100+ Best Attitude Status in Punjabi for Facebook 2020

Hello Friends. Thanks for visiting again . Today we bring lots of new Best Attitude Status in Punjabi.So for your better status fan following we collect Attitude Status in Punjabi to share with you. Check all the Famous Attitude Status in Punjabi. Visit daily to check new Attitude Status in Punjabi .

If you like Best Attitude Status in Punjabi   then please share it with your friends and family.Also, visit daily to check other Motivational Status.

Best Attitude Status in Punjabi

Best Attitude Status in Punjabi 


ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,,ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ..
ਹੋਣਾ Success ਕੋਈ ਵੱਡੀ ਗੱਲ ਨੀਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ
ਜੱਟ ? ਦਾ ਏ Attitude ਭਾਰੀ ਕੁੜੀਏ, ?️ਸੱਚੀ ਤੇਰੀ ਮੇਰੀ ਨਿੱਭਣੀ ਨਾ ਯਾਰੀ ਕੁੜੀਏ?
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ।ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।
ਉਹ ਆਪਣੀ ਕਿਸਮਤ ਬਦਲ ਲੈਂਦੇ, ਜਿੰਨ੍ਹਾਂ ਦੇ ਹੱਥ ਗਰਮੀ ਏ ਉਹਨਾਂ ਅੰਦਰ ਅੰਗਾਰੇ ਮੱਚਦੇ ਨੇ , ਜਿਨ੍ਹਾਂ ਚਹਿਰਿਆਂ ਉੱਤੇ ਨਰਮੀ ਏ...
ਤੂੰ ਵੀ ਤਾਂ ਇਜ਼ਹਾਰ ਕਰ ਸਕਦੀ ਏ. ਕਿਹੜਾ ਰਾਹ ਵਿੱਚ ਪੈਂਦਾ ਬਾਰਡਰ ਏ... ਜੇ ਕੁੜੀਐ ਤੇਰਾ ਸੁਭਾਅ ਅਵੱਲਾ ੲੇ, ਤਾਂ #Attitude ਮੂੰਡੇ ਦਾ ਵੀ ਗਾਡਰ ਏ !!!
ਗੱਲ ਸੁਣ ਲੈ ਨੀ #NewZealand ਵਾਲੀਏ ਅਸੀਂ #ਦੇਸੀ ਬੰਦੇ ਦੇਸੀ ਜਿਹਾ Trend ਆ... ਸਾਡੀ ਸੋਚ ਉਥੋਂ ਸ਼ੁਰੂ ਹੁੰਦੀ ਆ, ਜਿੱਥੋਂ ਸੋਚ ਕੇ ਤੂੰ ਕਰ ਦਿੰਨੀ End ਆ...
ਨੀ ਤੂੰ ਆਕੜਾਂ ਦੀ ਪੱਟੀ ਕਰ ਗਈ ਬਲੋਕ ਫੇਰ ਕੇੜਾ ਫਰਕ ਤੇਰੇ ਵਰਗੀ ਹੋਰ ਲਈ ਪਿੰਡ ਵਾਲੇ ਮੌੜ ਤੇ ਰੋਕ
ਅੈਵੇਂ ਲੰਡੂ-ਪੰਜੂ ਜਨਤਾ ਵਿਚੋਂ ਨਾ ਜਾਣੀ ਮੁੰਡਾ ਹਾੲੀ-ਫਾੲੀ #STAND ਰੱਖਦਾ... ਟੋਰ ਦੇਖ ਕੲੀਅਾਂ ਦੀ ਚੀਕ ਨਿਕਲੇ, ਦੇਖ ਦੇਖ ਕੲੀਅਾਂ ਦਾ #ਦਿਲ ਸੜਦਾ....
?ਆਉਂਦੀਆਂ ਨੀ ਲੋਟ ? ਬੀਬਾ ਆਕੜਾਂ ਜੋ ਤੇਰੀਆਂ ਸਾਨੂੰ ਕਿਹੜਾ, ਘਾਟਾ ਸੈਂਟੀ ਹੋਰ ਵੀ ਬਥੇਰੀਆਂ ?

