰ ਖੁਰ ਜਾਣਾ!!!ਨੀਵੇਂ ਹੀ ਠੀਕ ਹਾਂ ਉਚਿਆਂ ਵੀ ਆਖਰ ਤੁਰ ਜਾਣਾ!!!!!
ਰੱਬਾ ਕਦੇ ਵੀ ਕਿਸੇ ਨਾਲ ਅਨਹੋਣੀ ਹੋਵੇ ਨਾ,ਹੱਸਦੇ ਵਸਦੇ ਰਹਿਣ ਸਾਰੇ, ਅੱਖ ਕਦੇ ਕਿਸੇ ਦੀ ਰੋਵੇ ਨਾਂ..
ਦੁਨੀਆਂ ਦਾਰੀ ਵਿੱਚ ਹਰ ਬੰਦਾ, ਅਪਣਾ ਫ਼ਾਇਦਾ ਲੱਭੇ ।ਸੌ ਦੇ ਚੱਕਰ ਵਿੱਚ ਪੈ ਜਾਵੇ, ਜਦ ਬਣ ਜਾਵਣ ਨੱਬੇ ।??
ਜੇਕਰ ਕੋਈ ਹਾਰਿਆ ਹੋਇਆ ਇਨਸਾਨਹਾਰਨ ਤੋਂ ਬਾਅਦ ਵੀ ਖੁਸ਼ ਹੋ ਜਾਵੇ ਤਾਂਜਿੱਤਣ ਵਾਲਾ ਵੀ ਜਿੱਤ ਦੀ ਖੁਸ਼ੀ ਗਵਾ ਦਿੰਦਾ ਹੈ।
ਬਹੁਤ ਵੱਡਾ ਦਿੱਲ ਹੂੰਦਾ ਮਾਪਿਆਂ ਦਾਜੋ ਆਵਦੀ ਧੀ ਨੂੰ ਬੇਗ਼ਾਨੇ ਹੱਥ ਤੋਰ ਦਿੰਦੇ ਨੇ
#ਕਹਿੰਦੀ:-#BlaCk_Colour ?ਦੀ#Shirt ਪਾੲਿਆ ਕਰੋ ਤੁਹਾਡੇ?ਬਾਹਲੀ #ਜੱਚਦੀ ਆ,?ੲਿੱਕ ਤਾਂ ਮੇਰਾ #Favourite_Colour ਆ,#ਦੂਜਾ ਮੇਰੇ ਨਾਲ ਦੀ ਹਰ #KuDi?ਮੱਚਦੀ ਆ?.
ਬਹੁਤ ਵੱਡਾ ਦਿੱਲ ਹੂੰਦਾ ਮਾਪਿਆਂ ਦਾਜੋ ਆਵਦੀ ਧੀ ਨੂੰ ਬੇਗ਼ਾਨੇ ਹਾਥ ਤੌਰ ਦਿੰਦੈ ਨੇ
ਇਕ ਸਵੇਰ ਸੀ ਜਦੋਂ ਹੱਸਕੇ ਉਠਦੇ ਸੀਅਤੇ ਅੱਜ ਕਈ ਵਾਰ ਬਿਨਾਂ ਮੁਸਕਰਾਏ ਹੀ ਸ਼ਾਮ ਹੋ ਜਾਂਦੀ ਹੈ।
ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ ,ਜ਼ਿੰਦਗੀ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।..
ਕਦੀ ਕਦੀ ਤਾ ਇਸ਼ਕ ਵੀ ? ਚੰਨ ਜਿਹਾ ਲਗਦਾ,ਜਦੋਂ ਪੁਰਾ ਹੋ ਜਾਦਾਂ ਤਾ ਥੋੜਾ ਥੋੜਾ ਘਟਣ ਲਗ ਜਾਦਾਂ,?
ਲੋਕ ਉਸ ਵੇਲੇ ਚੰਗੇ ਹੁੰਦੇ ਨੇਜਦੋਂ ਸਾਡਾ ਵਕ਼ਤ ਚੰਗਾ ਹੁੰਦਾ ਹੈ...
ਕੰਮ ਭਲਾਈ ਵਾਲੇ ਨੇ ਮਿਸਾਲ ਜੱਗ ਤੇਐਂਵੇ ਤਾ ਨੀ ਚੰਗੇ ਬੰਦਿਆ ਨੂੰ ਸਲੂਟ ਵੱਜਦੇ..
ਲੁਕਣਮੀਚੀ ਦੀ ਖੇਡ ਵਾਗੂੰ ਲੁਕਦੇ ਫਿਰਦੇ ਜੱਗ ਦੀਆਂ ਨਜ਼ਰਾਂ ਤੋ,ਉੱਚਾ ਹੋ ਗਿਆ ਪੈਸਾ ਰਿਸ਼ਤਿਆ ਦੀਆ ਕਦਰਾਂ ਤੋ...
ਰਵਾ ਹੀ ਦਿੰਦੀ ਹੈ... ਕਿਸੇ ਦੀ ਕਮੀ ਕਦੇ ਕਦੇ ❗❗ਕੋਈ ਕਿੰਨਾ ਵੀ.... ਖੁਸ਼_ਮਿਜਾਜ ਕਿਉ ਨਾ ਹੋਵੇ ❗❗
ਭਰੋਸਾ ਸਟੀਕਰ ਵਰਗਾ ਹੁੰਦਾ ਹੈ ਜਨਾਬਦੁਬਾਰਾ ਪਹਿਲਾਂ ਵਰਗਾ ਨਹੀਂ ਲੱਗਦਾ।
ਆਪਣੇ ਚਿਹਰੇ ਤੇ ਏਦਾਂ ਦੀ ਮੁਸਕੁਰਾਹਟ ਰੱਖੋ ਕਿ ਦੁੱਖ ਵੀ ਇਹ ਕਹਿ ਕੇ ਮੁੜ ਜਾਵੇOHHH .. ਇਹ ਮੈਂ ਕਿੱਥੇ ਆ ਗਿਆ ਗਲਤੀ ਨਾਲ।।
ਸਾਰੀਆ ਬੂਰਾਈਆਂ Blur ਕਰਕੇ ਦੇਖਜਿੰਦਗੀ ਦੇ Pixel ਫਿਰ Quality ਦੇਣਗੇ..