Best Attitude Status in Punjabi 

ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆਂ……ਮੈ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ ? ?
ਕਹਿੰਦੀ ਮੈ ਜਿਹਨੂੰ ਵੀ ਪੁੱਛਿਆ ਸਾਰੇ ਕਰਦੇ ਤੇਰੀ ਤਾਰੀਫ਼ ਆ ਇਹਨਾਂ ਨੂੰ ਪੈਸੇ ਦਿੱਤੇ, ਜਾਂ ਤੂੰ ਸੱਚੀਓ ਸਰੀਫ਼ ਆਂ..??
ਜੇ ਤੂੰ ਪਾਇਆ ਏ ਸ਼ਗਨ ਭਾਜੀ ਵੀ ਮੋੜ ਦਿਆਂਗੇ, ਦਿਲ ਤਾਂ ਸਾਨੂੰ ਤੋੜਨੇ ਨੀ ਆਉਂਦੇ, ਗਰੂਰ ਜਰੂਰ ਤੋੜ ਦਿਆਂਗੇ
ਜਿੱਥੇ ਲਾਈ ਹੋਵੇ ਯਾਰੀ ? ਦਿਲ ? ਖੋਟੇ ਨੀ ਰੱਖੀਦੇ, ਸ਼ੋਂਕ ਹੋਵੇ ਜੇ ਬੁੱਲਫਾਇਟਿੰਗ ? ਦਾ ਲੰਡੁ ਝੋਟੇ ? ਨੀ ਰੱਖੀਦੇ
ਸ਼ੇਰ ? ਦੀ ਭੁੱਖ ਤੇ ਤੇਰੇ ?ਯਾਰ ਦੀ ਲੁਕ ? ਦੋਨੋ ?⚔ ਹੀ ਜਾਨਲੇਵਾ ਨੇ
ੳੁੱਡੀ �ਫਿਰਦੀ ਮੰਡੀਰ ✍ ਰਾਜੀਨਾਮੇ ਕਰਕੇਅਸੀ ਕਾਰਨਾਮੇ ਕਰਕੇ ਵੀਂ ਹਵਾ ਨਾ ਕਰੀ #

punjabi attitude status for girls

ਕੋਈ ਕਰਮਾਂ ਵਾਲੀ ਕਰੂ ਰਾਜ ਇਸ ਦਿਲ ਤੇ ਐਂਵੇ ਜਣੀ ਖਣੀ ਨੀ ਤੱਕੀ ਦੀ. ਨੀਤ ਵੀ ਰੱਖੀਏ ਸਾਫ ਆਪਣੀ, ਤੇ ਮਾੜੀ ਸੋਚ ਵੀ ਨੀ ਰੱਖੀ ਦੀ
ਅੈਵੇਂ ਲੰਡੂ-ਪੰਜੂ ਜਨਤਾ ਵਿਚੋਂ ਨਾ ਜਾਣੀ ਮੁੰਡਾ ਹਾੲੀ-ਫਾੲੀ # STAND ਰੱਖਦਾ...ਟੋਰ ਦੇਖ ਕੲੀਅਾਂ ਦੀ ਚੀਕ ਨਿਕਲੇ, ਦੇਖ ਦੇਖ ਕੲੀਅਾਂ ਦਾ # ਦਿਲ ਸੜਦਾ....
Tu ਪੜ੍ਹਦੀ Reh ਜਾਣਾ, Asin ਕੰਮਾਂ Kaaran ਚ Pai ਜਾਣਾ,ਮੈਨੂੰ Kise ਹੋਰ Ne ਪੱਟ Laina ਤੇ ਤੂੰ Feeling’an ਲੈਂਦੀ Reh ਜਾਣ
ਉੱਡਦੇ ਪਰਿੰਦਿਆਂ ਦੇ ਫੜ ਪਰਛਾਵੇਂ ਨਾ ❌? ਮਿੱਤਰਾਂ ਦੀ ਬਣਦੀ ਆਂ ? ਬੰਦੇ ਟਾਵੇਂ ਟਾਵੇਂ ਨਾਲ ✔
ਮੈਂ ਕੱਟ ⚔ ਕੇ ਕਬੂਤਰੀਆਂ ??️ ਖੰਬ ਰੱਖੀਆਂ ?ਮੁੰਡਾ ਦੇਖਣੇ ਨੂੰ ਦੇਸੀ ਜਿਹਾ? ਲਗਦਾ ਰਕਾਨੇ ਪਰ ਜਿੰਨੀਆਂ ਸ਼ਹੇਲੀਆਂ ਨੇ ? ਬੰਬ ਰੱਖਿਆ
ਮੇਰੇ ਆਲਾ, ਮੇਰੇ ਆਲਾ ਆਖਿਆ ਕਰੇਂਗੀਅੱਖ ਲੜ ਲੈਣ ਦੇ
ਜਦੋਂ ਮਿਲਦਾ?ਕੋਈ ਪਿਆਰ?ਨਾਲ ਅਸੀਂ ਪਲਕਾਂ ? ਤੇ ਬਿਠਾਈਦਾ,?ਜੇ ਕੋਈ ਦੋ ਕਦਮ?ਪਿੱਛੇ ਹੱਟਜੇ ਤਾਂ,ਅਸੀਂ ?ਚਾਰ ਕਦਮ?ਿਪੱਛੇ ਹੱਟ?ਜਾਈਦਾ...