ਉੱਥੇ ਜ਼ੁਬਾਨ ਨੂੰ ਕਦੇ ਵੀ ਕੁਝ ਬਿਆਨ ਕਰਨ ਦੀ ਲੋੜ ਨਹੀਂ ਹੁੰਦੀਜਿੱਥੇ ਲੋਕ ਖਾਮੋਸ਼ੀ ਨੂੰ ਸੁਣਨ ਦਾ ਹੁਨਰ ਰੱਖਦੇ ਹੋਣ

Best Punjabi Status for Whatsapp


ਮੁੱਲ ਹਮੇਸ਼ਾ ਅੱਖਰਾਂ ਦਾ ਹੀ ਪੇਂਦਾ „ਕਲਮ ਚਾਹੇ ਸੋਨੇ ਦੀ ਹੋਵੇ ਜ਼ਾਂ ਪਿੱਤਲ ਦੀ...
ਮਿਹਨਤ ਕਰਨ ਵਾਲਾ ਕਦੇ ਭੁੱਖਾ ਨਹੀਂ ਮਰਦਾਮਾੜੀ ਨੀਤ ਵਾਲਾ ਕਦੇ ਨਹੀਂ ਰੱਜਦਾ..
ਮੰਨਿਆ ਕਿ ਮੈ ਅਮੀਰ ਨਹੀਂ ਆ...ਪਰ ਜੇ ਕੋਈ ਆਪਣਾ ਬਣਾ ਲਵੇ ਉਹਦਾ ਹਰ ਦਰਦ ਖਰੀਦ ਸਕਦਾ
ਦਿਲੋਂ ਸੱਚੇ ਆ ਗਲ ਮੂੰਹ ਤੇ ਬੋਲ ਦਈ ਦੀ,ਜਿਥੋਂ ਮਿਲਦਾ ਪਿਆਰਜ਼ਿੰਦਗੀ ਪੰਨਾ-ਪੰਨਾ ਕਰ ਖੋਲ ਦਈ ਦੀ
ਜੇ ਤੁਸੀ ਇਕ ਪਿਆਰੀ ਜਿਹੀ ਗੱਲ ਨੂੰ ਲੈ ਕੇ ਵਾਰ ਵਾਰ ਖੁਸ਼ ਨਹੀ ਰਹਿ ਸਕਦੇ ......ਤਾਂ ਇਕ ਗਮ ਨੂੰ ਵਾਰ ਵਾਰ ਯਾਦ ਕਰ ਕੇ ਉਦਾਸ ਕਿਉਂ ਹੋਣਾ।
ਸ਼ਰਮ, ਮੁੱਛ ਤੇ ਅਕਲ ਜੇ ਚੜ੍ਹਦੀ ਉਮਰੇ ਆ ਜਾਵੇ ਤਾਂ ਆ ਜਾਵੇ, ਨਹੀਂ ਤਾਂ ਸਾਰੀ ਉਮਰ ਨੀ ਆਉਂਦੀ...
ਕੋਸ਼ਿਸ਼ ਕਰੋ ਕੀ ਜਿੰਦਗੀ ਦਾ ਹਰ ਪਲ ਵਧੀਆ ਗੁਜਰੇਕਿਓਂਕਿ ਜਿੰਦਗੀ ਨਹੀ ਰਹਿੰਦੀਪਰ ਕੁਝ ਚੰਗੀਆ ਯਾਦਾਂ ਹੀ ਰਹਿ ਜਾਂਦੀਆ ਨੇ
ਇਹ ਦੁਨੀਆ ਚੁਸਤ ਚਲਾਕਾਂ ਦੀ, ਇਹ ਖੜੇ ਖੜੇ ਬੰਦੇ ਨੂੰ ਵੇਚ ਦਿੰਦੀਕਿਸੇ ਨੂੰ ਵੇਖ ਨਾ ਖੁਸ਼ ਕੋਈ, ਇਹ ਤਾਂ ਬਲਦੀ ਅੱਗ ਵਿਚ ਵੀ ਹੱਥ ਸੇਕਦੀ।
ਕੋਰੇ ਸਫੇ ਜਿਹਾ ਆਸ਼ਕ ਤੇਰਾ,ਜੋ ਜੀ ਚਾਹੇ ਲਿਖਦੇ,ਜੋ ਸੀਰਤ ਆ ਸਾਡੀ ਬੱਲੀਏ,ਉਹੀ ਬਾਹਰੋਂ ਦਿਸਦੇ,
ਗੁੱਸੇ ਅਤੇ ਹਨੇਰੀ ਦੋਨੋ ਤੂਫ਼ਾਨ ਇੱਕੋ ਵਰਗੇ .ਸ਼ਾਂਤ ਹੋਣ ਦੇ ਬਾਅਦ ਪਤਾ ਚਲਦਾ ਕਿ ਨੁਕਸਾਨ ਕਿੰਨਾ ਹੋਇਆ... 
ਸਾਰੇ ਬਦਲ ਗਏਹੁਣ ਤਾਂ ਸਾਡਾ ਵੀ ਹੱਕ ਬਣਦਾ.
ਕਮਾਲ ਦੀ ਮੁਹੱਬਤ ਸੀ ਉਸਦੀ ਮੇਰੇ ਨਾਲ ,,ਅਚਾਨਕ ਈ ਸੁਰੂ ਹੋਈ ਤੇ ਬਿਨਾ ਦੱਸੇ ਹੀ ਖਤਮ ਹੋ ਗਈ ..!!
ਉਸੂਲੋਂ ਪਰ ਆਂਚ ਆਏ ਤੋਂ ਟਕਰਾਨਾ ਜ਼ਰੂਰੀ ਹੈਜ਼ਿੰਦਾ ਹੋ ਤੋਂ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ..