punjabi status attitude boy

ਜੇ ਕੋਈ ‪ਵੇਖਦੀ ਆ ਵੇਖ‬ ਵੇਖ ਹੱਸ ਲਈ ਦਾ???..‪‎ਦਿਲ ਤੋੜੀ‬ ਦਾ ਨੀ ‪ਮਾਣ-ਤਾਣ‬ ਰੱਖ ਲਈਦਾ. ...
ਆਕੜ ਨੀ ਔਕਾਤ ਵਿੱਚ ਰਹਿਨੇ ਆ ?ਰਾਹ ਨੀ ਕੋਈ ਰੋਕ ਸਕਦਾ? ਇਹ ਹਿੱਕ ਠੋਕ ਕੇ ਕਹਿਨੇ ਆ?
ਕਿਸੇ ਨੇ ਪੁਛਿਆ #KitHe ਰਹੰਦੇ Ho __ ਮੈ ਕਿਹਾ #ਔਕਾਤ Chਕਦੋ ਤੱਕ __ #JadO ਤੱਕ ਅਗਲਾ RaHe
ਜੇ ਤੂੰ ਸੋਹਣੀ ਆ ਤਾਂ ਸਵੀਟ ਮੈਂ ਵੀ ਬਹੁਤ ਆ,ਜੇ Attitude ਤੇਰੇ ਚ ਹੈ, ਤਾਂ ਢੀਠ ਮੈਂ ਵੀ ਬਹੁਤ ਆ!
ਆਪਾ ਤਾਂ ਮੰਗਤੇ ਸਿਰਫ ਰੱਬ ਦੇ ਹਾਂ ਜੱਗ ਦੇ ਨਹੀ...ਸ਼ਾਇਦ ਇਸੇ ਕਰਕੇ ਹੀ ਅਸੀਂ ਲੋਕਾਂ ਨੂੰ ਚੰਗੇ ਲੱਗਦੇ ਨਹੀ...
ਅੱਖਾਂ ਵਿੱਚ ਅੱਖਾਂ ਪਾ ਕੇ ਕੱਡ ਲੈਂਦਾ ਜਾਨ ਨੀ,ਸ਼ਕਲੋਂ ਸਰੀਫ "YAAR" ਅਕਲੋਂ ਤੂਫਾਨ ਨੀ!
ਹੋਣਾ ਨੀ ਕੋਈ ਫਾਇਦਾ ਐਵੇਂ ਮਾਰ ਨਾ ਬਿਲੋ ਗੇੜੇਹਾਈ ATTITUDE ਰੱਖੀਏ ਜਣੀ-ਖਣੀ ਦੇ ਨਾ ਜਾਈਏ ਨੇੜੇ... ??
ਪੁੱਛ ਕੇ ਤਾਂ ਦੇਖ ੳੁਹਨਾਂ ਨੂੰ ਜੋ ਮੇਰੇ ੳੁੱਤੇ ਮਰਦੀਅਾਂ ਨੇਤੇਰੇ ਵਰਗਿਅਾਂ ਤੇ 5,6 ਮੇਰਾ ਟਾਈਮ ਚੱਕਣ ਨੂੰ ਖੜ੍ਹਦੀਅਾਂ ਨੇ?