ਮੈਂ ਕਾਗਜ਼ ਦੀ ਬੇੜੀ ਰੱਬਾ ਤੂੰ ਮੈਨੂੰ ਪਾਰ ਲੰਗਾਇਆਕਰ ਕਰਾਂ ਮੈਂ ਤੇਰਾ ਹਰਦਮ ਮੈਂ ਜੋ ਮੰਗਿਆ ਸੋ ਪਾਇਆ
ਜ਼ਿੰਦਗੀ ਵਿੱਚ ਏਦਾਂ ਦਾ ਇਨਸਾਨ ਹੋਣਾ ਬੁਹਤ ਜਰੁਰੀ ਏ,ਜ਼ਿਸਨੂੰ ਦ਼ਿਲ ਦੀ ਗੱਲ ਦੱਸਣ ਲਈ ਸ਼ਬਦਾ ਦੀ ਲੋੜ ਨਾ ਪਵੇ,
ਰੁੱਖ ਹਾਂ ਇਕ ਦਿਨ ਕੱਟਿਆ ਹੀ ਜਾਵਾਗਾਂ ਪਰ ਜੋ ਉਪਰ ਪੰਛੀ ਨੇ,ਬਸ ਉਹਨਾਂ ਦਾ ਦਰਦ ਹੀ ਮੈਨੂੰ ਸੋਚਾਂ ਵਿੱਚ ਡੁਬੋ ਜਾਂਦਾ ਹੈ !
ਕੋਰਾ ਦੇ ਦੇਈਏ ਜਵਾਬ ਤੋੜ ਕੇਜਿਹੜਾ ਪੁੱਛੇ ਹਾਲ ਚਾਲ ਸਦਾ ਕੰਮ ਪੈਣ ਤੇ..
ਦੌਗਲੇ ਜਿਹੇ ਬੰਦਿਅਾ ਤੋ ਦੂਰ Rehne ਅਾ,ਠੁਕ ਕਿਸੇ ਲੀਡਰ ਮਹਾਨ ਵਰਗੀ ,ਭੋਲਾਪਨ Rakhea ਜਵਾਕਾ ਵਰਗਾ ,ਸੋਚ Rakhi ੳੁਚੀ ਅਸਮਾਨ ਵਰਗੀ.
ਤੇਰੇ ਤੋਂ ਇਲਾਵਾ ਨਹੀਓਂ ਕੁਝ ਚਾਹੀਦਾ ਮਿਲੇ ਜੰਨਤ ਮੈਂ ਉਹ ਵੀ ਨਕਾਰ ਦਿਆਂ ਰੱਬ ਕਹੇ ਤੈਨੂੰ ਪਾਉਣ ਦੀ ਕੀਮਤ ਭੁੱਲਣਾ ਉਸਨੂੰ ਤੇਰੇ ਲਈ ਯਾਰਾ ਮੈਂ ਰੱਬ ਵੀ ਵਿਸਾਰ ਦਿਆਂ ।
ਹਮੇਸ਼ਾ ਓਹੀ ਦੀਵੇ ਹੱਥਾਂ ਨੂੰ ਸਾੜ ਦਿੰਦੇ ਹਨ,ਜਿਨ੍ਹਾਂ ਨੂੰ ਅਸੀਂ ਹਵਾ ਤੋਂ ਬਚਾ ਰਹੇ ਹੁੰਦੇ ਹਾਂ।
ਕਦੇ ਸੁਣਿਆ ਦਿਨ ਦੇ ਚਾਨਣ ਨਾਲ ਚੋਰਾਂ ਦੇ ਨਿਭਣ ਯਾਰਾਨੇਵੇ ਤੈਨੂੰ ਛੇਤੀ ਸਮਝਾ ਆਉਣਗੀਆਂ ਕੌਣ ਆਪਣੇ ਕੌਣ ਬੇਗਾਨੇ
ਭਾਵੇਂ ਚੰਗੀ ਭਾਵੇਂ ਮਾੜੀਮੇਰੀ ਆਦਤ ਤੂੰਕਰੇ ਖੁਦਾ ਵੀ ਮਨਜੂਰਮੇਰੀ ਉਹ ਇਬਾਦਤ ਤੂੰ ।।
ਤੈਨੂੰ ਆਦਤ ਸੀ ਮਿੱਠੀਆਂ ਗੱਲਾਂ ਦਾ, ਅਸੀਂ ਦਿਲ ਤੇਰੇ ਤੋਂ ਹਾਰ ਗਏ..ਤੂੰ ਸਦਾ ਹੀ ਰੁਸਦੀ ਰਹਿੰਦੀ ਸੀ, ਸਾਨੂੰ ਤੇਰੇ ਰੋਸੇ ਮਾਰ ਗਏ ..
ਯਾਰ ਮੁੱਢ ਤੋ ਹੀ ਅੱਥਰੇ ਸੁਭਾਅ ਦਾ ਬੱਲੀਏਉੱਤੋ ਤੂੰ ਵੀ ਮੈਨੂੰ ਟੱਕਰੀ ਬਰੂਦ ਵਰਗੀ !!
ਕੋਈ ਜਿੱਤ ਬਾਕੀ ਏ ਕੋਈ ਹਾਰ ਬਾਕੀ ਏਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈਇਹ ਇਕ ਪੰਨਾ ਸੀ ਅਜੇ ਤਾਂ ਕਿਤਾਬ ਬਾਕੀ ਏ।
ਰੂਹ ਨੂੰ ਸਕੂਨ ਦੇਵੇ ਤੇਰਾ ਹੱਸਣਾ,ਮੈਂ ਬਣਾ ਜਿੰਦ ਜਾਨ ਤੇਰੇ ਦਿਲ ਵੱਸਣਾ।
ਲੱਗਦਾ ਕੋਈ ਫੋਟੋ ਫੂਟੋ ਪਾਊਗਾ,.ਵਹਿਮ ਜਿਹਾ ਪਾ ਲੈਂਦੀਆਂ ਨੇ ...ਸਾਡੀ ਫੋਟੋ ਵੇਖ ਕੇ ਤਾ ਕੁੜੀਆਂ, #Privacy ਹਟਾ ਲੈਂਦੀਆਂ ਨੇ
ਫੋਟੋ ਤੇਰੀ ਬੋਲਦੀ ਈ ਨਹੀ <ਬਰ> ਦੁੱਖ ਮੇਰੇ ਸੁਣ ਲੈਂਦੀਦੁੱਖ ਆਪਣੇ ਫਰੋਲਦੀ ਈ ਨਹੀ

Best Punjabi Status for Whatsapp


ਹੱਸਣ ਦੇ ਪਿੱਛੇ ਦਾ ਦਰਦ,ਗ਼ੁੱਸੇ ਦੇ ਪਿੱਛੇ ਦਾ ਪਿਆਰ...ਤੇ ਖ਼ਾਮੋਸ਼ ਹੋ ਜਾਣ ਦੀ ਵਜ੍ਹਾ ...ਕੋਈ-ਕੋਈ ਸਮਝ ਸਕਦਾ ਹੈ...?