punjabi attitude status for boys

ਅਜੇ ਚੁੱਪ ਹਾਂ ਫਿਰ ਵੀ ਮਾੜੇ ਘਰ ਦੀ ਬਰਾਤ ਜਿੰਨਾ ਇਕੱਠ ਕਰ ਦਈ ਦਾ...ਜੇ ਕਿਤੇ ਤੇਰੇ ਯਾਰ ਦੀ ਗਰਾਰੀ ਅੜ ਗਈ ਤਾਂ ਲੋਕ ਪੁੱਛਣਗੇ ਕਿ ਮੇਲਾ ਕਿਹੜੇ ਬਾਬੇ ਦਾ....
ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂਜੀਹਨੂੰ ਲੱਗੇ ਚੰਗੇ ਆਪੇ ਭੇਜ ਲੂ ਗੀ ਮੈਸੇਜਇਹੀ ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ...
ਕਈ ਰਿਸ਼ਤੇ ਨਿਭਾ ਲਏ ਪੈਰੀਂ ਡਿੱਗ ਡਿੱਗ ਕੇ ਹੁਣ ਦੱਸਣਾ ਐ ਸਭ ਨੂੰ ATTITUDE ਕਿਸ ਨੂੰ ਕਹਿੰਦੇ ਨੇ..
ਸਾਡੀ ਅੱਖ ਨੂੰ ਨਾ ਜੱਚਦੇ ਬ੍ਰਾਂਡ ਤੇੈਨੂੰ ਹੈਬੀਟ ਨਾ ਸੂਟ ਪੰਜਾਬੀ ਪਾਉਣ ਦੀ...!!!ਰੱਖ ਸਾਡੇ ਕੋਲੋ ਗੈਪ ਸੋਹਣੀਏ ਬਹੁਤੀ ਲੋੜ ਨੀ ਕਲੋਸ ਆਉਣ ਦੀ...!!!
ਬੀਬਾ ? ਸਾਡੀ ਰੀਸ ਤੂੰ ਕਿੱਥੋ ? ਕਰਲੇਗੀਅਸੀ ਤਾਂ ਬੋਤਲ ਪੀ ਕਿ ਘਰੇ ? ਪਤਾ ਨੀ ਲੱਗਣ ਦਿੰਦੇ ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾਂ...
ਨੀ ਤੇਰੀ ? ਨੀਵੀ ? ਸੋਚ ਨਾਲੋ ਤਾਂ ਮੇਰੀ ਪੈਂਟ ??ਚੰਗੀ ਅਾ,,ੳੁਚੀ ?? ਤਾ ਹੈਗੀ ਹੈ ???

punjabi status in hindi attitude

ਫੱਟੀ ਚ ਗੱਡੇ ? ਕਿੱਲ ਵਾਗੁੰ ਯਾਰੀ ਪੱਕੀ ਆ..ਸਾਨੂੰ ਜੱਚ ਦੀ ਆ ਕੁੰਡੀ ਮੁੱਛ ਅਸੀ ਤਾ ਰੱਖੀ ਆ..
ਥੋੜਾ # Time ? ਰੁੱਕ # ਮਿਸ ਕਰੲੀਅਾ ਕਰੇਂਗੀ...ਫੋਟੋ ਸਾਡੀ ਵੀ # phone ? ਚ ਪਾ ਕੇ # kiss? ਕਰੲੀਅਾ ਕਰੇਂਗੀ
ਪਹਿਲਾਂ ਆਪਣਾ “attitude” ਸੈੱਟ ਕਰ ਫਿਰ ਮੇਨੂੰ ਸੈੱਟ ਕਰਨ ਦੇ ਸੁਪਨੇ ਵੇਖੀ।
Attitude ਹੈਗਾ ਪਰ ਗਵਾਰਾਂ ਵਾਗੂੰ ਬਿਨਾ ਗੱਲ ਤੋ Show ਨੀ ਕਰਦੇ ਤੇ ਲੋੜ ਪੈਣ ਤੇ ਮੌਕਾ ਨੀ ਛੱਡਦੇ...
ਸਾਡਾ ਵੱਖਰਾ ਏ ਢੰਗ ਕਦੇ ਕੀਤਾ ਨਾ ਗਰੂਰ,ਨਾ ਹੀ ਬਹੁਤੇ ਬਦਨਾਮ ਨਾ ਹੀ ਬਹੁਤੇ ਮਸ਼ਹੂਰ..
ਸਿਫਾਰਸਾਂ ਤਾਂ ਕਮਜੋਰਾਂ ਦੀਅਾ ਚਲਦੀਅਾਂ ਨੇਸਾਡੀ ਤਾਂ ਅੜੀ ਚਲਦੀ ਅਾ..!!

status for fb in punjabi attitude

ਬਾਹ ਫੜੀ ਮਾਲਕ ਨੇ ਤਾੲੀਓ ਮੋਜਾਂ ਮਾਣਦਾਵੱਜੇ ਛੋਟੀ ੳੁਮਰੇ ਸਲੂਟ ਕੱਲਾ ਕੱਲਾ ਜਾਣਦਾ ।
ਕਹਿੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ”,ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ
ਮਰਦਾਂ ਦੇ ਬੋਲ ਦਿੰਦੇ ਅਣਖੀ ਅਸੂਲ"ਯਾਰ" ਚਿੱਟੀਆਂ ਕਲਾਈਆਂ ਦਾ ਨੀ ਪਾਣੀ ਭਰਦਾ..
ਰੂਪ ਨਾਰ ਦਾ ਕਰਾਉਂਦਾ ਜੇ ਤਸੱਲੀਆਂ,ਤੇਰਾ ਯਾਰ ਵੀ ਤਾਂ ਕਰਦਾ ਭੁਲੇਖੇ ਦੂਰ ਨੀਂ...
ਐਵੀ ਜਾਂਣੀ ਨਾਂ ਤੂੰ ਮਿੱਤਰਾਂ ਨੂੰ ਟਿੱਚ ਬੱਲੀਏਅੜਬ ਏ ਸੁਭਾਅ ਦਿੰਦਾ ਖਿੱਚ ਬੱਲੀਏ ?
ਮੈਂ ਸੁਣਿਆਂ ਮਨ ਵਿੱਚ ਵਹਿਮ ਤੇਰੇ ਕੇ ਸਾਨੂੰ ਘਾਟੇ ਨੇ ਮੁਟਿਆਰਾਂ ਦੇ.ਤੂੰ ਰਹਿ ਗਈ ਪਰਖਦੀ ਸ਼ਕਲਾਂ ਨੂੰ ਪਰ ਹੀਰੇ ਦਿਲ ਨੇ ਯਾਰਾਂ ਦੇ ...!!

Best Attitude Status in Punjabi 

ਜੱਟ ??? ਤਾਂ ਹਿਸਾਬ ?ਦੂਣਾ ਕੱਰ ਮੋੜਦਾ ??ਭਾਵੇ ਯਾਰੀ ?ਰੱਖ ਲਈ ਭਾਵੇ ??ਵਾਰ ਕਰ ਲਈ!!
ਬਹੁਤਾ ਕੁਝ ਰੱਬ ?ਕੋਲੋੰ ਨਹੀਉਂ ਮੰਗੀ ਦਾਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ? ਚਾਹੀਦੀ
ATTITUDE ਹੋਣ ਨਾਲ ਕੁਝ ਨਹੀਂ ਹੁੰਦਾSmile ਇੰਦਾਂ ਦੀ ਦੳ ਕਿ ਲੋਕਾਂਦੇ ਦਿਲ ਮਚ ਜਾਣ ।।
ਬੜੇ ਔਗੁਣ ਨੇ ਮੇਰੇ ਵਿੱਚ, ਪਰ ਦਿਲ ਵਿਚ ਕਿਸੇ ਲਈ ਨਫਰਤ ਨਹੀਂ .. !
ਪੰਗੇ ਨਾ ਲੈ ਬੀਬਾ ‪ਦਿਲੋ‬ ਕੱਡਿਆ ਨੀ ਜਾਣਾ, ‪YaaR ਚਿੱਟੇ ਤੋਂ ਵੀ ਭੈੜਾ ਤੈਥੋ ਛੱਡਿਆ ਨੀ ਜਾਣਾ..!
ਜੱਟੀ ਹਾਂ ਹੁਣ ….ਆਕੜ ਤਾਂ ਹੋਊਗੀ

Attitude quotes in punjabi

ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ
ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ Fan ਬਥੇਰੀ ਆ
ਨਾ ਮੈ ghaint.. ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ… ਮੈਂ ਆ ਆਪਣੇ ਮਾਪਿਆਂ ਦੀ sau ਜੱਟੀ
ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿੰਨਾ ਬੱਚ ਸਕਦੀ ਹੈਂ ਬੱਚ
ਪੇਡੂ ਆ ਬੀਬਾ ਅਨਪੜ੍ਹ ਨਹੀ।
ਯਾਰੀ ਇੱਕ ਨਾਲ …ਸਰਦਾਰੀ ਹਿੱਕ ਨਾਲ