ਅਸੀਂ ਤਾਂ ਤੇਰੇ ਲਈ ਉਹ ਕੈਦੀ ਹਾਂ...ਤੂੰ ਦਰਵਾਜ਼ਾ ਖੁੱਲ੍ਹਾ ਵੀ ਛੱਡ ਦੇਵੇ ਤਾਂ ਵੀ ਫ਼ਰਾਰ ਨਾ ਹੋਈਏ..
ਜਿੰਨਾ ਮਰਜ਼ੀ ਕੰਮ ਕਰਲੋਘਰਦੇ ਹਮੇਸ਼ਾ ਏਹੀ ਕਹਿਣਗੇ ਸਾਡੀ ਔਲਾਦ ਤਾਂ ਕਿਸੇ ਕੰਮ ਦੀ ਨਹੀਂ
ਰੱਬਾ ਸੁਣ ਲੈ ਹਾਲ ਗਰੀਬਾਂ ਦਾਪੰਨਾ ਲਿਖ ਦੇ ਨਵਾ ਨਸੀਬਾਂ ਦਾ...
ਠੰਡੀ ਰੋਟੀ ਮਿਹਨਤੀ ਲੋਕਾਂ ਦੇ ਹਿੱਸੇ ਆਓਦੀਂ ਤੇ...ਮਿਹਨਤ ਕਿਸੇ ਕਰਮਾਂ ਵਾਲੇ ਦੇ..
ਜ਼ੇ ਅੰਜਾਮ ਦਾ ਅੰਦਾਜ਼ਾ ਹੁੰਦਾ,ਪਿਆਰ ਨਾ ਕਰਦੇ,ਮਰ ਮੁੱਕ ਜਾਂਦੇ।ਮੇਰੇ ਕਿੰਨੇ ਹੀ ਜੇ ਤੇ ਕਾਸ਼ ਨਾਂ ਹੁੰਦੇ, ਜੇ ਕਿੱਧਰੇ ਤੇਰੇ ਪਰ ਮੁੱਕ ਜਾਂਦੇ।।
ਬਹੁਤ ਸੌਖਾ ਹੈ ਕਿਸੇ ਨੂੰ ਪਸੰਦ ਆਉਣਾ....ਔਖਾ ਤਾਂ ਹਮੇਸ਼ਾ ਪਸੰਦ ਬਣੇ ਰਹਿਣਾ ਹੈ....!!!
ਤੈਨੂੰ ਨੀਵੇਂ ਲੋਕ ਪਸੰਦ ਨਹੀਂ...ਤੇਮੇਰੀ ੳੁੱਚਿਅਾਂ ਨਾਲ ਬਣਦੀ ਨਹੀਂ...
ਕਿਥੇ ਚੱਲੇਗੇ ਸਾਰੇ ?? ਕੋਈ ਦਿਸਦਾ ਨੀ ਪਿਆ
ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾਂ ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ।
ਅਸੀਂ ਖੜੇ ਸੀ ਪਹਾੜ ਬਣ ਜਿੰਨਾਂ ਪਿੱਛੇ,ਅੱਜ ਉਹ ਰੇਤ ਦੀ ਦੀਵਾਰ ਦੱਸਦੇ !ਯਾਰੀ ਖੂਨ ਨਾਲੋਂ ਸੰਘਣੀ ਸੀ ਅੱਜ,ਉਹ ਮਾਮੂਲੀ ਜਿਹਾ ਜਾਣਕਾਰ ਦੱਸਦੇ !!
ਅਸੀਂ ਚੇਤਕ ਕਰਵਾਇਆ ਨਵਾਂ ਰੰਗ ਨਿਭਰੇ ਕਰ ਕੇ ਸਫਾਰੀ ਬਿੱਲੋ ਲੰਗ ਨਿ
ਔਕਾਤ ਚ ਰੱਖੀ ਮਾਲਕਾ? ?ਹਵਾਂ ਚ ਤਾਂ ਕਈ ਨੇ.
ਕਾਸ਼ ਕੁਝ ਇੱਦਾਂ ਦੇ ਅਲਫਾਜ ਮੈਨੂੰ ਲਿਖਣੇ ਆ ਜਾਣਕਿ ਤੂੰ ਕੀ ਹੈ ਮੇਰੇ ਲਈ ਮੈਂ ਤੈਨੂੰ ਦੱਸ ਸਕਾਂ।
ਮਜ਼ਬੂਤ ਹੱਥਾਂ ਵਿਚੋਂ ਵੀ ਛੁੱਟ ਜਾਂਦੀਆਂ ਨੇ ਉਂਗਲੀਆਂਰਿਸ਼ਤੇ ਜ਼ੋਰ ਨਾਲ ਨਹੀਂ ਤਮੀਜ਼ ਨਾਲ ਨਿਭਾਏ ਜਾਂਦੇ ਨੇ..
ਇਨਸਾਨ ਘਰ-ਘਰ ਵਿਚ ਪੈਦਾ ਹੁੰਦੇ ਨੇਬਸ ਇਨਸਾਨੀਅਤ ਹੀ ਕਿਤੇ-ਕਿਤੇ ਜਨਮ ਲੈਂਦੀ ਹੈ।
ਬੰਦੇ ਵਿੱਚ ਇਨਸਾਨੀਅਤ ਹੋਣੀ ਚਾਹੀਦੀ ਹੈ....ਜਾਨ ਤਾਂ ਅੱਜਕੱਲ ਸੀਮੇਂਟ ਵਿੱਚ ਵੀ ਹੁੰਦੀ ਹੈ
ਉਹ ਵੀ ਕਿ ਦਿਨ ਸੀ ਜਦ ਸਭ ਨਾਲ ਤੇਰੀਆਂ ਹੀ ਗੱਲਾਂ ਹੁੰਦੀਆਂ ਸੀ,ਅੱਜ ਕੱਲ ਕੋਈ ਤੇਰਾ ਜ਼ਿਕਰ ਵੀ ਕਰੇ ਤਾਂ ਅਸੀਂ ਗੱਲ ਬਦਲ ਦਿੰਦੇ ਹਨ..
ਕੰਡਿਆਂ ਭਰੀ ਜਿੰਦਗੀ ਵਿਚ ਫੁੱਲ ਵੀ ਖਿੜਦੇ ਨੇਮਾੜੇ ਲੋਕਾ ਵਿਚੱ ਕੁਝ ਚੰਗੇ ਵੀ ਮਿਲਦੇ ਨੇ
ਸੋਚ ਰੱਖੀ ਆ ਉੱਚੀ ਸਦਾ ਨੀਵੇਂ ਰਹਿਣਾ ਪਸੰਦ ਕਰਦੇ ਆਹੋਰ ਕਿਸੇ ਦੀ ਪਰਵਾਹ ਨਾ ਕੋਈ ਬਸ ਇਕ ਸੱਚੇ ਰੱਬ ਤੋਂ ਡਰਦੇ ਆ.
ਦਿਲ ❤ ਤੇ ਫੁੱਲ ? ਖਿੜੇ ਹੀ ਸੋਹਣੇ ਲੱਗਦੇ ਨੇ
ਜੇ ਕਿਧਰੇ ਜਾ ਨਹੀਂ ਸਕਦੇ ਤਾਂ ਫੁੱਲ ਬਣ ਕੇ ਹੀ ਖਿੜ ਜਾਉ,ਕਿ ਦਲਦਲ ਚੋਂ ਨਿਕਲਣ ਦਾ ਇੱਕ ਇਹ ਵੀ ਤਰੀਕਾ ਹੈ.
ਇੱਕ ਦਿਨ ਸੋਨੇ ਨੇ ਲੋਹੇ ਨੂੰ ਪੁੱਛਿਆ, ਆਪਾਂ ਦੋਹਾਂ ਨੂੰ ਲੋਹੇ ਦੀਹਥੌੜੀ ਨਾਲ ਕੁੱਟਿਆ ਜਾਂਦਾ ਪਰ ਤੂੰ ਐਨਾ ਚੀਕਦਾ ਕਿਉਂ ਆਲੋਹਾ :- ਜਦੋਂ ਆਪਣੇ ਹੀ ਆਪਣਿਆ ਨੂੰ ਮਾਰਦੇ ਆਤਾਂ ਦਰਦ ਜ਼ਿਆਦਾ ਹੁੰਦਾ ਹੈ !!
ਜਿਹੜੇ??ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* ??ਸੁਪਨਾ ?ਤਾਂ ਸੋਹਣਾ ਪਰ ??ਰਹਿਣਾ ਸੁਪਨਾ ਹੀ ਆ
ਜਿਹੜੇ ਅਸਲੇ ਦੇ ਨਾਮਾਂ ਦੀ ਤੂੰ ਗੱਲ ਕਰਦਾਪੁੱਤ Net ਤੋ ਨੀ ਪੜੇ ਡੱਬਾ ਨਾਲ ਲੱਗੇ ਨੇ
ਜੇ ਆਜੇ ਕੰਮ ਲੋਟ ਬਹੁਤੀ ਹਵਾ ਨਹੀਂ ਕਰੀ ਦੀਬਗਾਨੇ ਹਥਿਆਰ ਨਾਲ ਕਾਕਾ ਫੋਟੋਗਰਾਫੀ ਨਹੀਂ ਕਰਦੀ
ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ
ਜਿਹੜਾ ਜਿਨ੍ਹਾਂ ਕਰੇ ਆਪਾ ਵੀ ਓਹਨਾ ਹੀ ਕਰੀ ਦਾਕੋਈ 1 ਪੈਰ ਪਿੱਛੇ ਕਰੇ ਆਪਾ 10 ਪਿੱਛੇ ਹਟ ਜਾਈ ਦਾ
ਮਿਹਨਤਾਂ ਦੇ ਬਿਨਾ ਨੀ ਪਛਾਣ ਬਣਦੀਯਾਰੀ ਵੇਹਲੜਾਂ ਦੀ ਸਦਾ ਨੁਕਸਾਨ ਬਣਦੀ
ਪਹਿਰਾਵਾ ਨਾਂ ਦੇਖੋਚਿਹਰੇ ਤੇ ਮੁਸਕਾਨਰਾਜਿਆਂ ਵਾਲੀ ਹੈ
ਦਿਖਾਵਾ ਘੱਟ ਕਰਦੇ ਆ ਗਲਤ ਅੰਦਾਜੇ ਨਾ ਲਾਵੀਲੋੜ ਪੈਣ ਤੇ ਸਾਡੇ ਕੋਲ ਹਰ ਚੀਜ ਦਾ ਹਲ ਹੈਗਾ
ਆ ਗਿਆ ਏ Time ਥੋੜੇ ਦਿਨ ਰਹਿਦੇ ਨੇ ।।ਉਹ ਹੀ ਦੇਣਾ ਏ ਕਰਾ ਜਿਹਨੂੰ SiRaaa ਕਹਿੰਦੇ ਨੇ
ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਹੇ, ਜੀਉਣ ਦਾ ਮਕਸਦ ਨਹੀਂ ਭੁੱਲੀਦਾ, ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ, ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ..