punjabi status 2020 attitude

Jatti ਦੀ ਯਾਰੀ ਤੇ ਨੌਕਰੀ ਸਰਕਾਰੀ….ਕਿਸਮਤ ਨਾਲ ਮਿਲਦੀ ਅਾ
ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ ,ਏਨੀ ਤੇਰੇ ਚ ‪‎ਆਕੜ ਨੀ ਜਿੰਨੇ ਮੇਰੇ ਚ ਨਖਰੇ ਨੇ॥
ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ
ਪਹਿਲਾਂ ਆਪਣਾ “attitude” set ਕਰ ਫਿਰ ਮੇਨੂੰ set ਕਰਨ ਦੇ ਸੁਪਨੇ ਵੇਖੀ।
ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..
I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ

yaari status punjabi

ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ …
ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ . . ਬੀਬਾ ਇਲਾਜ ਕੋਈ ਨਾ
ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ.. ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ, ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ
ਕਰਦੀ ਏਂ ਮਾਨ ਨੀਂ ਤੂੰ ਨਿੱਕੇ ਜਿਹੇ ਮਕਾਨ ਦਾ, ਰੋਹਬ ਨਹੀਂਓ ਸਹਿੰਦਾ ਮੁੰਡਾ ਕਿਸੇ ਵੀ ਰਕਾਨ ਦਾ
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।

attitude status for boys in punjabi

ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ
ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ
ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ, ਤੇ ਫੂਕਰੇ ਬੰਦੇ ਸਾਡੀ ਯਾਰੀ ਕੋਈ ਨਾਂ
ਨੀ ਤੂੰ ਆਕੜ ਨਾ ਸਮਝੀ ਇਹ ਤਾ ਅਣਖ ਤੇਰੇ ਯਾਰ ਦੀ, ਜਦੋ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀ
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ , ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ
ਪਰਖ਼" ਕੇ ਪਤਾ ਲੱਗਦਾ ਉਂਝ ਵੇਖਣ ਨੂੰ ਤਾਂ ਸਾਰੇ ਈ ਚੰਗੇ" ਲੱਗਦੇ ਆ.

punjabi ghaint status 2020

ਪਹਿਲੇ ਛੋਟੇ ਸੀ ਤਾਂ ਦਿੱਲ ਸਾਫ ਤੇ ਕੱਪੜੇ ਮੈਲੇ ਹੁੰਦੇ ਸੀ ....ਹੁਨ ਵੱਡੇ ਕੀ ਹੋ ਗਏ ਤਾ ਕੱਪੜੇ ਸਾਫ ਤੇ ਦਿੱਲ ਮੈਲੇ ਹੋ ਗਏ ਨੇ
ਸਾਡੀ ਵੇਖ ਕੇ ਚੜਾਈ.. ਦਿਲ ਘਟਦਾ ਕਿੳੁ ਤੇਰਾ.. ਤੈਨੂੰ ਕਿਹਾ ਸੀ ਨਾ ਬੀਬਾ.. ਟਾੲਿਮ ਆਊਗਾ ਨੀ ਮੇਰਾ
ਅਸੀ ਤਾ ਲੱਤਾ ਬਾਹਾ ਤੋਡ਼ਨ ਜੋਗੇ ਆ ਆਹ ਦਿਲ ਦੁਲ ਨੀ ਟੁੱਟਦੇ ਸਾਡੇ ਤੋ
ਮਾਣ ਮੈਂ ਕਰਦਾ ਨੀ ਤੇ ਤੈਨੂੰ ਕਰਨ ਨੀ ਦੇਣਾ , ਤੂੰ ਦੇਸੀ ਈ ਸੋਹਣੀ ਲੱਗਦੀ ਫੁਕਰੀ ਮੈਂ ਤੈਨੂੰ ਬਣਨ ਨੀ ਦੇਣਾ
Munde ? ਤਾ Jatti ? ਦੀ Look ? ਤੇ ਬੜੇ ਮਰਦੇ ਨੇ, ਪਰ ਮੈਨੂੰ ? ਤੇਰੇ ? ਵਾਂਗ ਜਨੇ-ਖਨੇ ? ਨੂੰ ਦਿਲ ❤ ਚ ਰੱਖਣ ਦੀ ਆਦਤ ਨਈ. ?
ਸ਼ੋਕ ਤਾ ਮੇਰੇ ਵੀ ? ਸਿਰੇ ਦੇ ਨੇ...ਪਰ ਜੋ ਮਾਪਿਆਂ ਦਾ ? ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..