ਨੀ ਅਸੀਂ ਸੱਚੇ ਪਿਅਾਰਾਂ ਵਾਲੇ ਹਾਂ, ਕਦੇ ਕਿਸੇ ਦਾ time ਨੀ ਚੱਕੀਦਾ, ਕੱਪੜੇ ਮੈਲੇ ਪਾ ਸਕਦੇ ਅਾ, ਪਰ ਦਿਲ ਨੂੰ ਸਾਫ ਰੱਖੀ ਦਾ !
ਬਾਪੂ ਦਾ ਵਿਹਲਾ ? ਬੇਬੇ ਦਾ D.C ? ਪੁੱਤ.. ?
ਜਿੰਦਗੀ ਮੁਸਕਿਲ ਏ ਹਰ ਮੌੜ ਤੇ, ਪਰ ਜਿੱਤ ਮਿਲਦੀ ਹਮੇਸ਼ਾ ਜੋਰ ਤੇ.. ?
ਨਿੱਤ ਨਵੀਂ ਕੁੜੀ ਦੀ ਨਜ਼ਰ ਲੱਗਜੇ ਥੱਕ ਗਈ ਆ ਬੇਬੇ ਵਾਰ ਵਾਰ ਮਿਰਚਾਂ...?
ਸਾਡਾ ਤਾਂ ਫੱਕਰ ਸੁਭਾਅ, ਨਾ ਡਿੱਗਣ ਦਾ ਖ਼ਤਰਾ, ਨਾ ਚੜ੍ਹਾਈ ਦੀ ਹਵਾ..
ਤੇਰੇ ਜੱਟੀਏ ਹੰਡਾ ਵਿੰਚ ਰਚਜੂ.. ਮੁੰਡਾ ਗੰਨਿਆ ਤੋ ਬਣੀ ਅਲਕੋਲ ਵਰਗਾ..??
ਹੋਲੀ ਹੋਲੀ ਸਿੱਖ ਲਵਾਂਗੇ ਅਸੀਂ ਵੀ ਦੁਨੀਆਦਾਰੀ, ਅਜੇ ਦਿਲ ਥੋੜਾ ਜਜ਼ਬਾਤੀ ਐ... ਸਾਡੀ ਗੱਲ ਨੀ ਸੁਣਦਾ ਸਾਰੀ..
ਸਾਨੂੰ ਹਰਾਉਣ ਲਈ ਸੱਜਣਾਂ ਨਾ ਜਿਗਰੇ ਦੀ ਲੋੜ ਨਾ ਜੋਰ ਦੀ ਜਿੱਥੇ ਪਿਆਰ ਪੈ ਜਾਵੇ ਉੱਥੇ ਅਸੀ ਹਾਰ ਜਾਂਦੇ ਆ 
ਤੇਰੀ ਲਾਜਵਾਬੀ ਦਾ ਜਵਾਬ ਲੱਬਦੇ ਫਿਰਦੇ ਆਂ ਤੇਰੇ ਸਰੂਰ ਤੋਂ ਭਾਰੀ ਸ਼ਰਾਬ ਲੱਬਦੇ ਫਿਰਦੇ ਆਂ
ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ


ਜੇ ਦਿੰਦਾ ਨਾ ਅੱਖੀਆ ਰੱਬ ਸਾਨੂੰ ਦੱਸ ਕੀਦਾ ਤੇਰਾ ਦੀਦਾਰ ਕਰਦੇ ਅੱਖਾ ਮਿਲੀਆ ਤਾ ਮਿਲੀ ਤੂੰ ਸਾਨੂੰ ਦੱਸ ਕਿੰਦਾ ਨਾ ਤੈਨੂੰ ਪਿਆਰ ਕਰਦੇ
ਟਾਹਣੀ ਤੋਂ ਡਿੱਗ ਕੇ ਕਿੱਤੀ ਇਕ ਫੁੱਲ ਨੇ ਖੁਦਕੁਸ਼ੀ ਕਾਗਜ਼ ਦੇ ਫੁੱਲ ਜਦੋਂ ਦੇ ਸ਼ਰੇਆਮ ਵਿਕਣ ਲੱਗੇ
ਉਂਜ ਤਾ ਮੈਂ ਕੁਜ ਖਾਸ ਨਹੀਂ ਪਰ ਇਕ ਖੂਬੀ ਆ ਕਿਸੇ ਦਾ ਦਿਲ ਨਹੀਂ ਤੋੜਦਾ
ਇੱਕ ਤੇਰੇ ਅੱਗੇ ਨਾਂ ਝੂਠੇ ਪਈਏ ਰੱਬਾ ਮਤਲਬੀ ਦੁਨੀਆਂ ਅੱਗੇ ਸੱਚੇ ਬਣਕੇ ਕੀ ਲੈਣਾ
ਹਮੇਸ਼ਾ ਜਿੰਦਗੀ ਵਿੱਚ ਅਜਿਹੇ ਲੋਕਾਂ ਨੂੰ ਪਸੰਦ ਕਰੋ ਜਿਨ੍ਹਾਂ ਦਾ ਦਿਲ ਚਿਹਰੇ ਤੋਂ ਖੂਬਸੂਰਤ ਹੋਵੇ
ਜਿਹਦੇ ਝੋਲੇ ਚ ਸਿਰਫ਼ ਹਥੌੜੀ ਹੋਵੇ ਉਸ ਨੂੰ ਹਰ ਮਸਲਾ ਮੇਖ ਹੀ ਲਗਦਾ ਹੈ
ਸ਼ਰਮ ਮੰਨਣ ਵਾਲੇ ਮਨੁੱਖ ਲਈ ਆਮ ਸ਼ਬਦ ਵੀ ਸੌਂਹ ਵਾਂਗ ਹੀ ਹੁੰਦੇ ਹਨ ਅਤੇ ਬੇਸ਼ਰਮ ਲਈ ਸੌਂਹ ਵੀ ਆਮ ਸ਼ਬਦਾਂ ਵਰਗੀ ਹੁੰਦੀ ਹੈ
ਮੈੰ ਦੋ ਚੀਜਾਂ ਦੀ ਨਕਲ ਬਾਖੂਬੀ ਕਰ ਲੈਂਦਾ ਹਾਂ ਰਾਤ ਵੇਲੇ ਮਰਨ ਦੀ ਤੇ ਦਿਨ ਵੇਲੇ ਜਿਊਣ ਦੀ
ਕੋਈ ਹਾਲਾਤ ਨਹੀਂ ਸਮਜਦਾ ਕੋਈ ਜੱਜਬਾਤ ਨਹੀਂ ਸਮਜਦਾ ਗੁੱਸੇ ਨੂੰ ਤਾ ਹਰ ਕੋਈ ਦੇਖ ਲੈਂਦਾ ਗੁੱਸੇ ਪਿੱਛੇ ਲੁਕਿਆ ਪਿਆਰ ਨਹੀਂ ਸਮਜਦੇ
ਮੰਜ਼ਲਾਂ ਤੋਂ ਗੁਮਰਾਹ ਵੀ ਕਰ ਦਿੰਦੇ ਨੇ ਕੁੱਜ ਲੋਕ ਹਰ ਕਿਸੇ ਤੋਂ ਰਾਹ ਪੁੱਛਣਾ ਚੰਗਾ ਨਹੀਂ ਹੁੰਦਾ
ਕਹਿੰਦੇ ਨੇ ਹਲਾਤ ਬੰਦੇ ਨੂੰ ਬਦਲ ਦਿੰਦੇ ਨੇ ਪਰ ਮੈਂ ਕਹਿਣਾ ਬੰਦਾ ਬੰਦੇ ਨੂੰ ਬਦਲ ਦਿੰਦਾ
ਹਲੇ ਸਾਡੀਆਂ ਜ਼ੇਬਾਂ ਪਿਆਰ ਨਾਲ ਭਰੀਆ ਨੇ ਜਦੋ ਪੈਸੇ ਹੋਏ ਸੱਜਣਾ ਉਹ ਵੀ ਵੰਡਾ ਗਏ
ਕਿਸੇ ਦਾ ਦਿਲ ਦੁਖਾਉਣ ਪਾਪ ਏ ਤਾਂ ਖੁੱਦ ਦਾ ਵੀ ਨਾ ਦੁਖਾਈ ਐ ਬੰਦੇ ਜਿਹੜਾ ਰੱਬ ਸੱਬ ਦੇ ਅੰਦਰ ਵੱਸਦਾ ਏ ਓਹਦਾ ਤੇਰੇ ਅੰਦਰ ਵੀ ਡੇਰਾ ਏ
ਜੇ ਆਉਣਾ ਹੀ ਹੈ ਤਾਂ ਵੇਲਾ ਕੁਵੇਲਾ ਨਾ ਦੇਖ ਬੂਹਾ ਖੁੱਲਾ ਹੈ
ਇਸ਼ਕ ਇਸ਼ਕ ਜੋ ਕਰਦੀ ਏ ਇਹ ਪਾਗਲਪਨ ਜਵਾਨੀ ਦਾ ਸੱਜਣ ਪਿੱਛੇ ਹੱਟ ਜਾਣ ਫਿਰ ਵਿਸ਼ਾ ਬਣੋ ਬਦਨਾਮੀ ਦਾ
ਵੱਡਾ ਬੰਦਾ ਉਹ ਹੈ ਜੋ ਆਪਣੇ ਕੋਲ ਬੈਠੇ ਨੂੰ ਛੋਟਾ ਨਾ ਮਹਿਸੂਸ ਹੋਣ ਦੇਵੇ
ਖੁਦ ਨੂੰ ਇਨਾ busy ਕਰ ਲਓ ਕਿ ਚਿੰਤਾ ਕਰਨ ਦਾ ਸਮਾਂ ਹੀ ਨਾ ਮਿਲੇ
ਪਹਿਲਾ ਲੋਕਾਂ ਕੋਲ call ਕਰਨ ਦੇ ਲਈ ਪੈਸੇ ਨਹੀਂ ਹੁੰਦੇ ਸੀ ਤੇ ਅੱਜ ਕੱਲ mood ਨਹੀਂ ਹੁੰਦਾ
ਦੋਸਤੀ ਕੇਵਲ ਗੱਲਾਂ ਨਾਲ ਨਹੀਂ ਹੁੰਦੀ ਸਗੋਂ ਇਕ ਦੂਸਰੇ ਦੇ ਚੰਗੇ ਅਤੇ ਮਾੜੇ ਸਮੇ ਸਾਥ ਦੇਣ ਦਾ ਰਿਸ਼ਤਾ ਹੈ
ਕਿਉਂ ਉੱਚਾ ਵੇਖ ਕੇ ਤੁਰਦਾ ਏ ਕਈ ਤੈਥੋਂ ਵੀ ਨੀਵੇਂ ਵਸਦੇ ਨੇ
ਪਿਆਸੇ ਲਈ ਪਾਣੀ ਦੀ ਇਕ ਬੂੰਦ ਵੀ ਸੋਨੇ ਦੀ ਬੋਰੀ ਤੋਂ ਵੱਧ ਕੀਮਤੀ ਹੈ
ਇਨਸਾਨ ਅਮੀਰ ਓਦੋ ਹੁੰਦਾ ਹੈ ਜਦੋ ਉਸਦਾ ਪਰਿਵਾਰ ਉਸਦੇ ਨਾਲ ਹੁੰਦਾ ਹੈ
ਸੱਤ ਪਤੱਨਾ ਦਾ ਤਾਰੂ ਵੀ ਘਰ ਵਿੱਚੋ ਠੋਕਰ ਖਾ ਜਾਂਦਾ ਬੰਦਾ ਕੋਈ ਨਹੀਂ ਮਾੜਾ ਹੁੰਦਾ ਸਮਾਂ ਈ ਮਾੜਾ ਆ ਜਾਂਦਾ