punjabi attitude status in hindi

ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ , ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ..!!
ਕੱਢ ਦਿਆਗੇ ਉਹ ਵੀ ਜਿਹੜਾ ?ਤੇਰੇ ?ਦਿਲ❤ ਵਿਚ "ਵਹਿਮ" ਆ...ਪੁੱਛ ਕੇ ਦੇਖ ਆਪਣੇ "YaaRan"?? ਨੂੰ ਉਹ ਵੀ ਤੇਰੀ Jatti ?ਦੇ Fan ਆ..???
?ਵੇ ਤੂੰ ?Rulega ਹਜ਼ਾਰ ਵਾਲੇ Note ਵਾਂਗੂ...ਜੇ Jatti ?ਸੋਹਣਿਆ ਕਰੰਸੀ? ਵਾਂਗੂ Chnge ਹੋ ਗਈ..
ਮੌਤ ਨੂੰ ਖੱਟਣਾ ਤੇ ? Jatti ਨੂੰ ਪੱਟਣਾ ਇਕ ਬਰਾਬਰ..?
ਜਿੰਦਗੀ ਜਿਉਣੀ Jatti? ਨੇ ਟੋਹਰ ਨਾਲ , ਵੇ? ਤੂੰ ?ਲਾ ਲੈ ਯਾਰੀ? ਕਿਸੇ ਹੋਰ? ਨਾਲ..??
? ਯਾਰਾਂ ਨਾਲ ਹੀ ਉਠਦੇ ਆਂ,, ? ਯਾਰਾਂ ਨਾਲ ਹੀ ਬਹਿੰਦੇ ਆਂ, ? ਤੇਰੇ ਵਰਗੀਆਂ ? ਫੁਕਰੀਆਂ ਤੋਂ.. ਕਿਲੋਮੀਟਰ? ਦੂਰ ਰਹਿੰਦੇ ਆਂ

punjabi quotes attitude

ਬੀਬਾ ਸਾਡੀ ਰੀਸ ਤੂੰ ਕਿੱਥੋ ਕਰਲੇਗੀ... ਅਸੀ ਤਾ ਬੋਤਲ ਪੀ ਕਿ ਘਰੇ ਪਤਾ ਨੀ ਲੱਗਣ ਦਿੰਦੇ ...ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾ
ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ
ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !
ਮਤਲਬ ਨੂੰ ਜੀ ਜੀ ਹੁੰਦੀ ਏ
ਦਿਲ ਉਥੇ ਹੀ ਦੇਈਏ, ਜਿੱਥੇ ਅਗਲਾ ਕਦਰ ਕਰਨੀ ਜਾਣੇ...
"ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ, ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।"

punjabi gangster status

ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ....!!!
ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ ਕੀ ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….
ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਖੂੰਝਿਆਂ ਦੇ ਨਾਲ ਲਾਕੇ ਰੱਖਤਾ ਜਿਹੜਾ ਮਾਰਦਾ ਸੀ ਛਾਲਾਂ ਪੁੱਠੀਆਂ

jatti attitude status

ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!
Nature ਤੋਂ ਭਾਵੇਂ ਆ ਮੈਂ #Down_to_earth ਪਰ ਐਨੀ ਵੀ Down ਮੇਰੀ ਸੋਚ ਨੀ
ਹੁਣ life ਨੂੰ ਇਹਨਾਂ change ਕਰਾਂਗੇ ਪਹਿਲਾ ਵਰਗੇ ਤਾਂ ਬਿਲਕੁਲ ਵੀ ਨਹੀਂ ਰਹਾਂਗੇ

Boys attitude status in punjabi

ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ
ਜਿਹੜਾ ਜਿਨ੍ਹਾਂ ਕਰੇ ਆਪਾ ਵੀ ਓਹਨਾ ਹੀ ਕਰੀ ਦਾ ਕੋਈ 1 ਪੈਰ ਪਿੱਛੇ ਕਰੇ ਆਪਾ 10 ਪਿੱਛੇ ਹਟ ਜਾਈ ਦਾ
ਮਿਹਨਤਾਂ ਦੇ ਬਿਨਾ ਨੀ ਪਛਾਣ ਬਣਦੀ ਯਾਰੀ ਵੇਹਲੜਾਂ ਦੀ ਸਦਾ ਨੁਕਸਾਨ ਬਣਦੀ
Visit our website daily for more new Best Attitude Status in Punjabi. Follow and share us.

Post a Comment

0 Comments