ਦਿਲ ਤੋਂ ਚਾਹੁੰਣ ਵਾਲੇ ਜ਼ਿੰਦਗੀ ਵਿਚ ਇਕ ਵਾਰ ਹੀ ਮਿਲਦੇ ਨੇ ਇਹਨਾਂ ਨੂੰ ਕਦੇ ਜ਼ਿੱਦ ਤੇ ਗ਼ਲਤ ਫਹਿਮੀ ਕਰਕੇ ਗਵਾ ਨਾ ਦੇਣਾ
ਕੁੱਜ ਇਸ ਤਰਾ ਹੋ ਗਏ ਹਾਂ ਇਸ ਦੌਰ ਦੇ ਰਿਸ਼ਤੇ ਜੋ ਆਵਾਜ਼ ਤੁਸੀ ਨਾ ਦੇਵੋ ਤਾਂ ਬੋਲਦੇ ਉਹ ਵੀ ਨਹੀਂ
ਬਹੁਤ ਖੂਬਸੂਰਤ ਰਿਸ਼ਤਾ ਹੈ ਮੇਰਾ ਤੇ ਰੱਬ ਦਾ ਜਿਆਂਦਾ ਮੈਂ ਮੰਗਦਾ ਨਹੀਂ ਤੇ ਘੱਟ ਮੈਨੂੰ ਦਿੰਦਾ ਨਹੀਂ
ਮਨ ਤੂੰ ਇਹ ਨਾ ਸੋਚ ਕੱਲ ਕਿ ਹੋਵੇਗਾ ਇਹ ਤੇਰਾ ਵਹਿਮ ਹੈ ਕਿ ਬੁਰਾ ਹੀ ਹੋਵੇਗਾ
ਜਿਨ੍ਹਾਂ ਕੋ ਹੋ ਸਕਿਆ ਬਦਲਾਂਗੇ ਜਰੁਰ ਕੁੱਝ ਸਮੇ ਨੂੰ ਕੁੱਝ ਆਪਣੇ ਆਪ ਨੂੰ
ਰੁਕੇ ਹੋਏ ਸੀ ਕਦੋਂ ਦੇ ਚਲਣਾ ਸਿੱਖ ਲਿਆ ਏ ਦਾਤਿਆ ਤੇਰੇ ਤੋਂ ਕੋਈ ਕੋਈ ਸ਼ਿਕਵਾ ਨਹੀਂ ਕਰਨਾ ਬਦਲਣਾ ਸਿੱਖ ਲਿਆ ਏ
ਦੋ ਮਿੱਠੇ ਬੋਲ ਬੋਲਣ ਨਾਲ ਕਿਸੇ ਦਾ ਖੂਨ ਵੱਧ ਜਾਵੇ ਤਾ ਉਹ ਵੀ ਇਕ ਤਰਾਂ ਨਾਲ ਖੂਨਦਾਨ ਹੈ
ਹੁਣ ਇਕੱਲੇ ਹੋਏ ਤਾਂ ਅਹਿਸਾਸ ਹੋਇਆ ਕਈ ਘੰਟੇ ਹੁੰਦੇ ਨੇ ਦਿਨ ਵਿੱਚ
ਉਮੀਦ ਨਾ ਰੱਖੀ ਬੱਸ ਹਰ ਕੋਈ ਹੱਸਕੇ ਬਲਾਉਂਦਾ ਰਹੇ ਇਹ ਹੀ ਬਹੁਤ ਆ
ਸਾਬਣ ਰੀਠੇ ਲਾਕੇ ਸਾਫ ਚਰਿੱਤਰ ਨਹੀਂ ਹੁੰਦੇ ਮੂੰਹ ਦੇ ਮਿੱਠੇ ਕਦੇ ਕਿਸੇ ਦੇ ਮਿੱਤਰ ਨਹੀਂ ਹੁੰਦੇ
ਸੱਚਾ ਦੋਸਤ ਓਹੀ ਹੁੰਦਾ ਜਿਸਨੂੰ ਦੇਖ ਕੇ ਤੁਹਾਡੀ ਬੇਬੇ ਵੀ ਕਹੇ ਕਿ ਤੂੰ ਓਹੀ ਕੰਜ਼ਰ ਐ ਨਾ ਜਿਹਨੇ ਮੇਰੇ ਪੁੱਤ ਨੂੰ ਵਿਗਾੜਿਆ
ਜਿਸ ਮੁਨੱਖ ਦੀ ਚੰਗੇ ਕਰਮ ਕਰਨ ਤੇ ਵੀ ਨਿੰਦਾ ਹੁੰਦੀ ਹੈ ਉਹ ਬੜਾ ਕਿਸਮਤ ਵਾਲਾ ਹੈ
ਬੇਦਾਗ ਕੋਈ ਨਹੀਂ ਹੁੰਦਾ ਹਰ ਇਕ ਦੇ ਚਿਹਰੇ ਤੇ ਕੁਝ ਦਾਗ ਹੁੰਦੇ ਉਹਨਾ ਦਾਗਾਂ ਤੋਂ ਪਰੇ ਦੀ ਸੁੰਦਰਤਾ ਦੇਖ ਲੈਣਾ ਹੀ ਪਿਆਰ ਹੈ
ਜਿਨ੍ਹਾਂ ਨੂੰ ਰਿਸ਼ਤਾ ਬਚਾਉਣ ਦਾ ਫਿਕਰ ਹੁੰਦਾ ਹੈ ਉਹ ਲੋਕ ਬਿਨਾ ਗ਼ਲਤੀ ਤੋਂ ਵੀ ਮਾਫੀ ਮੰਗ ਲੈਂਦੇ ਨੇ
ਹਵਾ ਨੇ ਲੜਾਏ ਜਿਹੜੇ ਲਾਡ ਨਹੀਓਂ ਮੁੱਕਦੇ ਨਿਗ੍ਹਾ ਮੁੱਕ ਜਾਂਦੀ ਏ ਪਹਾੜ ਨਹੀਓਂ ਮੁੱਕਦੇ
Visit our website daily for more new Best Punjabi Status for Whatsapp.Follow and share us.

Post a Comment

0 Comments